Home / ਪੰਜਾਬੀ ਖਬਰਾਂ / ਗੁਰਦਾਸ ਮਾਨ ਦੇ ਕਰੀਬੀ ਬਾਰੇ ਵੱਡੀ ਖਬਰ

ਗੁਰਦਾਸ ਮਾਨ ਦੇ ਕਰੀਬੀ ਬਾਰੇ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਗੁਰਦਾਸ ਮਾਨ ਬਾਰੇ ਜਾਣਕਾਰੀ ਅਨੁਸਾਰ ਹੁਣ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਦੇ ਨਾਲ ਜੁੜੀ ਹੋਈ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਖਬਰ ਤੋਂ ਬਾਅਦ ਹਰ ਪਾਸੇ ਮਾ ਤਮ ਛਾ ਗਿਆ।ਦਰਅਸਲ ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰੇ ਗੁਰਦਾਸ ਮਾਨ ਦੇ ਸਾਥੀ ਅਤੇ ਕਮੇਡੀ ਕਲਾਕਾਰ ਜਗਦੀਸ਼ ਕੈਦੀ ਇਸ ਫਾਨੀ ਸੰਸਾਰ ਨੂੰ ਅਲ ਵਿਦਾ ਕਹਿ ਗਏ ਹਨ। ਇਸ ਦੀ ਜਾਣਕਾਰੀ ਗੁਰਦਾਸ ਮਾਨ ਦੇ ਵੱਲੋਂ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਦਿੱਤੀ ਗਈ ਜਿਸ ਵਿੱਚ ਉਨ੍ਹਾਂ ਨੇ ਜਗਦੀਸ਼ ਕੈਦੀ ਨੂੰ ਸ਼ਰਧਾ ਜਲੀ ਦਿੱਤੀ ਅਤੇ ਦੁ ਖ ਦਾ ਪ੍ਰਗਟਾਵਾ ਕੀਤਾ।ਦੱਸ ਦਈਏ ਕਿ ਗੁਰਦਾਸ ਮਾਨ ਟਵੀਟਰ ਉੱਤੇ ਇਕ ਟਵੀਟ ਰਾਹੀਂ ਲਿਖਦੇ ਹਨ ਕਿ ਮੇਰੇ ਹਰਮਨ ਪਿਆਰੇ ਸਾਥੀ ਜਗਦੀਸ਼ ਕੈਦੀ ਸਾਬ ਤੁਹਾਡੇ ਬਿਨਾਂ ਮੇਰੀ ਸਟੇਜ ਅਧੂਰੀ ਹੈ। ਰੱਬ ਤੁਹਾਡੀ ਖੁਸ਼ ਮਿਜਾਸੀ ਰੂਹ ਨੂੰ ਹਮੇਸ਼ਾ ਅਬਾਦ ਰੱਖੇ। ਦੱਸ ਦਈਏ ਕਿ ਜਗਦੀਸ਼ ਕੈਦੀ ਗੁਰਦਾਸ ਮਾਨ ਦੇ ਨਾਲ ਅਕਸਰ ਸਟੇਜ ਸਾਂਝੀਆਂ ਕਰਦੇ ਨਜ਼ਰ ਆਉਂਦੇ ਰਹੇ ਹਨ ਉਹ ਆਪਣੇ ਹਸਮੁੱਖ ਸੁਭਾਅ ਦੇ ਕਾਰਨ ਹਰ ਇਕ ਦੇ ਚਹੇਤੇ ਸਨ।।।ਜਾਣਕਾਰੀ ਅਨੁਸਾਰ ਪਰ ਅੱਜ ਉਨ੍ਹਾਂ ਨੇ ਅਚਾਨਕ ਇਸ ਤਰ੍ਹਾਂ ਚਲੇ ਜਾਣ ਕਾਰਨ ਹਰ ਕੋਈ ਦੁ ਖ ਵਿਚ ਹੈ ਅਤੇ ਉਨ੍ਹਾਂ ਨੂੰ ਭਰੇ ਮਨ ਨਾਲ ਸ਼ਰਧਾ ਜਲੀ ਦੇ ਰਿਹਾ ਹੈ। ਗੁਰਦਾਸ ਮਾਨ ਦੇ ਟਵਿਟ ਤੋਂ ਬਾਅਦ ਸੰਗੀਤ ਇੰਡਸਟਰੀ ਦੇ ਵਿਚ ਸੋ ਗ ਹੈ ਅਤੇ ਗੁਰਦਾਸ ਮਾਨ ਨਾਲ਼ ਜਗਦੀਸ਼ ਕੈਦੀ ਦੀਆਂ ਸਟੇਜਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਫਿਲਹਾਲ ਉਨ੍ਹਾਂ ਦੇ ਚਲੇ ਜਾਣ ਦਾ ਅਸਲੀ ਕਾਰਨ ਨਹੀਂ ਪਤਾ ਚੱਲ ਸਕੇ।।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!