Home / ਵੀਡੀਓ / ਖੇਤੀਬਾੜੀ ਮੰਤਰੀ ਦਾ ਆਇਆ ਨਵਾਂ ਬਿਆਨ

ਖੇਤੀਬਾੜੀ ਮੰਤਰੀ ਦਾ ਆਇਆ ਨਵਾਂ ਬਿਆਨ

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਕਿਸਾਨੀ ਘੋਲ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਰੋਹ ਚ ਦਿੱਲੀ ਦੀਆ ਸਰਹੱਦਾ ਤੇ ਤਿੰਨ ਮਹੀਨਿਆਂ ਤੋਂ ਬੈਠੇ ਹੋਏ ਹਨ। ਅਤੇ ਕਿਸਾਨਾ ਦੁਆਰਾਂ ਆਪਣੇ ਅੰਦੋ ਲਨ ਨੂੰ ਲਗਾਤਾਰ ਤੇ ਜ ਕੀਤਾ ਜਾ ਰਿਹਾ ਹੈ।

ਜਿਸ ਦੇ ਚੱਲਦਿਆਂ ਬੀਤੇ ਦਿਨੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਬਿਆਨ ਦਿੱਤਾ ਸੀ ਕਿ ਵੱਡੀ ਗਿਣਤੀ ਚ ਕਿਸਾਨ ਪਾਰਲੀਮੈਂਟ ਨੂੰ ਘੇ ਰ ਨ ਗੇ ਅਤੇ ਇਹ ਬਿਆਨ ਮੀਡੀਆ ਦੇ ਆਉਣ ਤੋ ਬਾਅਦ ਸਰਕਾਰ ਦੀ ਫਿਕਰ ਹੋਰ ਵੱਧ ਗਈ ਹੈ ਜਿਸ ਦੇ ਚੱਲਦਿਆਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾਂ ਆਖਿਆਂ ਕਿ ਸਰਕਾਰ ਕਿਸਾਨਾ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ ਉਹਨਾਂ ਆਖਿਆਂ ਕਿ ਸਰਕਾਰ ਦਾ ਮੰਤਵ ਹੈ ਕਿ ਕਿਸਾਨਾ ਦੀ ਆਮਦਨ ਵਿੱਚ ਵਾਧਾ ਹੋਵੇ ਜਿਸ ਲਈ ਹੀ ਇਹ ਕਾਨੂੰਨ ਲਿਆਂਦੇ ਗਏ ਹਨ ਉਹਨਾਂ ਆਖਿਆ ਕਿ ਸਰਕਾਰ ਵੱਲੋ ਜਾ ਰੀ ਕਿਸਾਨ ਸਮਾਨ ਨਿਧੀ ਯੋਜਨਾ ਦਾ ਲਾਭ ਦੇਸ਼ ਭਰ ਦੇ 10 ਕਰੋੜ 75 ਲੱਖ ਕਿਸਾਨ ਲੈ ਰਹੇ ਹਨ ਜਿਹਨਾ ਦੇ ਖਾ ਤਿ ਆਂ ਵਿੱਚ ਸਿੱਧੇ ਪੈਸੇ ਪਾ ਕੇ ਸਰਕਾਰ ਨੇ ਕਿਸਾਨਾ ਦੀ ਵਿੱ ਤੀ ਮਦਦ ਕੀਤੀ ਹੈ ਉਹਨਾਂ ਆਖਿਆਂ ਕਿ ਅੱਗੇ ਹੋਰ ਵੀ ਕਿਸਾਨਾ ਨੂੰ ਇਸ ਯੋਜਨਾ ਦੇ ਨਾਲ ਜੋ ੜਿ ਆ ਜਾਵੇਗਾ ਉਹਨਾਂ ਕਿਹਾ ਮੋਦੀ ਸਰਕਾਰ ਖੇਤੀ-ਬਾੜੀ ਸੈਕਟਰ ਨੂੰ ਖੁਸ਼ਹਾਲ ਕਰਨ ਵਾਸਤੇ ਪ੍ਰਤੀਬੰਧ ਹੈ ਜਿਸ ਦੇ ਚੱਲਦਿਆਂ ਹੀ ਮੋਦੀ ਸਰਕਾਰ ਨੇ ਕਿਸਾਨਾ ਵਾਸਤੇ ਹੋਰ ਵੀ ਯੋਜਨਾਵਾਂ ਸ਼ੁਰੂ ਕੀਤੀਆ ਹੋਈਆ ਹਨ ਜਿਸ ਨਾਲ ਕਿ ਕਿਸਾਨਾ ਦੀ ਮਾਲੀ ਆਮਦਨ ਵਿੱਚ ਸੁਧਾਰ ਆਵੇਗਾ ਅਤੇ ਕਿਸਾਨ ਖੁਸ਼ਹਾਲ ਹੋਵੇਗਾ।।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ।

error: Content is protected !!