Home / ਪੰਜਾਬੀ ਖਬਰਾਂ / ‘ਬਾਪੂ’ ਨੇ ਕੀਤਾ ਵੱਡਾ ਕੰਮ

‘ਬਾਪੂ’ ਨੇ ਕੀਤਾ ਵੱਡਾ ਕੰਮ

ਬਾਪੂ ਨੇ 4 ਟਰੈਕਟਰ ਤੇ 2 ਕਾਰਾਂ ਵੇਚ ਕੇ ਕਿਸਾਨੀ ਵਾਸਤੇ ਦਿੱਤੇ ਪੈਸੇ”ਹਰ ਕੋਈ ਇਸ ਘੋਲ ਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਹਰ ਵਰਗ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ।ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਇਸ ਸਮੇਂ ਦਿੱਲੀ ਦੀ ਧਰਤੀ ਤੇ ਕਿਸਾਨ ਭਰਾਵਾਂ ਵੱਲੋਂ ਕੇਦਰ ਦੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿਨ ਰਾਤ ਰੋ ਸ ਕੀਤਾ ਜਾ ਰਿਹਾ ਹੈ। ਜਿਸ ਦੇ ਸੰਬੰਧ ਚ ਪੰਜਾਬ ਤੇ ਵਿਦੇਸ਼ ਤੋਂ ਵੱਡੀਆਂ-ਵੱਡੀਆਂ ਹਸਤੀਆਂ ਤੇ ਮਸ਼ਹੂਰ ਬੰਦੇ ਪਹੁੰਚ ਰਹੇ ਹਨ ਤੇ ਆਪਣਾ ਬਣਦਾ ਯੋਗਦਾਨ ਦੇ ਰਹੇ ਹਨ ਇਸ ਕਿਸਾਨ ਘੋਲ ਚ।। ਕਿਸਾਨੀ ਘੋਲ ਵਿੱਚ ਹਰ ਬੰਦਾ ਆਪਣਾ ਹਿੱਸਾ ਪਾ ਰਿਹਾ ਹੈ। ਇਸੇ ਤਰਾਂ ਦੀ ਇੱਕ ਖੂਬਸੂਰਤ ਵੀਡੀਓ ਵੇਖੋ ਅਤੇ ਸ਼ੇਅਰ ਕਰੋ ਕਿਸਾਨਾਂ ਵਿਚਾਲੇ ਦੋ ਚੀਜ਼ਾਂ ਦੀ ਹੁਣ ਤੱਕ ਕਮੀ ਨਹੀਂ ਹੋਈ ਹੈ, ਉਹ ਹੈ- ਉਨ੍ਹਾਂ ਦੇ ਖਾਣ-ਪੀਣ ਦਾ ਸਾਮਾਨ ਅਤੇ ਉਨ੍ਹਾਂ ਦਾ ਜਜ਼ਬਾ। ਦਿਨ ਭਰ ਭਾਸ਼ਣਾਂ ਦਾ ਦੌਰ, ‘ਸਾਡਾ ਹੱਕ, ਇੱਥੇ ਰੱਖ’ ਅਤੇ ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰੇ ਦੀ ਗੁੂੰਜ ਸੁਣਾਈ ਦਿੰਦੀ ਹੈ। ਉੱਥੇ ਹੀ ਦੂਜੇ ਪਾਸੇ ਲੰਗਰ ’ਚ ਹਜ਼ਾਰਾਂ ਲਈ ਲੰਗਰ ਬਣਦਾ ਹੈ, ਜੋ ਕਿ ਕੇਂਦਰ ਵਲੋਂ ਮੰਗਾਂ ਮੰਨੇ ਜਾਣ ਤੱਕ ਪ੍ਰਦਰ ਸ਼ਨ ਵਾਲੀ ਥਾਂ ਤੋਂ ਹਟਣ ਦੇ ਮੂਡ ’ਚ ਨਹੀਂ ਹਨ। ਗੁਰਦਾਸਪੁਰ ਤੋਂ ਆਏ 45 ਸਾਲਾ ਪਲਵਿੰਦਰ ਸਿੰਘ ਨੇ ਕਿਹਾ ਕਿ ਉਹ ਇਕ ਦਿਨ ਸਿੰਘੂ ਸਰਹੱਦ ’ਤੇ ਜੱਥੇ ਨਾਲ ਵਿਚ ਸੜਕ ’ਤੇ ਰਸੋਈ ਘਰ ਬਣਾਉਣ ਲਈ ਆਏ। ਉਨ੍ਹਾਂ ਦੱਸਿਆ ਕਿ ਉਹ ਸਵੇਰ ਦੀ ਸ਼ੁਰੂਆਤ ਇਸ਼ਨਾਨ ਨਾਲ ਕਰਦੇ ਹਨ ਅਤੇ ਉਸ ਤੋਂ ਬਾਅਦ ਅਰਦਾਸ ਕਰਦੇ ਹਨ। ਪਲਵਿੰਦਰ ਨੇ ਕਿਹਾ ਕਿ ¬ਕ੍ਰਾਂਤੀ ਖਾਲੀ ਢਿੱਡ ਨਾਲ ਨਹੀਂ ਆ ਸਕਦੀ। ਅਸੀਂ ਕਿਸਾਨ ਹਾਂ ਅਤੇ ਅਸੀਂ ਆਪਣੇ ਸਿੱਖ ਗੁਰੂਆਂ ਦੇ ਹੁਕਮਾਂ ਦਾ ਪਾਲਣ ਕਰ ਰਹੇ ਹਾਂ। ਇਹ ਗੁਰੂ ਕਾ ਲੰਗਰ ਹੈ ਅਤੇ ਇਹ ਉਨ੍ਹਾਂ ਦੀ ਕ੍ਰਿਪਾ ਹੈ

error: Content is protected !!