Home / ਪੰਜਾਬੀ ਖਬਰਾਂ / ਇਹ ਨਾਮੀ ਉੱਘੀ ਸਖਸ਼ੀਅਤ ਨਹੀ ਰਹੀ…

ਇਹ ਨਾਮੀ ਉੱਘੀ ਸਖਸ਼ੀਅਤ ਨਹੀ ਰਹੀ…

ਜਾਣਕਾਰੀ ਅਨੁਸਾਰ ਪੀਟੀਸੀ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਟ ਰਬਿੰਦਰ ਨਰਾਇਣ ਸੰਬੰਧਿਤ ਮੰਦ ਭਾਗੀ ਖਬਰ ਸਾਹਮਣੇ ਆ ਰਹੀਆ ਹਨ। ਦਰਾਅਸਲ ਰਬਿੰਦਰ ਨਰਾਇਣ ਦੇ ਮਾਤਾ ਮਿਥੀਲੇਸ਼ ਰਾਣੀ ਮਾਥੁਰ ਹੁਣ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਜਿਨ੍ਹਾ ਦੇ ਅਕਾ ਲ ਚਲਾਣਾ ਕੀਤਾ ਜਾਣ ਤੋ ਬਾਅਦ ਇਸ ਸਮੇ ਦੁ ਖੀ ਪਰਿਵਾਰ ਨਾਲ ਵੱਡੇ ਅਤੇ ਪ੍ਰਸਿੱਧ ਰਾਜਨੀਤਿਕ ਨੇਤਾ ਵੱਲੋ ਦੁ ਖ ਪ੍ਰਗਟ ਕੀਤਾ ਗਿਆ ਜਿਸ ਦੇ ਚਲਦਿਆ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਦੁ ਖ ਸਾਂਝਾ ਕੀਤਾ ਗਿਆ ਅਤੇ ਪਰਿਵਾਰ ਨੂੰ ਇਸ ਔਖੇ ਸਮੇ ਵਿਚ ਪ੍ਰਮਾਤਮਾ ਦਾ ਭਾਣਾ ਮੰਨਣ ਲਈ ਅਤੇ ਸ਼ਾਤੀ ਵਿਚ ਰਹਿਣ ਲਈ ਅਰਦਾਸ ਕੀਤੀ।
ਦੱਸ ਦਈਏ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ ਵੱਲੋ ਰਬਿੰਦਰ ਨਰਾਇਣ ਨਾਲ ਨਿੱਜੀ ਹਮਾਇਤ ਅਤੇ ਦੁ ਖ ਸਾਂਝਾ ਕੀਤਾ। ਜਿਥੇ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਉਹ ਸਮਝ ਸਕਦੇ ਹਨ ਕਿ ਪੀਟੀਸੀ ਦੇ ਮੁੱਖੀ ਇਸ ਔਖੇ ਸਮੇ ਵਿਚ ਉਹ ਕਿੰਨੇ ਔਖ ਦੌਰ ਵਿਚੋ ਲੰਘ ਰਹੇ ਹਨ। ਇਸ ਲਈ ਉਨ੍ਹਾ ਦੇ ਵੱਲੋ ਰਬਿੰਦਰ ਨੂੰ ਇਸ ਔਖੇ ਸਮੇ ਵਿਚ ਹਮਿੰਤ ਬਣਾਈ ਰੱਖਣ ਅਤੇ ਮਜ਼ਬੂਤ ਰਹਿਣ। ਇਸ ਤੋ ਇਲਾਵਾ ਉਨ੍ਹਾ ਕਿਹਾ ਕਿ ਪ੍ਰਮਾਤਮਾ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ।ਦੱਸ ਦਈਏ ਕਿ ਇਸ ਤੋ ਇਲਾਵਾ ਸ੍ਰੋਮਣੀ ਅਕਾਲੀ ਦੇ ਹੋਰ ਵੱਡੇ ਨੇਤਾਵਾ ਵੱਲੋ ਇਸ ਪਰਿਵਾਰ ਨਾਲ ਦੁ ਖ ਸਾਝਾ ਕੀਤਾ। ਜਿਸ ਦੇ ਚਲਦਿਆ ਸਾਬਕਾ ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠਿਆ ਵੱਲੋ ਵੀ ਰਬਿੰਦਰ ਅਤੇ ਉਨ੍ਹਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਿਤਾ ਗਿਆ। ਉਨ੍ਹਾ ਕਿਹਾ ਕਿ ਇਸ ਪਰਿਵਾਰ ਜੋ ਘਾ ਟਾ ਪਿਆ ਹੈ ਉਹ ਨਾ ਪੂਰਾ ਹੋਣ ਵਾਲਾ ਹੈ ਪਰ ਪ੍ਰਮਾਤਮਾ ਉਨ੍ਹਾ ਨੂੰ ਮਜਬੂਤ ਬਣਾਉਣ।।।

error: Content is protected !!