Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਕੇਦਰ ਤੋਂ ਆਈ ਹੁਣੇ ਵੱਡੀ ਖਬਰ

ਕੇਦਰ ਤੋਂ ਆਈ ਹੁਣੇ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖ਼ਬਰ ਬੀ ਜੇ ਪੀ ਚ ਅੰਦਰੂਨੀ ਕਲੇਸ਼ ਵੱਡੇ ਪੱਧਰ ਤੇ ਪਾਣੀ ਵਾਂਗ ਉਬਾਲੇ ਮਾਰ ਰਿਹਾ ਹੈ ਬਸ ਬਾਹਰ ਆਉਣਾ ਹੀ ਬਾਕੀ ਹੈ ਪਾਰਟੀ ਅੰਦਰ ਜੋ ਕੁਝ ਚੱਲ ਰਿਹਾ ਹੈ ਉਹ ਬਾਹਰ ਆਉਣਾ ਸ਼ੁਰੂ ਹੋ ਚੁੱਕਿਆ ਹੈ ਬੀ ਜੇ ਪੀ ਦੇ ਅੰਦਰ ਕੋਈ ਵੀ ਖੁਸ਼ੀ ਨਹੀਂ ਹੈ ਔਖ ਸਾਰਿਆਂ ਦੇਲਈ ਬਣੀ ਹੋਈ ਹੈ

ਭਾਵੇਂ ਪਾਰਟੀ ਦੇ ਅੰਦਰ ਹੋਵੇ ਭਾਵੇਂ ਪਾਰਟੀ ਦੇ ਬਾਹਰ ਹੋਵੇ ਵਿਧਾਇਕ ਵੀ ਨਾਰਾਜ਼ ਹਨ ਤੇ ਮੰਤਰੀ ਵੀ ਨਾਰਾਜ਼ ਹਨ ਕੋਈ ਪਤਾ ਨਹੀਂ ਕਦੋਂ ਕਿਸ ਮੰਤਰੀ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇ ਇਹ ਸ਼ਬਦ ਬੀ ਜੇ ਪੀ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਕਹਿ ਰਹੇ ਹਨ ਬੀਤੇ ਦਿਨੀਂ ਰਾਜਸਥਾਨ ਦੀ ਵਿਧਾਨ ਸਭਾ ਚ ਇਕ ਸੰਸਦੀ ਲੋਕਤੰਤਰੀ ਸੈਮੀਨਾਰ ਦੌਰਾਨ ਉਨ੍ਹਾਂ ਦੇ ਵੱਲੋਂ ਇਹ ਸ਼ਬਦ ਬੋਲੇ ਗਏ ਸਨਉੱਥੇ ਹੀ ਨਿਤਿਨ ਗਡਕਰੀ ਦਾ ਕਹਿਣਾ ਹੈ

ਕਿ ਲੋਕਤੰਤਰ ਦੀ ਜਤਨ ਸ਼ਰਧਾ ਅਤੇ ਕਮਿੱਟਮੈਂਟ ਇਹ ਸਾਡੀ ਆਤਮਾ ਹੈ ਅਤੇ ਇਸ ਲਈ ਜਾਤ ਪਾਤ ਧਰਮ ਭਾਸ਼ਾ ਤੋਂ ਉੱਪਰ ਉੱਠ ਕੇ ਗ਼ਰੀਬ ਕਿਸਾਨ ਮਜ਼ਦੂਰ ਕਲਿਆਣ ਕਰਨ ਦੇ ਲਈ ਕਲਿਆਣਕਾਰੀ ਰਾਜਿਆਂ ਦਾ ਇੱਕ ਕੱਤਕ ਹੋਣ ਦੇ ਨਾਮ ਤੇ ਮੈਂ ਇਸ ਵਿਸ਼ੇ ਤੇ ਕੀ ਕਰ ਸਕਦਾ ਹਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਜੀ ਇਸ ਸਪੀਚ ਦੀ ਸਿਆਸੀ ਗਲਿਆਰਿਆਂ ਚ ਖੂਬਚਰਚਾ ਹੋ ਰਹੀ ਹੈ ਇਸ ਸਪੀਚ ਤੋਂ ਸਿਆਸੀ ਮਾਹਿਰ ਅਨੁਮਾਨ ਲਗਾ ਰਹੇ ਹਨ ਕਿ ਆਉਣ ਵਾਲੇ ਦਿਨਾਂ ਚ ਬੀ ਜੇ ਪੀ ਚ ਵੱਡੇ ਪੱਧਰ ਤੇ ਬਗਾਵਤ ਹੋਣ ਵਾਲੀ ਹੈ

ਇਹ ਸਪੀਚ ਬੀ ਜੇ ਪੀ ਹਾਈਕਮਾਨ ਨੂੰ ਇਕ ਇਸ਼ਾਰਾ ਹੈ ਜੇ ਲੋਕਾਂ ਦੇ ਹੱਕ ਇਸੇ ਤਰ੍ਹਾਂ ਖੋਹੇ ਗਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬੀ ਜੇ ਪੀ ਦੇ ਵਿੱਚ ਵੱਡੀ ਬਗਾਵਤ ਹੋ ਸਕਦੀ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ. ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ।।

error: Content is protected !!