Home / ਪੰਜਾਬੀ ਖਬਰਾਂ / ਇਹ ਪਰਿਵਾਰ ਤੇ ਹੈ ਵਾਹਿਗੁਰੂ ਦੀ ਕਿਰਪਾ

ਇਹ ਪਰਿਵਾਰ ਤੇ ਹੈ ਵਾਹਿਗੁਰੂ ਦੀ ਕਿਰਪਾ

ਦਿੱਲੀ ਚੱਲ ਰਹੇ ਕਿਸਾਨੀ ਘੋਲ ਚ ਪੰਜਾਬੀਆਂ ਤੇ ਵਿਦੇਸ਼ ਚ ਵਸਦੇ ਪੰਜਾਬੀਆਂ ਵੱਲੋਂ ਵੱਖਰੇ ਵੱਖਰੇ ਤਰੀਕੇ ਨਾਲ ਆਪਣਾ ਯੋਗਦਾਨ ਪਾ ਰਹੇ ਹਨ। ਜੋ ਵੀਡੀਓ ਅਸੀ ਤੁਹਾਡੇ ਨਾਲੇ ਸ਼ੇਅਰ ਕਰ ਰਹੇ। ਕਿਸਾਨੀ ਘੋਲ ਚ ਰੱਬ ਨੂੰ ਪਿਆਰੇ ਹੋਣ ਵਾਲੇ ਕਿਸਾਨ ਵੀਰ ਦੀ ਘਰ ਵਾਲੀ ਭੋਗ ਤੋਂ ਬਾਅਦ ਖੁਦ ਦਿੱਲੀ ਪਹੁੰਚ ਗਈ ਹੈ। ਆਉ ਦੇਖਦੇ ਹਾਂ ਵੀਡੀਓ।।ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਦਿੱਲੀ ਚ ਪੰਜਾਬੀਆਂ ਨੇ ਡੇਰੇ ਲਾਏ ਹੋਏ ਹਨ। ਵਿਦੇਸ਼ਾਂ ਤੋਂ ਲੈ ਕੇ ਪੰਜਾਬ ਤੱਕ ਪੰਜਾਬੀਆਂ ਦੀ ਬੱਲੇ ਬੱਲੇ ਹੋ ਰਹੀ ਹੈ ਕਿਸ ਤਰ੍ਹਾਂ ਦਿੱਲੀ ਚ ਪ੍ਰਬੰਧ ਤੇ ਸਹੂਲਤਾਂ ਹਨ ਉਹ ਪੰਜਾਬੀ ਸਿੱਖ ਭਾਈਚਾਰੇ ਦੀ ਦੇਣ ਹੈ। ਦੱਸ ਦਈਏ ਕਿ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਦਿੱਲੀ ਘੋਲ ਚ ਹਰ ਵਰਗ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਜਿਸ ਚ ਲੋਕੀ ਵਿਦੇਸ਼ਾਂ ਤੋਂ ਇਸ ਚ ਸ਼ਾਮਲ ਹੋ ਰਹੇ ਹਨ। ਦਿੱਲੀ ਕਿਸਾਨਾਂ ਦੇ ਵੱਲੋਂ ਜਿਥੇ ਹੁਣ ਛੱਬੀ ਤਰੀਕ ਦੀ ਪਰੇਡ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਹੁਣ ਹਰ ਕੋਈ ਆਪੋ ਆਪਣੇ ਵਾਹਨ ਲੈ ਕੇ ਦਿੱਲੀ ਬਾਰਡਰ ਤੇ ਜਾ ਰਿਹਾ ਹੈ । ਪੰਜਾਬ ਤੇ ਵਿਦੇਸ਼ ਤੋਂ ਵੱਡੀਆਂ-ਵੱਡੀਆਂ ਹਸਤੀਆਂ ਤੇ ਮਸ਼ਹੂਰ ਬੰਦੇ ਪਹੁੰਚ ਰਹੇ ਹਨ ਤੇ ਆਪਣਾ ਬਣਦਾ ਯੋਗਦਾਨ ਦੇ ਰਹੇ ਹਨ ਇਸ ਕਿਸਾਨ ਘੋਲ ਚ। ਦੱਸ ਦਈਏ ਕਿ ਬੱਬੂ ਮਾਨ ਵੀ ਇਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਦਿੱਲੀ ਤਿੰਨ ਵਾਰ ਆ ਚੁੱਕੇ ਹਨ ਤੇ ਗੱਜ ਕੇ ਆਪਣੀ ਆਵਾਜ ਮੋਦੀ ਦੇ ਕੰਨਾਂ ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਸੁਪਰੀਮ ਕੋਰਟ ਨੇ ਖੇਤੀ ਬਿੱਲਾਂ ਨੂੰ ਇੱਕ ਵਾਰ ਹੋਲਡ ਤੇ ਪਾ ਦਿੱਤਾ ਜਿਸ ਤੋਂ ਬਾਅਦ ਹੀ ਇਸ ਤੇ ਫੈਸਲਾ ਲਿਆ ਜਾ ਸਕਦਾ ਪਰ ਕਿਸਾਨਾਂ ਨੂੰ ਇਹ ਫੈਸਲਾ ਸਹੀ ਨਹੀਂ ਲੱਗ ਰਿਹਾ ਕਿਉਂਕਿ ਇਹ ਕੰਮ ਕਾਨੂੰਨ ਪਾਸ ਹੋਣ ਤੋਂ ਪਹਿਲਾਂ ਵੀ ਤਾਂ ਹੋ ਸਕਦਾ ਸੀ ਅਗਰ ਇਹ ਕਾਨੂੰਨ ਪਾਸ ਹੋ ਹੀ ਗਏ ਹਨ ਤਾਂ ਇਨ੍ਹਾਂ ਨੂੰ ਰੱਦ ਕਿਉ ਨਹੀ ਕੀਤਾ ਜਾ ਸਕਦਾ ਹੋਲਡ ਹੀ ਕਿਉ।

error: Content is protected !!