Home / ਵੀਡੀਓ / ਗੁਰੂ ਦੇ ਸਿੰਘ ਦੀ ਚਲੀ ਗਈ ਅੱਖਾਂ ਦੀ ਜੋਤ

ਗੁਰੂ ਦੇ ਸਿੰਘ ਦੀ ਚਲੀ ਗਈ ਅੱਖਾਂ ਦੀ ਜੋਤ

ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਇਹ ਖ਼ਬਰ ਅਜਨਾਲਾ ਦੇ ਪਿੰਡ ਨਾਨਕਪੁਰਾ ਦੀ ਇੱਥੇ ਇਕ ਪਰਿਵਾਰ ਰਹਿੰਦਾ ਹੈ ਤੇ ਇੱਕ ਗੁਰਸਿੱਖ ਪਰਿਵਾਰ ਹੈ ਜੋ ਇੱਕ ਬਹੁਤ ਹੀ ਗ਼ਰੀਬੀ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਉੱਥੇ ਜਿਹੜਾ ਇਕ ਸਤਨਾਮ ਸਿੰਘ ਘਰ ਦਾ ਮੁਖੀ ੳੁਤੇ ਦੋਵੇਂ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ ਸਤਨਾਮ ਸਿੰਘ ਨੇ ਕਿਹਾ ਹੈ ਕਿ ਮੇਰੀ ਪਹਿਲਾਂ ਇਕ ਅੱਖ ਦੀ ਰੋਸ਼ਨੀ ਬੰਦ ਸੀ ਤੇ ਦੂਜੀ ਅੱਖ ਚੋਂ ਮੈਨੂੰ ਥੋੜ੍ਹਾ ਜਿਹਾ ਘੱਟ ਦੇਖਦਾ ਸੀਗਾ ਤੇ ਮੈਂ ਮਾੜਾ ਮੋਟਾ ਕੰਮਕਾਰ ਕਰਕੇ ਗੁਜ਼ਾਰਾ ਚਲਾਉਂਦਾ ਹੈ।।ਦੱਸ ਦਈਏ ਕਿ ਚਾਰ ਪੰਜ ਮਹੀਨੇ ਹੋ ਗਏ ਨੇ ਜਿਹੜੀ ਮੇਰੇ ਦੋਵੇਂ ਅੱਖਾਂ ਦੀ ਰੋਸ਼ਨੀ ਉਹ ਬਿਲਕੁਲ ਖ਼ਤਮ ਹੋ ਗਈ ਹੁਣ ਮੇਰਾ ਬਹੁਤ ਮੁਸ਼ਕਲ ਹੋ ਗਿਆ ਗੁਜ਼ਾਰਾ ਨਹੀਂ ਚਲਦਾ ਰੋਟੀ ਪਾਣੀ ਦਾ ਬੜਾ ਮੁਸ਼ਕਲ ਹੋ ਗਿਆ ਹੈ ਤੇ ਮੈਨੂੰ ਚਾਰ ਪੰਜ ਸਾਲ ਹੋ ਗਏ ਨੇ ਪਹਿਲੀ ਅੱਖ ਦੀ ਰੋਸ਼ਨੀ ਬੰਦ ਹੋਏ ਨੂੰ ਮੈਨੂੰ ਥੋੜ੍ਹਾ ਜਿਹਾ ਕੱਟਦੇ ਦਿਸਦਾ ਸੀ ਜਮਾਂਦਰੂ ਹੀ ਤੇ ਮੈਨੂੰ ਕਿਸੇ ਨੇ ਦੱਸਿਆ ਕਿ ਕਰਤਾਰਪੁਰ ਬਾਬਾ ਪ੍ਰਸ਼ਾਤ ਦਿੰਦਾ ਦਾਰੂ ਦਾ ਤੇ ਉਸ ਦੇ ਦੋ ਪ੍ਰਸਾਰ ਪਾਲਾ ਤੇਰੀਆਂ ਅੱਖਾਂ ਦੀ ਰੌਸ਼ਨੀ ਠੀਕ ਹੋ ਜਾਵੇਗੀ ਤੇ ਮੈਂ ਉਸ ਤੋਂ ਬਾਅਦ ਉਹ ਦਾਰੂ ਲਿਆ ਕੇ ਪਾਉਂਦਾ ਰਿਹਾਂ ਅੱਖਾਂ ਵਿਚ ਤੇ ਜਿਸ ਤੋਂ ਮੈਨੂੰ ਦੇਖਦਾ ਸੀ।ਜਾਣਕਾਰੀ ਅਨੁਸਾਰ ਉਸ ਵਿੱਚ ਚਿੱਟਾ ਹੋ ਗਿਆ ਸੀ ਅਤੇ ਮੈਂ ਡਾਕ ਟਰ ਨੂੰ ਦਿਖਾਇਆ ਤਾਂ ਡਾ: ਨੇ ਕਿਹਾ ਕਿ ਹੀ ਉਸ ਦੀ ਨਿਗ੍ਹਾ ਨਹੀਂ ਬਣਨੀ ਹੁਣ ਤੁਹਾਡੀ ਤੇ ਫਿਰ ਮੈਨੂੰ ਡਾ: ਨੇ ਕਿਹਾ ਕਿ ਤੇਰਾ ਜਿਹੜਾ ਗੁਜ਼ਾਰਾ ਹੋ ਇੱਕ ਅੱਖ ਨਾਲ ਹੀ ਕਰਨਾ ਪਵੇਗਾ। ਤੇ ਮੇਰੀਆਂ ਅੱਖਾਂ ਦੀ ਰੌਸਨੀ ਬੰਦ ਹੋਇਆ ਹੁਣ ਮੈਂ ਕਿਤੇ ਵੀ ਨਹੀਂ ਜਾ ਸਕਦਾ ਤੇ ਚਾਰ ਪੰਜ ਮਹੀਨੇ ਹੀ ਹੋਏ ਨੇ ਦੂਸਰੀ ਅੱਖ ਨੂੰ ਮੇਰਾ ਬਲੱਡ ਵਧ ਗਿਆ ਤੇ ਪੰਜਾਂ ਸੱਤਾਂ ਮਿੰਟਾਂ ਵਿੱਚ ਹੀ ਮੇਰੀ ਅੱਖ ਬੰਦ ਹੋ ਗਈ।। ਸਾਡੀ ਪੰਜਾਬ ਦੀਆਂ ਵੱਡੀਆਂ ਵੱਡੀਆਂ ਜਥੇਬੰਦੀਆਂ ਨੂੰ ਬੇਨਤੀ ਐ ਕਿ ਇਸ ਗੁਰਸਿੱਖ ਪਰਿਵਾਰ ਦੀ ਮੱਦਦ ਕੀਤੀ ਜਾ ਸਕੇ।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!