Home / ਪੰਜਾਬੀ ਖਬਰਾਂ / ਇਹ “ਭੈਣ” ਨੌਕਰੀ ਛੱਡ ਪਹੁੰਚੀ ਦਿੱਲੀ

ਇਹ “ਭੈਣ” ਨੌਕਰੀ ਛੱਡ ਪਹੁੰਚੀ ਦਿੱਲੀ

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਦਿੱਲੀ ਘੋਲ ਚ ਹਰ ਵਰਗ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਜਿਸ ਚ ਲੋਕੀ ਵਿਦੇਸ਼ਾਂ ਤੋਂ ਇਸ ਚ ਸ਼ਾਮਲ ਹੋ ਰਹੇ ਹਨ। ਦਿੱਲੀ ਕਿਸਾਨਾਂ ਦੇ ਵੱਲੋਂ ਜਿਥੇ ਹੁਣ ਛੱਬੀ ਤਰੀਕ ਦੀ ਪਰੇਡ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਹੁਣ ਹਰ ਕੋਈ ਆਪੋ ਆਪਣੇ ਵਾਹਨ ਲੈ ਕੇ ਦਿੱਲੀ ਬਾਰਡਰ ਤੇ ਜਾ ਰਿਹਾ ਹੈ ਉੱਥੇ ਹੀ ਮੋਗਾ ਜ਼ਿਲ੍ਹੇ ਨਾਲ ਸਬੰਧਤ ਇੱਕ ਨੌਜਵਾਨ ਧੀ ਜਿਸ ਦਾ ਨਾਂ ਹਰਪ੍ਰੀਤ ਕੌਰ ਹੈ ਉਸ ਦੇ ਵੱਲੋਂ ਛੱਬੀ ਤਰੀਕ ਦੇ ਲਈ ਹੁਣ ਦਿੱਲੀ ਪਹੁੰਚਿਆ ਗਿਆ।
ਆਉ ਦੇਖਦੇ ਹਾਂ ਪੂਰੀ ਖਬਰ ਵੀਡੀਓ ਰਾਹੀਂ ਜਰੂਰ ਸੁਣੋ ਜੀ। ਇਹ ਖ਼ਬਰ ਨੌਜਵਾਨਾਂ ਲਈ ਜਰੂਰੀ ਹੈ ਤੇ ਨੌਜਵਾਨਾਂ ਚ ਜੋਸ਼ ਵੀ ਭਰੇਗੀ। ਹਰ ਕੋਈ ਇਸ ਘੋਲ ਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਹਰ ਵਰਗ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ।ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਇਸ ਸਮੇਂ ਦਿੱਲੀ ਦੀ ਧਰਤੀ ਤੇ ਕਿਸਾਨ ਭਰਾਵਾਂ ਵੱਲੋਂ ਕੇਦਰ ਦੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿਨ ਰਾਤ ਇੱਕ ਕੀਤੀ ਹੋਈ ਹੈ । ਜਿਸ ਦੇ ਸੰਬੰਧ ਚ ਪੰਜਾਬ ਤੇ ਵਿਦੇਸ਼ ਤੋਂ ਵੱਡੀਆਂ-ਵੱਡੀਆਂ ਹਸਤੀਆਂ ਤੇ ਮਸ਼ਹੂਰ ਬੰਦੇ ਪਹੁੰਚ ਰਹੇ ਹਨ ਤੇ ਆਪਣਾ ਬਣਦਾ ਯੋਗਦਾਨ ਦੇ ਰਹੇ ਹਨ ਇਸ ਕਿਸਾਨ ਘੋਲ ਚ। ਦੱਸ ਦਈਏ ਕਿ ਹਰ ਕੋਈ ਇਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਦਿੱਲੀ ਆ ਚੁੱਕੇ ਹਨ ਤੇ ਗੱਜ ਕੇ ਆਪਣੀ ਆਵਾਜ ਮੋਦੀ ਦੇ ਕੰਨਾਂ ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਸੁਪਰੀਮ ਕੋਰਟ ਨੇ ਖੇਤੀ ਬਿੱਲਾਂ ਨੂੰ ਇੱਕ ਵਾਰ ਹੋਲਡ ਤੇ ਪਾ ਦਿੱਤਾ ਜਿਸ ਤੋਂ ਬਾਅਦ ਹੀ ਇਸ ਤੇ ਫੈਸਲਾ ਲਿਆ ਜਾ ਸਕਦਾ ਪਰ ਕਿਸਾਨਾਂ ਨੂੰ ਇਹ ਫੈਸਲਾ ਸਹੀ ਨਹੀਂ ਲੱਗ ਰਿਹਾ ਕਿਉਂਕਿ ਇਹ ਕੰਮ ਕਾਨੂੰਨ ਪਾਸ ਹੋਣ ਤੋਂ ਪਹਿਲਾਂ ਵੀ ਤਾਂ ਹੋ ਸਕਦਾ ਸੀ ਅਗਰ ਇਹ ਕਾਨੂੰਨ ਪਾਸ ਹੋ ਹੀ ਗਏ ਹਨ ਤਾਂ ਇਨ੍ਹਾਂ ਨੂੰ ਰੱਦ ਕਿਉ ਨਹੀ ਕੀਤਾ ਜਾ ਸਕਦਾ ਹੋਲਡ ਹੀ ਕਿਉ।

error: Content is protected !!