Home / ਪੰਜਾਬੀ ਖਬਰਾਂ / CM ਚੰਨੀ ਦੇ ਮੁੰਡੇ ਦੀ ਨੂੰਹ ਬਾਰੇ ਜਾਣੋ

CM ਚੰਨੀ ਦੇ ਮੁੰਡੇ ਦੀ ਨੂੰਹ ਬਾਰੇ ਜਾਣੋ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿੱਥੇ ਆਏ ਦਿਨ ਉਨ੍ਹਾਂ ਦੇ ਕੰਮਾਂ ਦੀ ਪ੍ਰਸੰਸਾ ਚ ਲਦੀ ਆ ਰਹੀ ਹੈ ਉੱਥੇ ਅੱਜ ਚਰਨਜੀਤ ਸਿੰਘ ਚੰਨੀ ਦੇ ਮੁੰਡੇ ਨਵਜੀਤ ਸਿੰਘ ਦਾ ਵਿਆਹ ਹੋ ਗਿਆ ਹੈ। ਨਵਜੀਤ ਸਿੰਘ ਦਾ ਵਿਆਹ ਸਿਮਰਨ ਤੀਰ ਕੌਰ ਦੇ ਨਾਲ ਹੋਇਆ ਹੈ ਜੋ ਕਿ ਡੇਰਾ ਬੱਸੀ ਦੇ ਪਿੰਡ ਅਮਲਾਂ ਦੀ ਰਹਿਣ ਵਾਲੀ ਹੈ। ਜੋ ਕਿ ਬਹੁਤ ਪੜ੍ਹੀ ਲਿਖੀ ਹੈ।

ਨਵਜੀਤ ਸਿੰਘ ਤੇ ਸਿਮਰਨ ਧੀਰ ਕੌਰ ਦਾ ਵਿਆਹ ਮੁਹਾਲੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਇਆ। ਉਹਨਾਂ ਦਾ ਵਿਆਹ ਗੁਰਦੁਆਰੇ ਦੇ ਵਿੱਚ ਹੀ ਹੋਇਆ ਉਥੇ ਗੁਰਦੁਆਰੇ ਨੂੰ ਫੁੱਲਾਂ ਦੇ ਨਾਲ।। ਸਜਾਇਆ ਵਿਗਿਆਨ ਨਵਜੀਤ ਸਿੰਘ ਦਾ ਵਿਆਹ ਸਿਪਲ ਪੰਜਾਬੀ ਰੀਤੀ-ਰਿਵਾ ਜਾਂ ਕੀਤਾ ਗਿਆ। ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਹ ਵਿਆਹ ਬੜੀ ਹੀ ਠਾਠ ਬਾਠ ਨਾਲ ਕਰ ਸਕਦੇ ਸੀ। ਪਰ ਉਨ੍ਹਾਂ ਨੇ ਅਜਿਹਾ ਬਿਲਕੁਲ ਵੀ ਨਹੀਂ ਕੀਤਾ ਸਗੋਂ ਇਹ ਤਾਂ ਬਿਲਕੁਲ ਹੀ ਸਿੰਪਲ ਕੀਤਾ ਹੈ।

ਉਨ੍ਹਾਂ ਵੇਲਿਆਂ ਵਿਚ ਕਾਂਗਰਸ ਲੀਡਰ ਅਤੇ ਹੋਰਨਾਂ ਪਾਰਟੀਆਂ ਦੇ ਮੈਂਬਰ ਆਏ ਹੋਏ ਸੀ। ਉਹਨਾਂ ਨੇ ਆਪਣੇ ਲੜਕੇ ਦੇ ਵਿਆਹ ਤੇ ਜਿਹੜੀ ਫੋਰ ਚੁ ਨਰ ਗੱਡੀ ਫੁੱਲਾਂ ਦੇ ਨਾਲ ਸ ਜਾਈ ਹੋਈ ਸੀ ਉਸ ਨੂੰ ਆਪ ਡਰਾਈਵ ਕਰਕੇ ਗੁਰਦੁਆਰਾ ਸਾਹਿਬ ਤੱਕ ਲਿਆਂਦਾ ਗਿਆ। ਉਹਨਾਂ ਨੇ ਸੰਗਤ ਦੇ ਵਿਚ ਬਹਿ ਕੇ ਗੁਰਦੁਆਰਾ ਸਾਹਿਬ ਲੰਗਰ ਛਕਿਆ। ਚਰਨਜੀਤ ਸਿੰਘ ਚੰਨੀ ਅਤੇ ਹੋਰਨਾਂ ਲੋਕਾਂ ਨੇ ਵੀ ਜੋ ਵਿਆਹ ਦੇ ਵਿੱਚ ਸ਼ਾਮਲ ਹੋਣ ਲਈ ਆਏ ਸੀ ਸਭਨਾਂ ਨੇ ਇਹ ਨੀਚੇ ਬੈਠ ਕੇ ਗੁਰੂ ਘਰ ਦੇ ਵਿੱਚ ਲੰਗਰ ਛਕਿਆ । ਫੇਸ ਵਿਆਹ ਦੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।

ਸਾਰੇ ਹੀ ਸਭ ਨੂੰ ਵਧਾਈਆਂ ਦੇ ਰਹੇ ਹਨ ਕਿ ਉਹ ਬਹੁਤ ਹੀ ਵਧੀਆ ਕੀਤਾ ਹੈ ਕੀ ਇਸ ਵਿੱਚ ਵਿਆਹ ਖਰਚਾ ਨਾ ਕੀਤੇ ਬਿਨਾਂ ਸਦਾ ਵਿਆਹ ਕਰਕੇ ਲੋਕਾਂ ਨੂੰ ਇੱਕ ਮਿਸਾਲ ਕਾਇਮ ਕੀਤੀ ਹੈ। ਜਿਥੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਵਿਅਕਤੀ ਆਪਣੇ ਲੜਕੇ ਦੇ ਵਿਆਹ ਤੇ ਬਹੁਤ ਹੀ ਜ਼ਿਆਦਾ ਖਰਚਾ ਕਰਦੇ ਹਨ। ਪਰ ਮੁੱਖ ਮੰਤਰੀ ਚਰਨ ਜੀਤ ਸਿੰਘ ਚੰਨੀ ਨੇ ਬਿਲ ਕੁਲ ਹੀ ਸੱਦਾ ਵਿਆਹ ਕੀਤਾ। ਫਤਿਹ ਸੀ ਐਮ ਸਾਬ ਨੇ ਬਹੁਤ ਹੀ ਵਧੀਆ ਕੀਤਾ। ਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ।।।। ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।।

error: Content is protected !!