Home / ਦੁਨੀਆ ਭਰ / ‘ਕਨੇਡਾ’ ਤੋਂ ਪਹੁੰਚੇ ਸਿੰਘ ਨੇ ਕੀਤਾ ਵੱਖਰਾ ਕੰਮ

‘ਕਨੇਡਾ’ ਤੋਂ ਪਹੁੰਚੇ ਸਿੰਘ ਨੇ ਕੀਤਾ ਵੱਖਰਾ ਕੰਮ

ਵੱਡੀ ਖ਼ਬਰ ਕਿਸਾਨੀ ਘੋਲ ਨਾਲ ਜੁੜੀ ਆ ਰਹੀ ਹੈ। ਇਹ ਖ਼ਬਰ ਨੌਜਵਾਨਾਂ ਲਈ ਜਰੂਰੀ ਹੈ ਤੇ ਨੌਜਵਾਨਾਂ ਚ ਜੋਸ਼ ਵੀ ਭਰੇਗੀ। ਕਿਸ ਤਰ੍ਹਾਂ ਇੱਕ ਨੌਜਵਾਨ ਨੇ ਟੋਰਾਂਟੋ ਤੋਂ ਸਿੰਘੂ ਪੁੱਜੇ ਨੌਜਵਾਨ ਨੇ ਲਗਾ ਦਿੱਤੇ ਹਾਈਟੈਕ ਕੈਮਰੇ, ਕੈਨੇਡਾ ਤੱਕ ਜਾਵੇਗਾ ਪ੍ਰਸਾਰਨ। ਆਓ ਪੂਰੀ ਖ਼ਬਰ ਵੇਖਣ ਵਾਸਤੇ ਪਹਿਲਾਂ ਇਹ ਵੀਡੀਓ ਵੇਖੋ। ਹਰ ਕੋਈ ਇਸ ਘੋਲ ਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਹਰ ਵਰਗ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ।ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਇਸ ਸਮੇਂ ਦਿੱਲੀ ਦੀ ਧਰਤੀ ਤੇ ਕਿਸਾਨ ਭਰਾਵਾਂ ਵੱਲੋਂ ਕੇਦਰ ਦੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿਨ ਰਾਤ ਇੱਕ ਕੀਤੀ ਹੋਈ ਹੈ । ਜਿਸ ਦੇ ਸੰਬੰਧ ਚ ਪੰਜਾਬ ਤੇ ਵਿਦੇਸ਼ ਤੋਂ ਵੱਡੀਆਂ-ਵੱਡੀਆਂ ਹਸਤੀਆਂ ਤੇ ਮਸ਼ਹੂਰ ਬੰਦੇ ਪਹੁੰਚ ਰਹੇ ਹਨ ਤੇ ਆਪਣਾ ਬਣਦਾ ਯੋਗਦਾਨ ਦੇ ਰਹੇ ਹਨ ਇਸ ਕਿਸਾਨ ਘੋਲ ਚ। ਦੱਸ ਦਈਏ ਕਿ ਇੱਕ ਪੰਜਾਬੀ ਨੌਜਵਾਨ ਨੇ ਇਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਲਈ ਇੱਕ ਵੱਖਰਾ ਕੰਮ ਕੀਤਾ ਹੈ। ਆਪਣੀ ਆਵਾਜ ਕੇਂਦਰ ਦੇ ਕੰਨਾਂ ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਹੀ ਦਿੱਲੀ ਦਾ ਸਿੱਧਾ ਲਾਈਵ ਕਨੇਡਾ ਚ ਚਲਾਇਆ ਜਾ ਰਿਹਾ ਹੈ। ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਸੁਪਰੀਮ ਕੋਰਟ ਨੇ ਖੇਤੀ ਬਿੱਲਾਂ ਨੂੰ ਇੱਕ ਵਾਰ ਹੋਲਡ ਤੇ ਪਾ ਦਿੱਤਾ ਜਿਸ ਤੋਂ ਬਾਅਦ ਹੀ ਇਸ ਤੇ ਫੈਸਲਾ ਲਿਆ ਜਾ ਸਕਦਾ ਪਰ ਕਿਸਾਨਾਂ ਨੂੰ ਇਹ ਫੈਸਲਾ ਸਹੀ ਨਹੀਂ ਲੱਗ ਰਿਹਾ ਕਿਉਂਕਿ ਇਹ ਕੰਮ ਕਾਨੂੰਨ ਪਾਸ ਹੋਣ ਤੋਂ ਪਹਿਲਾਂ ਵੀ ਤਾਂ ਹੋ ਸਕਦਾ ਸੀ ਅਗਰ ਇਹ ਕਾਨੂੰਨ ਪਾਸ ਹੋ ਹੀ ਗਏ ਹਨ ਤਾਂ ਇਨ੍ਹਾਂ ਨੂੰ ਰੱਦ ਕਿਉ ਨਹੀ ਕੀਤਾ ਜਾ ਸਕਦਾ ਹੋਲਡ ਹੀ ਕਿਉ ਇਹ ਸਵਾਲ ਸਭ ਕਿਸਾਨਾਂ ਦੇ ਦਿਮਾਗ ਚ ਚਲ ਰਿਹਾ ਕਿਤੇ ਕੇਦਰ ਕੋਈ ਨਹੀ ਸਕੀਮ ਤੇ ਨਹੀ ਖੇਡ ਰਿਹਾ ਹੈ।।

error: Content is protected !!