Home / ਸਿੱਖੀ ਖਬਰਾਂ / ਅੰਗਰੇਜ ਦੀ ਗੁਰੂਦੁਆਰਾ ਸਾਹਿਬ ਪ੍ਰਤੀ ਸ਼ਰਧਾ

ਅੰਗਰੇਜ ਦੀ ਗੁਰੂਦੁਆਰਾ ਸਾਹਿਬ ਪ੍ਰਤੀ ਸ਼ਰਧਾ

ਅਮਰੀਕਾ ਦੇ ਸਭ ਤੋ ਮਹਿੰਗੇ ਸ਼ਹਿਰ ਸਾਨ ਫ੍ਰਰੈਸਸਿਕੋ ਦੀ ਇਕ ਦੀ ਕਹਾਣੀ ਹੈ।। ਲੋਕਾ ਦੇ ਵੱਲ ਦੇਖ ਕੇ ਵਾਹਿਗੁਰੂ ਵਾਹਿਗੁਰੂ ਬੋਲ ਰਿਹਾ ਸੀ ਇਸੇ ਦੌਰਾਨ ਜਸਮੀਤ ਸਿੰਘ ਸ਼ੋਪਿੰਗ ਕਰਕੇ ਜਦ ਜੀਨ ਦੇ ਕੋਲੋ ਲੰਘਿਆ ਤਾ ਉਸ ਦੇ ਮੂੰਹੋਂ ਵਾਹਿਗੁਰੂ ਸੁਣ ਕੇ ਹੈਰਾਨ ਰਹਿ ਗਿਆ ਅਤੇ ਜਸਮੀਤ ਸਿੰਘ ਦੁਆਰਾਂ ਪੁੱਛਣ ਤੇ ਜੀਨ ਨੇ ਦੱਸਿਆ ਕਿ ਉਸਦੇ ਯੀਸਸ ਨੇ ਉਸ ਨੂੰ ਅਜਿਹਾ ਬੋਲਣ ਵਾਸਤੇ ਕਿਹਾ ਹੈ ਕਿਉਂਕਿ ਅਜਿਹਾ ਕਰਨ ਨਾਲ ਮੈਨੂੰ ਮੇਰਾ ਘਰ ਮਿਲ ਜਾਵੇਗਾ ਜਸਮੀਤ ਸਿੰਘ ਦੁਆਰਾਂ ਹੋਰ ਪੁੱਛਣ ਤੇ ਜੀਨ ਨੇ ਦੱਸਿਆ ਕਿ ਉਹ ਇਕ ਵਧੀਆ ਨੌਕਰੀ ਕਰਦਾ ਸੀ ਅਤੇ ਛੁੱਟੀਆਂ ਮਨਾਉਣ ਵਾਸਤੇ ਆਪਣੀ ਪਤਨੀ ਅਤੇ ਬੱਚਿਆ ਨਾਲ ਬਾਹਰ ਗਿਆ ਜਿੱਥੇ ਉਹ ਇਕ ਸਿੱਖ ਟੈਂਪਲ ਦੇ ਬਾਹਰ ਪੁੱਜੇ।।।ਦੱਸ ਦਈਏ ਕਿ ਅਤੇ ਜਸਮੀਤ ਸਿੰਘ ਦੁਆਰਾਂ ਪੁੱਛਣ ਤੇ ਜੀਨ ਨੇ ਦੱਸਿਆ ਕਿ ਉਸਦੇ ਯੀਸਸ ਨੇ ਉਸ ਨੂੰ ਅਜਿਹਾ ਬੋਲਣ ਵਾਸਤੇ ਕਿਹਾ ਹੈ ਕਿਉਂਕਿ ਅਜਿਹਾ ਕਰਨ ਨਾਲ ਮੈਨੂੰ ਮੇਰਾ ਘਰ ਮਿਲ ਜਾਵੇਗਾ ਜਸਮੀਤ ਸਿੰਘ ਦੁਆਰਾਂ ਹੋਰ ਪੁੱਛਣ ਤੇ ਜੀਨ ਨੇ ਦੱਸਿਆ ਕਿ ਉਹ ਇਕ ਵਧੀਆ ਨੌਕਰੀ ਕਰਦਾ ਸੀ ਅਤੇ ਛੁੱਟੀਆਂ ਮਨਾਉਣ ਵਾਸਤੇ ਆਪਣੀ ਪਤਨੀ ਅਤੇ ਬੱਚਿਆ ਨਾਲ ਬਾਹਰ ਗਿਆ ਜਿੱਥੇ ਉਹ ਇਕ ਸਿੱਖ ਟੈਂਪਲ ਦੇ ਬਾਹਰ ਪੁੱਜੇ ਜਿੱਥੇ ਕਿ ਇਕ ਬਜੁਰਗ ਅੰਗਰੇਜ਼ ਸਿੱਖ ਟੈਂਪਲ ਦੇ ਅੰਦਰ ਜਾਣ ਦੀ ਕਾਹਲ ਵਿੱਚ ਸੀ ਉਸ ਨੇ ਕਾਹਲ ਦੇ ਵਿੱਚ ਮੇਰੇਬੱਚਿਆ ਨੂੰ ਧੱ ਕਾ ਦਿੱਤਾ ਜਿਸ ਤੇ ਮੈ ਉਸ ਨੂੰ ਬੁ ਰਾ ਭ ਲਾ ਆਖਿਆਂ ਅਤੇ ਧੱ ਕਾ ਦੇ ਦਿੱਤਾ ਪਰ ਬਜੁਰਗ ਅੰਗਰੇਜ਼ ਵਾਪਿਸ ਉੱਠਿਆ ਤੇ ਸਿੱਖ ਟੈਂਪਲ ਦੇ ਅੰਦਰ ਚ ਲਾ ਗਿਆ ਤੇ ਮੈ ਵਾਪਿਸ ਪਰ ਤ ਆਇਆ ਸਮਾ ਬੀਤਿਆ ਮੇਰੀ ਜੌਬ ਚਲੀ ਗਈ ਅਤੇ ਮੈ ਪਰੇ ਸ਼ਾ ਨ ਰਹਿਣ ਲੱਗਾ।।ਜਿਸ ਤੇ ਮੈਨੂੰ ਪਤਾ ਲੱਗਾ ਕਿ ਸਿੱਖ ਟੈਪਲ ਚ ਫ ਰੀ ਖ਼ਾਂਣਾ ਮਿਲਦਾ ਹੈ ਅਤੇ ਫਿਰ ਮੈਨੂੰ ਵੀ ਖਾਣ ਵਾਸਤੇ ਖਾਣਾ ਦਿੱਤਾ ਗਿਆ ਜੋ ਕਿ ਮੈ ਖਾਣ ਲੱਗਾ ਤਾ ਦੇਖਿਆਂ ਕਿ ਉਕਤ ਅੰਗਰੇਜ਼ ਬਜੁਰਗ ਮੇਰੇ ਵੱਲ ਦੇਖ ਕੇ ਮੁ ਸ ਕ ਰਾ ਰਿਹਾ ਹੈ ਜਿਸ ਤੇ ਮੈਨੂੰਕੀਤੀ ਹੋਈ ਗ ਲ ਤੀ ਬਾਰੇ ਅਹਿਸਾਸ ਹੋਇਆਂ ਅਤੇ ਫਿਰ ਮੈਨੂੰ ਯੀਸਸ ਨੇ ਸੁਪਨੇ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਹਿਣ ਵਾਸਤੇ ਆਖਿਆਂ ਹੈ ਜਿਸ ਤੋ ਬਾਅਦ ਜਸਮੀਤ ਸਿੰਘ ਨੇ ਜੇਨ ਨੂੰ ਆਪਣੀ ਵੱਡੀ ਕੰਪਨੀ ਦੇ ਵਿੱਚ ਕੰਮ ਦੇ ਦਿੱਤਾ।।

error: Content is protected !!