Home / ਵੀਡੀਓ / ਇਨ੍ਹਾਂ ਅਦਾਕਾਰਾ ਬਾਰੇ ਆਈ ਵੱਡੀ ਖਬਰ

ਇਨ੍ਹਾਂ ਅਦਾਕਾਰਾ ਬਾਰੇ ਆਈ ਵੱਡੀ ਖਬਰ

ਦੱਸ ਦਈਏ ਕਿ ਜਦੋਂ ਤੋਂ ਬਾਲੀਵੁੱਡ ਐਕਟਰਾਂ ਨੇ ਕਿਸਾਨਾਂ ਨੂੰ ਛੱਡ ਕੇ ਸਰਕਾਰ ਦੀ ਬੋਲੀ ਬੋਲੀ ਹੈ ਉਦੋਂ ਤੋਂ ਹੀ ਇਨਾਂ ਨੂੰ ਦੇਸ਼ ਚ ਤਾਹਨੇ ਤੇ ਲਾਹ ਨਤਾਂ ਪੈ ਰਹੀਆਂ ਹਨ। ਦੱਸ ਦਈਏ ਕਿ ਸਿੰਘਾਂ ਵੱਲੋਂ ਇਹ ਐਕਟਰਾਂ ਭਗਤਾ ਦੀ ਰੱਜ ਕੇ ਕਲਾਸ ਲਗਾਈ ਗਈ ਹੈ ਜੋ ਤੁਸੀ ਵੀਡੀਓ ਚ ਦੇਖ ਸਕਦੇ ਹੋ।। ਸਿੱਖ ਕਾਰਕੁੰਨ ਪਪਲਪ੍ਰੀਤ ਸਿੰਘ ਵਲੋੰ ਵਿਦਿਆਰਥੀ ਆਗੂ ਜੁਝਾਰ ਸਿੰਘ ਨਾਲ ਕੀਤੀ ਗੱਲਬਾਤ।।।ਦੱਸ ਦਈਏ ਕਿ ਇਹ ਗੁਰੂ ਮਹਾਰਾਜ ਦੀ ਕਲਾ ਹੀ ਵਰਤ ਰਹੀ ਹੈ: ਜੇਕਰ ਉਸ ਦਿਨ ਮਾਰਚ ਕੱਢ ਕੇ ਵਾਪਸ ਆ ਜਾਂਦੇ ਤਾਂ ਅਗਲੇ ਦਿਨ ਤੱਕ ਹੀ ਗੱਲ ਆਈ ਗਈ ਹੋ ਜਾਣੀ ਸੀ। ਲਾਲ ਕਿਲ੍ਹੇ ਤੇ ਜਾਣ ਨਾਲ ਸਰਕਾਰ ਨੇ ਸੰਘਰਸ਼ ਨੂੰ ਦਬਾਉਣ ਵਾਲੇ ਫੈਸਲੇ ਲਏ। ਇੰਟਰਨੈੱਟ ਤੇ ਟਵਿੱਟਰ ਖਾਤੇ ਬੰਦ ਕਰ ਦਿੱਤੇ ਅਤੇ ਪੱਤਰਕਾਰ ਨੂੰ ਫ ੜ ਕੀਤਾ ਗਿਆ। ਦਿੱਲੀ ਦੀਆਂ ਸੜਕਾਂ ਤੇ ਕੰਧਾਂ ਉਸਾਰ ਕੇ ਕਿਲਾ ਬੰਦੀ ਕੀਤੀ ਗਈ ਤੇ ਇਹ ਖ਼ਬਰਾਂ ਪੂਰੀ ਦੁਨੀਆਂ’ਚ ਗਈਆਂ ਜਿਸ ਕਾਰਨ “ਰਿਹਾਨਾ” ਸਮੇਤ ਹੋਰ ਬਹੁਤ ਸਾਰੇ ਸੁਪਰ ਸਟਾਰ ਤੇ ਖਿਡਾਰੀ ਕਿਸਾਨ ਘੋਲ ਦੀ ਹਮਾਇਤ’ਚ ਆ ਗਏ। ਜਦੋਂ ਨਿਸ਼ਾਨ ਸਾਹਿਬ ਝੂਲ ਜਾਵੇ ਉਦੋਂ ਚੜਾਦੀ ਕਲਾ ਹੀ ਹੋਣੀ ਹੁੰਦੀ ਹੈ। ਜਿਨ੍ਹਾਂ ਨੂੰ ਗੁਰੂ ਤੇ ਯਕੀਨ ਨਹੀਂ ਉਹ ਹੀਣ ਭਾਵਨਾ’ਚ ਆਪਣੇ ਅੰਦਰ ਹੀ ਨੁਕਸ ਲੱਭਣ ਲੱਗ ਜਾਂਦੇ ਹਨ। ਜਿਹੜੇ ਰੌਲਾ ਪਾ ਰਹੇ ਸੀ ਕਿ ਸਾਡੇ ਮਾਰਚ ਦੀ ਖ਼ਬਰ ਦੁਨੀਆਂ’ਚ ਜਾਣੀ ਸੀ। ਉਹ ਸਿਰਫ਼ ਤੁਹਾਡੀ ਕਲਪਨਾ ਸੀ; ਪਰ ਆਹ ਦੇਖ ਲਵੋ ਗੁਰੂ ਮਹਾਰਾਜ ਨੇ ਕਲਾ ਵਰਤਾ ਦਿੱਤੀ। ਜਿਹੜੀ ਹਮਾਇਤ ਕਿਸੇ ਨੇ ਸੋਚਿਆ ਵੀ ਨਹੀੰ ਹੋਣਾ ਸਾਡੇ ਸੰਘਰਸ਼ ਨੂੰ ਉਹ ਹਮਾਇਤ ਬਖ਼ਸ਼ ਦਿੱਤੀ। ਗੁਰੂ ਸਾਹਿਬ ਅਤੇ ਗੁਰੂ ਕੇ ਨਿਸ਼ਾਨਾਂ ਉੱਤੇ ਯਕੀਨ ਤੇ ਭਰੋਸਾ ਰੱਖਿਆ ਕਰੋ। ਜਿੱਤ ਇਹਨਾਂ ਨਿਸ਼ਾਨਾਂ ਹੇਠ ਹੀ ਹੋਣੀ ਹੈ।– ਸਤਵੰਤ ਸਿੰਘ।।।।

error: Content is protected !!