Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਮੌਸਮ ਬਾਰੇ ਆਈ ਤਾਜਾ ਵੱਡੀ ਖਬਰ

ਮੌਸਮ ਬਾਰੇ ਆਈ ਤਾਜਾ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਮੌਸਮ ਵਿੱਚ ਕਿਸੇ ਸਮੇਂ ਵੀ ਤਬਦੀਲੀ ਆ ਸਕਦੀ ਹੈ। ਇਹ ਹਾਲ ਤੇ ਨਿਰਭਰ ਕਰਦਾ ਹੈ। ਜੇਕਰ ਭਾਰਤ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਇਥੇ ਦਾ ਮੌਸਮ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ, ਕਿਉਂਕਿ ਇਥੇ ਇੱਕ ਹੀ ਮੌਸਮ ਸਾਰਾ ਸਾਲ ਨਹੀਂ ਰਹਿੰਦਾ। ਇਥੇ ਮੌਸਮ ਬਦਲਦਾ ਰਹਿੰਦਾ ਹੈ। ਕਦੇ ਗਰਮੀ ਹੋ ਜਾਂਦੀ ਹੈ, ਕਦੇ ਸਰਦੀ ਹੁੰਦੀ ਹੈ, ਕਦੇ ਬਰਸਾਤ ਅਤੇ ਕਦੇ ਬਹਾਰ ਰੁੱਤ ਆ ਜਾਂਦੀ ਹੈ। ਭਾਰਤੀ ਮੌਸਮ ਵਿਭਾਗ ਆਈ ਐਮ ਡੀ ਨੇ ਵਾਰਨਿੰਗ ਦਿੱਤੀ ਹੈ ਕਿ ਅਰਬ ਸਾਗਰ ਵਿਚ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ।ਦੱਸ ਦਈਏ ਕਿ ਜਿਸ ਕਾਰਨ ਚੱਕਰਵਾਤੀ ਤੂੰ ਫ਼ਾ ਨ ਆਉਣ ਦੀ ਸੰਭਾਵਨਾ ਬਣ ਚੁੱਕੀ ਹੈ। ਪੈਦਾ ਹੋਏ ਹਾਲ ਦੇ ਮੱਦੇ-ਨਜ਼ਰ ਜਾਪਦਾ ਹੈ ਕਿ 17 ਮਈ ਨੂੰ ਟਉਤੇ ਚੱਕਰਵਾਤੀ ਤੂ ਫਾਨ ਕਾਰਨ ਸਥਾਨਕ ਉਡਾਣਾਂ ਤੇ ਭਾਰੀ ਅਸਰ ਪੈ ਸਕਦਾ ਹੈ। ਖ਼ਿਆਲ ਕੀਤਾ ਜਾਂਦਾ ਹੈ ਕਿ ਅਰਬ ਸਾਗਰ ਵਿੱਚ ਮੌਸਮੀ ਖਰਾਬ ਕਾਰਨ ਚੇਨੱਈ, ਤਿਰੂਵੰਤਪੁਰਮ, ਕੋਚੀ, ਬੰਗਲੌਰ, ਮੁੰਬਈ, ਪੁਣੇ, ਗੋਆ ਅਤੇ ਅਹਿਮਦਾਬਾਦ ਵਿਖੇ 17 ਮਈ ਨੂੰ ਅਸਰ ਦੇਖਿਆ ਜਾ ਸਕਦਾ ਹੈ।ਦੱਸ ਦਈਏ ਕਿ ਇੰਡੀਗੋ ਏਅਰਲਾਈਨਜ਼ ਨੇ ਹਾਲਾਤ ਨੂੰ ਦੇਖਦੇ ਹੋਏ ਕੇਰਲਾ ਦੇ ਮੱਲਾਪੁਰਮ, ਕੋਜ਼ੀਕੋਡ, ਵਯਨਾਤ, ਕੰਨੂਰ ਅਤੇ ਕਸਾਰਾਗੋਡ ਵਿਚ ਰੈੱਡ ਵਾਰਨਿੰਗ ਜਾਰੀ ਕਰ ਦਿੱਤਾ ਹੈ। ਇੰਡੀਗੋ ਏਅਰਲਾਈਨਜ਼ ਨੇ ਐਲਾਨ ਕੀਤਾ ਹੈ ਕਿ ਜੇਕਰ ਕਿਸੇ ਦੀ ਉਡਾਣ ਰੱਦ ਹੁੰਦੀ ਹੈ ਤਾਂ ਇਸ ਲਈ ਉਹ ਵਿਅਕਤੀ ਰਿਫੰਡ ਲੈ ਸਕਦਾ ਹੈ ਜਾਂ ਤਾਰੀਖ਼ ਅੱਗੇ ਪਾਈ ਜਾ ਸਕਦੀ ਹੈ। ਇਸ ਸਮੁੰਦਰੀ ਚੱਕਰਵਾਤੀ ਤੂ ਫ਼ਾਨ ਕਾਰਨ ਨੇੜੇ ਦੇ ਇਲਾਕਿਆਂ ਤੇ ਵੀ ਅਸਰ ਦੇਖਣ ਨੂੰ ਮਿਲ ਸਕਦਾ ਹੈ।।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!