Home / ਵੀਡੀਓ / ਜਸਟਿਨ ਟਰੂਡੋ ਨੇ ਕੀਤੀ ਇਸ ਗੱਲ ਦੀ ਗੌਰ

ਜਸਟਿਨ ਟਰੂਡੋ ਨੇ ਕੀਤੀ ਇਸ ਗੱਲ ਦੀ ਗੌਰ

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਬੇਅੰਤ ਤੇ ਲਵਪ੍ਰੀਤ ਦੇ ਮਾਮਲੇ ਤੋਂ ਬਾਅਦ ਪੰਜਾਬ ਚ ਬਹੁਤ ਸਾਰੇ ਮੁੰਡੇ ਨਿਕਲ ਕੇ ਸਾਹਮਣੇ ਆਏ ਹਨ ਜਿਨ੍ਹਾਂ ਨਾਲ ਲਵਪ੍ਰੀਤ ਵਰਗਾ ਹੋਇਆ ਹੈ।।ਦੱਸ ਦਈਏ ਕਿ ਮਹਿਲਾ ਚੇਅਰਪਰਸਨ ਮਨੀਸ਼ਾ ਗੁਲਾਟੀ ਦੇ ਵੱਲੋਂ ਕੈਨੇਡਾ ਦੇ ਪੀਐਮ ਨੂੰ ਚਿੱਠੀ ਲਿਖੀ ਜਾਂਦੀ ਹੈ ਹੁਣ ਉਸ ਚਿੱਠੀ ਦਾ ਇੱਕ ਅਸਰ ਹੋ ਚੁੱਕੀ ਹੈ ਅਸਰ ਇਹ ਹੋਇਆ ਕਿ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਦੇ ਵੱਲੋਂ ਵੀ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਮਾਮਲੇ ਉਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ ਨਾਲ ਇਹ ਵੀ ਗੱਲ ਕਹੀ ਗਈ ਹੈ ਕਿ ਆਖ਼ਿਰਕਾਰ ਕਿਸ ਤਰ੍ਹਾਂ ਆਪਾਂ ਇਹ ਠੱਗ ਇਮੀਗ੍ਰੇਸ਼ਨ ਏਜੰਟਾਂ ਤੋਂ ਬਚ ਸਕਦੇ ਹਾਂ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਸਨ।।ਜਾਣਕਾਰੀ ਅਨੁਸਾਰ ਉਸ ਤੋਂ ਬਾਅਦ ਜਿਹੜੇ ਨੌਜਵਾਨ ਪੰਜਾਬ ਦੇ ਵਿੱਚ ਬੈਠੇ ਸਨ ਉਨ੍ਹਾਂ ਦੇ ਜ਼ਿਹਨ ਵਿੱਚ ਵੱਡਾ ਸੁਆਲ ਆ ਰਿਹਾ ਸੀ ਕਿ ਕੀ ਅਸੀਂ ਹੁਣ ਕੈਨੇਡਾ ਜਾ ਪਾਵਾਂਗੇ ਕੀ ਸਾਨੂੰ ਕੈਨੇਡਾ ਦਾ ਸਟੱਡੀ ਵੀਜ਼ਾ ਮਿਲੇਗਾ ਕੀ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਦੀ ਸਰਕਾਰ ਜੋ ਹੋਰ ਰੁਲਸਖ਼ਤ ਕਰ ਰਹੀ ਹੈ ਤਾਂ ਇਨ੍ਹਾਂ ਤਮਾਮ ਸਵਾਲਾਂ ਦਾ ਜਵਾਬ ਜੌਏ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਦਿੱਤਾ ਗਿਆ ਪ੍ਰੈੱਸ ਕਾਨਫਰੰਸ ਦੇ ਵਿੱਚ ਇੱਕ ਪੱਤਰਕਾਰ ਦੇ ਵਲੋਂ ਸਵਾਲ ਕੀਤਾ ਜਾਂਦਾ ਹੈ ਕਿ ਬੀਤੇ ਦਿਨ ਤੋਂ ਲਗਾਤਾਰ ਕਨੇਡਾ ਦੇ ਵਿੱਚ ਫਰੋਡ ਮੈਰਿਜ ਦੇ ਕੇਸ ਸਾਹਮਣੇ ਆ ਰਹੇ ਨੇ ਕੁੜੀਆਂ ਮੁੱਕਰ ਜਾਂਦੀਆਂ ਹਨ ਜਿਸ ਤੋਂ ਬਾਅਦ ਸਭ ਤੋਂ ਜ਼ਿਆਦਾ ਜੋ ਮਾਮਲਾ ਏ ਉਹ ਬਰਨਾਲਾ ਦੇ ਰਹਿਣ ਵਾਲੇ ਲਵਪ੍ਰੀਤ ਅਤੇ ਬੇਅੰਤ ਕੌਰ ਦਾ ਮਾਮਲਾ ਅੱਜ ਰਸਤੇ ਵਿੱਚ ਬੇਅੰਤ ਕਨੇਡਾ ਦੇ ਵਿੱਚ ਬੈਠੀ ਐ ਅਤੇ ਲਵਪ੍ਰੀਤ ਦੇ ਵੱਲੋਂ ਕਰ ਲਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਸਟਿਨ ਟਰੂਡੋ ਨੇ ਜਵਾਬ ਦਿੱਤਾ ਗਿਆ ਅਸੀਂ ਚਾਹੁੰਨੀ ਆਂ ਕਿ ਵੱਧ ਤੋਂ ਵੱਧ ਲੋਕ ਕੈਨੇਡਾ ਆਉਣ ਅਤੇ ਲੋਕਾਂ ਨੂੰ ਜਿਹੜੀ ਕਿਹੜੀਆਂ ਔਖ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਦੱਸ ਦਈਏ ਕਿ ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਦਿੱਕਤਾਂ ਦਾ ਹੱਲ ਕਰਾਂਗੇ ਤੇ ਜੇਕਰ ਤੁਸੀਂ ਠੱਗ ਇਮੀਗ੍ਰੇਸ਼ਨ ਏਜੰਟਾਂ ਤੋਂ ਬਚਣਾ ਚਾਹੁੰਦੇ ਹੋ ਤਾ ਕੈਨੇਡਾ ਸਰਕਾਰ ਦੀ ਇਕ ਵੈੱਬਸਾਈਟ ਹੈ ਉਸ ਵੈੱਬਸਾਈਟ ਤੇ ਜਾ ਕੇ ਆਪਸ਼ਨ ਜੜੇ ਹੁੰਦੇ ਨੇ ਉਨ੍ਹਾਂ ਤੇ ਕਲਿੱਕ ਕਰਕੇ ਤੁਸੀਂ ਪਤਾ ਕਰ ਸਕਦੇ ਹੋ ਕਿ ਕਿਹੜੇ ਏਜੰਟ ਨੂੰ ਮਾਨਤਾ ਪ੍ਰਾਪਤ ਹੈ ਤੇ ਕਿਹੜੇ ਏਜੰਟ ਠੱਗ ਹਨ। ਇਸ ਤਰ੍ਹਾਂ ਤੁਸੀਂ ਫਰਾਡ ਤੋਂ ਬਚ ਸਕਦੇ ਹੋ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!