Home / ਵੀਡੀਓ / ਰਿਕੇਸ਼ ਟਿਕੈਤ ਨੇ ਕੀਤਾ ਵੱਖਰਾ ਕੰਮ

ਰਿਕੇਸ਼ ਟਿਕੈਤ ਨੇ ਕੀਤਾ ਵੱਖਰਾ ਕੰਮ

ਦਿੱਲੀ ਪੁਲਸ ਵੱਲੋਂ ਲਗਾਈਆਂ ਗਈਆਂ ਕਿੱਲਾ ਤੇ ਰਿਕੇਸ਼ ਟਿਕੈਤ ਨੇ ਫੁੱਲ ਬੀਜ ਦਿੱਤੇ ਹਨ। ਆਉ ਦੇਖਦੇ ਹਾਂ ਪੂਰੀ ਵੀਡੀਓ ਜਾਣਕਾਰੀ ਅਨੁਸਾਰ ।ਦੱਸ ਦਈਏ ਕਿ ਇਸ ਸਮੇਂ ਦਿੱਲੀ ਕਿਸਾਨੀ ਘੋਲ ਚ ਇਸ ਸਮੇਂ ਸਭ ਤੋਂ ਜਿਆਦਾ ਚਰਚਾ ਚ ਰਿਕੇਸ਼ ਟਿਕੈਤ ਛਾਏ ਹੋਏ ਹਨ।
ਖਬਰਾਂ ਤੋਂ ਲੈ ਟੀਵੀ ਤੱਕ ਉਨ੍ਹਾਂ ਦੇ ਚਰਚੇ ਹਨ। ਇੱਥੋਂ ਤੱਕ ਕਿ ਪੰਜਾਬੀ ਭਾਈਚਾਰੇ ਦੇ ਲੋਕ ਵੀ ਰਿਕੇਸ਼ ਟਿਕੈਤ ਦੇ ਫੈਨ ਹੋ ਗਏ ਹਨ ਤੇ ਉਨ੍ਹਾਂ ਨੂੰ ਵੱਡੇ-ਵੱਡੇ ਸਨਮਾਨ ਚਿੰਨ੍ਹ ਦੇ ਰਹੇ ਤੇ ਨਾਲ ਹੀ ਉਨ੍ਹਾਂ ਨੂੰ ਸਿਰੋਪੇ ਪਾਏ ਜਾ ਰਹੇ ਹਨ।। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ 6 ਫਰਵਰੀ ਨੂੰ ਤਿੰਨ ਘੰਟੇ ਚੱਲਣ ਵਾਲਾ’ ਚੱਕਾ ਜਾ ਮ ‘ਯੂ ਪੀ ਅਤੇ ਉਤਰਾਖੰਡ ਵਿੱਚ ਨਹੀਂ ਹੋਵੇਗਾ।ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਯੂ ਪੀ ਅਤੇ ਉਤਰਾਖੰਡ ਦੇ ਕਿਸਾਨ ਜਾਮ ਨਹੀਂ ਕਰਨਗੇ। ਇਹ ਫੈਸਲਾ ਗੰਨੇ ਦੀ ਕਟਾਈ ਅਤੇ ਗੰਨੇ ਦਾ ਮਿੱਲ ਤੱਕ ਪਹੁੰਚਣ ਕਾਰਨ ਲਿਆ ਗਿਆ ਹੈ। ਤਹਿਸੀਲ ਅਤੇ ਕੁਲੈਕਟਰੋਰੇਟ ਪੱਧਰ ‘ਤੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਸਟੈਂਡਬਾਏ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇ ਯੂ ਪੀ ਅਤੇ ਉਤਰਾਖੰਡ ਦੇ ਕਿਸਾਨਾਂ ਨੂੰ ਕਦੇ ਵੀ ਦਿੱਲੀ ਆਉਣ ਲਈ ਕਿਹਾ ਜਾਂਦਾ ਹੈ ਤਾਂ ਉਹ ਦਿੱਲੀ ਆ ਜਾਣਗੇ।

error: Content is protected !!