Home / ਪੰਜਾਬੀ ਖਬਰਾਂ / ਰੁਪਿੰਦਰ ਹਾਂਡਾ ਦੇ ਘਰੋਂ ਆਈ ਵੱਡੀ ਖਬਰ

ਰੁਪਿੰਦਰ ਹਾਂਡਾ ਦੇ ਘਰੋਂ ਆਈ ਵੱਡੀ ਖਬਰ

ਜਸਵਿੰਦਰ ਬਰਾੜ ਦੇ ਘਰ ਤੋਂ ਵੱਡੀ ਖਬਰ ਤੋਂ ਬਾਅਦ ਹੁਣ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਖਬਰ ਕਾਰਨ ਸੰਗੀਤ ਜਗਤ ਚ ਸੋ ਗ ਹੈ ।ਦਰਅਸਲ ਇਹ ਖਬਰ ਪੰਜਾਬ ਦੀ ਪ੍ਰਸਿੱਧ ਗਾਇਕਾ ਅਤੇ ਅਦਾਕਾਰਾ ਰੁਪਿੰਦਰ ਹਾਂਡਾ ਨਾਲ ਜੁੜੀ ਹੋਈ ਹੈ। ਰੁਪਿੰਦਰ ਹਾਂਡਾ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦੁਨੀਆਂ ਨਾਲ ਸਾਂਝੀ ਕੀਤੀ ਹੈ। ਦਰਅਸਲ ਰੁਪਿੰਦਰ ਹਾਂਡਾ ਆਪਣੇ ਇੰਸਟਾਗ੍ਰਾਮ ਉਤੇ ਇਕ ਸਟੋਰੀ ਸਾਂਝੀ ਕਰਦੇ ਹਨ ਅਤੇ ਉਸ ਰਾਹੀਂ ਦੱਸਦੇ ਹਨ ਕਿ ਕਰੋਨਾ ਦੇ ਕਾਰਨ ਉਨ੍ਹਾਂ ਨੇ ਅੰਕਲ ਦੀ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਛੱਡ ਕੇ ਸਦਾ ਲਈ ਚਲੇ ਗਏ ਹਨ। ਉਹ ਧੂਰੀ ਵਿੱਚ ਲਿਖਦੇ ਹਨ ਕਿ ਦੋ ਦਿਨ ਪਹਿਲਾਂ ਮੈਂ ਆਪਣੇ ਅੰਕਲ ਜੀ ਨੂੰ ਕਰੋਨਾ ਕਰਕੇ ਗੁਆ ਦਿੱਤਾ ਹੈ। ਇਸ ਤੋਂ ਅੱਗੇ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਇਸ ਕਰੋਨਾ ਨੂੰ ਹਲਕੇ ਵਿੱਚ ਨਾ ਲਓ। ਉਹ ਕਹਿੰਦੇ ਹਨ ਕਿ ਪਿਛਲੇ ਸਾਲ ਅਸੀਂ ਮੰਨਦੇ ਸੀ ਕਿ ਕੰਮ ਗੋਲ-ਮੋਲ ਸੀ ਪਰ ਇਸ ਵਾਰ ਕਰੋ ਨਾ ਸਮਾਂ ਨਹੀਂ ਦੇ ਰਿਹਾ ਸਮਝਣ ਦਾ। ਜਿਸ ਦੇ ਚਲਦਿਆਂ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਸਾਰੇ ਗਾਈਡਲਾਈਨਜ਼ ਦਾ ਪਾਲਣ ਕਰੋ।ਦੱਸ ਦਈਏ ਕਿ ਇਸ ਤੋਂ ਬਾਅਦ ਉਹ ਕਿਸਾਨੀ ਅੰਦੋਲਨ ਸਬੰਧੀ ਵੀ ਲਿਖਦੇ ਹਨ ਕਿ ਅਸੀਂ ਕਿਸਾਨੀ ਅੰਦੋਲਨ ਨੂੰ ਖਤਮ ਨਹੀਂ ਹੋਣ ਦੇਣਾ। ਇਸ ਲਈ ਜੋ ਘਰ ਬੈਠੇ ਹਨ ਉਹ ਧਰਨੇ ਸਬੰਧੀ ਪੋਸਟਾਂ ਜਰੂਰ ਸਾਂਝੀਆਂ ਕਰਦੇ ਰਹਿਣ। ਇਸ ਜਾਣਕਾਰੀ ਨੂੰ ਸਾਂਝੀ ਕਰਨ ਤੋਂ ਬਾਅਦ ਰੁਪਿੰਦਰ ਹਾਂਡਾ ਲਿਖਦੇ ਹਨ ਕਿ ਹੁਣ ਉਹ ਕੁਝ ਦਿਨਾਂ ਆਪਣੀ ਸੋਸ਼ਲ ਮੀਡੀਆ ਅਕਾਊਂਟਸ ਦੀ ਵਰਤੋਂ ਨਹੀਂ ਕਰਨਗੇ। ਕਿਉਂਕਿ ਉਹ ਇਸ ਔਖੇ ਸਮੇਂ ਵਿਚ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰਨਾ ਚਾਹੁੰਦੇ ਹਨ। ਉਹ ਆਪਣੇ ਚਾਹੁਣ ਵਾਲਿਆਂ ਤੋਂ ਉਮੀਦ ਕਰਦੇ ਹਨ ਕਿ ਉਹ ਉਨ੍ਹਾਂ ਨੂੰ ਜ਼ਰੂਰ ਸਮਝਣਗੇ।

error: Content is protected !!