Home / ਪੰਜਾਬੀ ਖਬਰਾਂ / ਇਹ ਸਿੰਘ ਪੁੱਜਾ ਅਜੇ ਦੇਵਗਨ ਦੇ ਘਰ

ਇਹ ਸਿੰਘ ਪੁੱਜਾ ਅਜੇ ਦੇਵਗਨ ਦੇ ਘਰ

ਇਸ ਵੇਲੇ ਇੱਕ ਵੱਡੀ ਖ਼ਬਰ ਕਿਸਾਨੀ ਘੋਲ ਨਾਲ ਜੁੜੀ ਆ ਰਹੀ ਹੈ। ਤਾਜ਼ਾ ਖ਼ਬਰ ਅਨੁਸਾਰ ਬਾਲੀਵੁੱਡ ਐਕਟਰ ਅਜੈ ਦੇਵਗਨ ਦੇ ਘਰ ਵੀ ਇੱਕ ਸਿੰਘ ਪਹੁੰਚਿਆ ਹੈ। ਇਸ ਸਿੰਘ ਨੇ ਕੱਲੇ ਕੱਲੇ ਬਾਲੀਵੁੱਡ ਐਕਟਰ ਦੀ ਕਲਾਸ ਲਾਈ ਹੈ ਤੇ ਇਨ੍ਹਾਂ ਨੂੰ ਖੇਤੀ ਕਾਲੇ ਬਿੱਲਾਂ ਦਾ ਸੱਚ ਦੱਸਿਆ ਹੈ ਕਿ ਇਹ ਕਿਸ ਤਰ੍ਹਾਂ ਲੋਕਾਂ ਲਈ ਮਾੜੇ ਹਨ। ਆਓ ਵੇਖੋ ਪੂਰੀ ਵੀਡੀਓ ਅਤੇ ਜਾਣੋ ਪੂਰੀ ਗੱਲਬਾਤ। ਉਧਰ ਪੰਜਾਬ ਦੇ ਪੁੱਤਰ ਜੈਜੀ ਬੀ ਵੀ ਦਿੱਲ ਜਿੱਤ ਲਿਆ ਬਾਈ ਯਾਰ। ਕਿਸਾਨ ਦੇ ਪੁੱਤ ਜੈਜ਼ੀ ਬੀ ਨੇ ਅਕਸ਼ੈ ਕੁਮਾਰ, ਅਜੈ ਦੇਵਗਨ, ਕਰਨ ਜੌਹਰ, ਸੁਨੀਲ ਸ਼ੈਟੀ ਤੇ ਬਾਲੀਵੁੱਡ ਦੀਆਂ ਕਈ ਹੋਰ ਸ਼ਖ਼ਸੀਅਤਾਂ ਨੂੰ ਘੇਰ ਕੇ ਟਵਿਟਰ ‘ਤੇ ਆਹੂ ਲਾਹੇ ਹਨ। ਇਹ ਚੁੱਪ ਬੈਠੇ ਸੰਘੀ ਕੱਲ ਇੱਕਦਮ ਖੁੱਡਾਂ ‘ਚੋਂ ਬਾਹਰ ਨਿਕਲੇ ਜਦ ਕਿਸਾਨ ਮੋਰਚੇ ਦੀ ਗੱਲ ਹਾਲੀਵੁੱਡ ਨੇ ਚੁੱਕ ਲਈ। ਦੱਸ ਦਈਏ ਕਿ ਇਹ ਸਾਰੇ ਸਰਕਾਰ ਦੀ ਹਮਾਇਤ ਚ ਆ ਗਏ ਹਨ ਜਦੋਂ ਦੀ ਹਾਲੀਵੁੱਡ ਵਾਲਿਆਂ ਨੇ ਕਿਸਾਨਾਂ ਦੀ ਸਪੋਰਟ ਕਰੀ ਹੈ ਇਨ੍ਹਾਂ ਦੀ ਨੀਦ ਉੱਡ ਗਈ ਹੈ ਜਿਸ ਬਾਅਦ ਇਨ੍ਹਾਂ ਨੇ ਲੋਕਾਂ ਨੂੰ ਇੱਕਜੁੱਟ ਦੀ ਅਪੀਲ ਕੀਤੀ ਤੇ ਕਿਹਾ ਕਿ ਸਰਕਾਰ ਕਿਸਾਨਾਂ ਤੇ ਵਿਚਾਰ ਕਰਦੀ ਪਈ ਹੈ। ਦੱਸਣਯੋਗ ਹੈ ਕਿ ਸਭ ਤੋਂ ਪਹਿਲਾਂ ਰਿਹਾਨਾ ਪੰਜਾਬੀਆਂ ਦੇ ਹੱਕ ਚ ਆਈ ਸੀ ਜਿਸ ਨੂੰ ਦੇਖਦੇ ਦੇਖਦੇ ਸਾਰਾ ਹਾਲੀਵੁੱਡ ਜਗਤ ਤੇ ਵਿਸ਼ਵ ਦੇ ਵੱਡੇ-ਵੱਡੇ ਖਿਡਾਰੀ ਵੀ ਕਿਸਾਨਾਂ ਦੇ ਹੱਕ ਚ ਆ ਗਏ ਤੇ ਇਸ ਆਵਾਜ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚ ਦਿੱਤਾ। ਜਿਸ ਤੋਂ ਬਾਅਦ ਕਈ ਬਾਲੀਵੁੱਡ ਵਾਲਿਆਂ ਨੇ ਕਿਹਾ ਕਿ ਇਹ ਸਾਡੇ ਦੇਸ਼ ਦਾ ਮਾਮਲਾ ਹੈ ਤੁਸੀ ਵਿੱਚ ਨਾ ਆਵੋ ਪਰ ਅੱਗੋਂ ਫਿਰ ਹਾਲੀਵੁੱਡ ਵਾਲਿਆਂ ਦਾ ਜਵਾਬ ਆਇਆ ਕਿ ਅਸੀ ਹੱਕ ਸੱਚ ਲਈ ਹਮੇਸ਼ਾ ਬੋਲਣਾ ਹੈ। ਇਸ ਦੀ ਸ਼ੁਰੂਆਤ ਇੰਟਰਨੈਸ਼ਨਲ ਪੌਪ ਸਟਾਰ ਰਿਹਾਨਾ ਨੇ ਕੀਤੀ ਸੀ।

error: Content is protected !!