Home / ਪੰਜਾਬੀ ਖਬਰਾਂ / ਇਨ੍ਹਾਂ ਕੰਪਨੀਆਂ ਵੱਲੋਂ ਨਵਾਂ ਪਲਾਨ

ਇਨ੍ਹਾਂ ਕੰਪਨੀਆਂ ਵੱਲੋਂ ਨਵਾਂ ਪਲਾਨ

ਜੇਕਰ ਤੁਸੀਂ ਹਰ ਮਹੀਨੇ ਮੋਬਾਈਲ ਫ਼ੋਨ ਚਾਰਜ ਕਰਨ ਤੋਂ ਪਰੇਸ਼ਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਚੰਗੀ ਹੈ BSNL,Airtel,Jio,Vi ਨੇ ਸਾਲ ਭਰ ਦੇ ਰਿਚਾਰਜ ਇੱਕੋ ਵਾਰੀ ਕਰਨ ਤੇ ਗਾਹਰਾਂ ਨੂੰ ਫਾਇਦਾ ਦੇਣ ਦਾ ਐਲਾਨ ਕੀਤਾ ਹੈ। BSNL ਨੇ ਨਵੇਂ ਸਾਲ ਗਣਰਾਜ ਦਿਹਾੜੇ ਤੋਂ ਪਹਿਲਾਂ ਗਾਹਕਾਂ ਦੇ ਲਈ ਨਵਾਂ ਅਤੇ ਵੱਖ ਪਲਾਨ ਪੇਸ਼ ਕੀਤਾ ਹੈ,BSNL ਨੇ ਸਾਲ ਭਰ ਵਿੱਚ ਵੈਲਿਡਿਟੀ ਵਾਲੇ ਪਲਾਨ ਦੀ ਕੀਮਤ 1999 ਰੁਪਏ ਹੈ,60 ਦਿਨ ਦੇ ਲਈ ਕਾਲਰ ਟਿਊਨ ਫ੍ਰੀ ਮਿਲੇਗੀ,ਇਸ ਪਲਾਨ ਨਾਲ ਗਾਹਿਕਾਂ ਨੂੰ 3 GB ਡੇਟਾ ਰੁਜ਼ਾਨਾ ਮਿਲੇਗਾ ਅਤੇ ਮੁਫ਼ਤ ਕਾਲਿੰਗ ਦੇ ਨਾਲ 100 SMS ਵੀ ਮਿਲਣਗੇ ।BSNL ਨੇ ਇੱਕ ਹੋਰ ਪਲਾਨ ਗਾਹਕਾਂ ਨੂੰ ਆਫ਼ਰ ਕੀਤਾ ਹੈ, ਜਿਸ ਦੀ ਕੀਮਤ 2399 ਰੁਪਏ ਹੈ,ਸਾਲ ਭਰ ਦੀ ਵੈਲੀਡਿਟੀ,ਮੁਫ਼ਤ ਕਾਲਿੰਗ ਦੇ ਨਾਲ ਵੈਲਿਡਿਟੀ ਰਹਿਣ ਤੱਕ ਇਰੋਜ ਨਾਓ ਅਤੇ PRBT ਦਾ ਸਬਸਕ੍ਰਿਪਸ਼ਨ ਵੀ ਮਿਲੇਗਾ, 31 ਮਾਰਚ 2021 ਤੱਕ BSNL ਦਾ ਇਹ ਪਲਾਨ ਲਾਗੂ ਰਹੇਗਾ ।Airtel ਦਾ ਨਵਾਂ ਆਫਰ–ਏਅਰਟੈਲ ਨੇ ਸਾਲ ਭਰ ਦੀ ਵੈਲਿਡਿਟੀ ਦੇ ਲਈ ਤਿੰਨ ਵੱਖ-ਵੱਖ ਪਲਾਨ ਪੇਸ਼ ਕੀਤੇ ਨੇ,ਏਅਰਟੈਲ ਦੇ 1498 ਵਾਲੇ ਪਲਾਨ ਵਿੱਚ ਗਾਹਕਾਂ ਨੂੰ ਸਾਲ ਭਰ ਦੀ ਵੈਲੀਡਿਟੀ ਦੇ ਨਾਲ ਆਉਟਗੋਇੰਗ ਅਤੇ ਇਨਕਮਿੰਗ ਤਾਂ ਫ੍ਰੀ ਮਿਲੇਗੀ,24 GB ਡੇਟਾ ਅਤੇ 3600 SMS ਵੀ ਮਿਲਣਗੇ । ਸਾਲ ਭਰ ਵਿੱਚ ਵੈਲੀਡਿਟੀ ਦੇ ਨਾਲ ਏਅਰਟੈਲ ਨੇ ਇੱਕ ਹੋਰ ਪਲਾਨ ਪੇਸ਼ ਕੀਤਾ ਹੈ,ਜਿਸ ਵਿੱਚ ਗਾਹਕਾਂ ਨੂੰ ਮੁਫ਼ਤ ਕਾਲਿੰਗ ਦੇ ਨਾਲ ਰੋਜ਼ਾਨਾ 2GB ਡੇਟਾ ਮਿਲੇਗਾ,ਰੋਜ਼ਾਨਾ 100 SMS ਵੀ ਮਿਲਣਗੇ,ਏਅਰਟੈਲ ਦਾ ਇਹ ਪਲਾਨ 2698 ਵਾਲੇ ਪਲਾਨ ਵਿੱਚ ਮੁਫ਼ਤ ਕਾਲਿੰਗ ਦੇ ਨਾਲ ਸਾਲ ਭਰ ਦੀ ਵੈਲੀਡਿਟੀ ਅਤੇ ਰੋਜ਼ਾਨਾ 2  GB ਡੇਟਾ ਮਿਲੇਗਾ।ਦੱਸ ਦਈਏ ਕਿ ਜੀਉ ਵੀ ਲੋਕਾਂ ਨੂੰ ਲਾਲਚ ਦੇ ਰਹੀ ਹੈ। JIO ਨੇ ਇੱਕ ਸਾਲ ਵਾਲੀ ਵੈਲੀਡਿਟੀ ਦੇ ਪਲਾਨ ਦੀ ਕੀਮਤ 2121 ਰੁਪਏ ਹੈ,ਜਿਸ ਵਿੱਚ ਗ੍ਰਾਹਕਾਂ ਨੂੰ 1.5 GB ਡੇਟਾ ਰੋਜ਼ਾਨਾ,ਮੁਫ਼ਤ ਕਾਲਿੰਗ,100 SMS ਅਤੇ JIO ਦੀ ਸਾਰੀ ਐਪਲੀਕੇਸ਼ਨ ਮਿਲੇਗੀ। JIO ਨੇ 2 GB ਡੇਟਾ ਰੋਜ਼ਾਨਾ ਵਾਲੇ ਪਲਾਨ ਦੀ ਕੀਮਤ 2399 ਰੁਪਏ ਰੱਖੀ ਗਈ ਹੈ,ਇਸ ਪਲਾਨ ਵਿੱਚ ਗਾਹਿਕਾਂ ਨੂੰ ਸਾਰੇ ਨੈੱਟਵਰਕ ਤੇ ਮੁਫ਼ਤ ਕਾਲਿੰਗ ਮਿਲੇਗੀ ਅਤੇ ਰੋਜ਼ਾਨਾ 100 SMS ਦੇ ਨਾਲ ਜੀਓ ਦੀ ਸਾਰੀ ਐਪਲੀਕੇਸ਼ਨ ਦਾ ਸਬਸਕ੍ਰਿਪਸ਼ਨ ਮਿਲੇਗਾ । JIO ਨੇ 2599 ਵਾਲੇ ਪਲਾਨ ਵਿੱਚ ਰੋਜ਼ਾਨਾ 2 GB ਡੇਟਾ ਦੇ ਨਾਲ ਡਿਜੀ ਅਤੇ ਹੋਟਸਟਾਰ ਦਾ ਸਬਸਕ੍ਰਿਪਸ਼ਨ ਮਿਲੇਗਾ,4999 ਵਾਲੇ ਪਲਾਨ ਵਿੱਚ 360 ਦਿਨ ਦੀ ਵੈਲੀਡਿਟੀ ਦੇ ਨਾਲ ਗ੍ਰਾਹਕਾਂ ਨੂੰ 350 GB ਡੇਟਾ ਪੂਰੇ ਸਾਲ ਮਿਲੇਗਾ । ਅਸੀ ਪਾਠਕਾਂ ਨੂੰ ਜੀਉ ਲਈ ਫੋਰਸ ਨਹੀ ਕਰਦੇ।

error: Content is protected !!