Home / ਦੁਨੀਆ ਭਰ / ਇਸ ਮੁਲਕ ਤੋਂ ਆਈ ਇਹ ਵੱਡੀ ਖਬਰ

ਇਸ ਮੁਲਕ ਤੋਂ ਆਈ ਇਹ ਵੱਡੀ ਖਬਰ

ਦੱਸ ਦਈਏ ਕਿ ਸਾਲ 2020 ਤਾਂ ਕਰੋਨਾ ਦੇ ਚੱਕਰ ਵਿੱਚ ਹੀ ਬੀਤ ਗਿਆ। ਬਹੁਤ ਸਾਰੇ ਮੁਲਕਾਂ ਵਿੱਚ ਕਾਰੋਬਾਰ ਬੰਦ ਹੋਣ ਕਾਰਨ ਵੱਡਾ ਆਰਥਿਕ ਤੰਗੀ ਹੋਈ। ਕਿੰਨੇ ਹੀ ਲੋਕ ਆਪਣਿਆਂ ਨੂੰ ਛੱਡ ਕੇ ਸਦਾ ਲਈ ਚਲੇ ਗਏ। ਮਸਾ ਹੀ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਸਾਊਦੀ ਅਰਬ ਵਿਚ ਕਰੋਨਾ ਦੇ ਮਾਮਲੇ ਫਿਰ ਵਧਣ ਲੱਗੇ ਹਨ। ਜਿਸ ਕਰਕੇ ਉੱਥੋਂ ਦੀ ਸਰਕਾਰ ਚੌਕਸ ਹੋ ਗਈ ਹੈ। ਸਾਊਦੀ ਅਰਬ ਦੇ ਨਾਗਰਿਕਾਂ ਨੂੰ ਜਿਥੇ ਟੀ ਕੇ ਲਗਾਏ ਜਾ ਰਹੇ ਹਨ।ਦੱਸ ਦਈਏ ਕਿ ਉੱਥੇ ਹੀ ਕਰੋਨਾ ਤੋਂ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਤਾ ਕੇ ਇਸ ਤੇ ਰੋਕ ਕੀਤੀ ਜਾ ਸਕੇ । ਇਸ ਮੁਲਕ ਦੇ 20 ਮੁਲਕਾਂ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਬੰਦ ਕਰ ਦਿੱਤਾ ਹੈ। ਜਿਨ੍ਹਾਂ ਵਿਚ ਭਾਰਤ ਵੀ ਹੈ। ਜਿਨ੍ਹਾਂ ਮੁਲਕਾਂ ਦੀਆ ਉਡਾਣਾਂ ਤੇ ਰੋਕ ਲਗਾਈ ਗਈ ਹੈ। ਉਨ੍ਹਾਂ ਵਿੱਚ ਸੰਯੁਕਤ ਅਰਬ ਅਮੀਰਾਤ, ਮਿਸਰ, ਲਿਬਨਾਨ, ਤੁਰਕੀ, ਯੂ.ਐਸ.ਏ, ਯੂ.ਕੇ, ਜਰਮਨੀ, ਫਰਾਂਸ, ਇਟਲੀ, ਆਇਰਲੈਂਡ, ਪੁਰਤਗਾਲ, ਸਵਿਟਜ਼ਰਲੈਂਡ, ਸਵੀਡਨ, ਬ੍ਰਜੀਲ, ਅਰਜਨਟੀਨਾ, ਦੱਖਣੀ ਅਫ਼ਰੀਕਾ, ਭਾਰਤ, ਇੰਡੋਨੇਸ਼ੀਆ, ਜਾਪਾਨ ਅਤੇ ਪਾਕਿਸਤਾਨ ਸ਼ਾਮਿਲ ਹਨ।ਦੱਸ ਦਈਏ ਕਿ ਇੰਨਾ ਹੀ ਨਹੀਂ, ਸਗੋਂ ਇਹ ਵੀ ਕਿਹਾ ਗਿਆ ਕਿ ਜੇਕਰ ਕੋਈ ਵਿਅਕਤੀ 14 ਦਿਨਾਂ ਦੌਰਾਨ ਇਨ੍ਹਾਂ ਉਪਰੋਕਤ ਮੁਲਕਾਂ ਵਿੱਚ ਗਿਆ ਹੈ।ਉਨ੍ਹਾਂ ਨੂੰ ਵੀ ਸਾਊਦੀ ਅਰਬ ਵਿੱਚ ਦਾਖ਼ਲ ਹੋਣ ਦੀ ਆਗਿਆ ਨਹੀਂ ਹੋਵੇਗੀ। ਅਜਿਹੇ ਪ੍ਰਬੰਧ ਕਰੋਨਾ ਨੂੰ ਰੋਕਣ ਲਈ ਕੀਤੇ ਜਾ ਰਹੇ ਹਨ। ਇਹ ਹੁਕਮ ਬੁੱਧਵਾਰ ਤੋਂ ਲਾਗੂ ਹਨ। ਸਿਰਫ਼ ਡਿਪਲੋਮੈਟਿਸ, ਡਾਕਟਰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਯਾਤਰਾ ਦੀ ਛੋਟ ਦਿੱਤੀ ਗਈ ਹੈ।ਦੱਸ ਦਈਏ ਕਿ ਇਸ ਦਾ ਅਸਰ ਪੰਜਾਬੀਆਂ ਤੇ ਬਹੁਤ ਜਿਆਦਾ ਹੋਣਾ ਹੈ ਕਿਉਂਕਿ ਇਹ ਪੰਜਾਬੀਆਂ ਦਾ ਪਸੰਦੀਦਾ ਦੇਸ਼ ਹੈ। ਪਾਠਕਾ ਨੂੰ ਬੇਨਤੀ ਹੈ ਕਿ ਇਹ ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰੋ।

error: Content is protected !!