Home / ਦੁਨੀਆ ਭਰ / ਅੰਬਾਨੀ ਪਰਿਵਾਰ ਬਾਰੇ ਵੱਡੀ ਖਬਰ

ਅੰਬਾਨੀ ਪਰਿਵਾਰ ਬਾਰੇ ਵੱਡੀ ਖਬਰ

ਜਿੱਥੇ ਸਭ ਲੋਕਾਂ ਵੱਲੋਂ ਅੰਬਾਨੀ ਦਾ ਰੋਸ ਕੀਤਾ ਜਾ ਰਿਹਾ ਹੈ। ਉੱਥੇ ਹੀ ਮੁਕੇਸ਼ ਅੰਬਾਨੀ ਦੁਨੀਆਂ ਦੇ ਅਮੀਰਾਂ ਦੀ ਟੋਪ 10 ਲਿਸਟ ਵਿੱਚੋਂ ਬਾਹਰ ਹੋ ਗਏ ਹਨ। ਮੁਕੇਸ਼ ਅੰਬਾਨੀ ਹੁਣ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਨਹੀਂ ਰਹੇ ਹਨ। ਭਾਰਤ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿ ਰੋ ਧ ਦੇ ਕਾਰਨ ਮੁਕੇਸ਼ ਅੰਬਾਨੀ ਨੂੰ ਕਈ ਮੁਸ਼ ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨੀ ਅੰਦੋਲਨ ਕਾਰਨ ਮੁਕੇਸ਼ ਅੰਬਾਨੀ ਨੂੰ ਵਾਰ ਵਾਰ ਝ ਟ ਕੇ ਲੱਗ ਰਹੇ ਹਨ। ਹੁਣ ਮੁਕੇਸ਼ ਅੰਬਾਨੀ ਨੂੰ ਇੱਕ ਹੋਰ ਵੱਡਾ ਘਾਟਾ ਲੱਗਣ ਦੀ ਤਾਜਾ ਖਬਰ ਸਾਹਮਣੇ ਆਈ ਹੈ।ਜਿੱਥੇ ਦੇਸ਼ ਦੀ ਸਭ ਤੋਂ ਵੱਡੀ ਅਮੀਰ ਕੰਪਨੀ ਬਣ ਗਈ ਸੀ। ਉਸ ਕੋਲੋਂ ਉਸਦਾ ਇਹ ਰੁਤਬਾ 6 ਮਹੀਨਿਆਂ ਬਾਅਦ ਹੀ ਟਾਟਾ ਸਮੂਹ ਨੇ ਖੋਹ ਲਿਆ ਹੈ। ਜਿਸ ਕਾਰਨ ਇਕ ਵਾਰ ਮੁੜ ਤੋਂ ਟਾਟਾ ਕੰਪਨੀ ਸਭ ਤੋਂ ਅਮੀਰ ਕੰਪਨੀ ਬਣ ਗਈ ਹੈ। ਇਸ ਕਾਰਨ ਹੁਣ ਰਿਲਾਇਂਸ ਕੰਪਨੀ ਤੀਜੇ ਨੰਬਰ ਤੇ ਆ ਗਈ ਹੈ। ਕਿਸਾਨੀ ਸੰਘਰਸ਼ ਕਾਰਨ ਇੱਕ ਤੋਂ ਬਾਅਦ ਇੱਕ ਝਟਕੇ ਅੰਬਾਨੀ ਗਰੁਪ ਨੂੰ ਲੱਗ ਰਹੇ ਹਨ। ਇਸ ਵਕਤ ਟਾਟਾ ਸਮੂਹ ਕੋਲ 16.69 ਲੱਖ ਕਰੋੜ ਰੁਪਏ , ਐਚ ਡੀ ਐੱਫ ਸੀ ਸਮੂਹ ਕੋਲ 14.98 ਲੱਖ ਕਰੋੜ ਅਤੇ ਤੀਜੇ ਸਥਾਨ ਤੇ ਰਿਲਾਇੰਸ ਸਮੂਹ ਕੋਲ 12.22 ਲੱਖ ਕਰੋੜ ਰੁਪਏ ਦੇ ਪੱਧਰ ਤੇ ਹੈ।ਟਾਟਾ ਦੀਆਂ ਤਿੰਨ ਕੰਪਨੀਆਂ ਇੱਕੋ ਸਮੇਂ ਵਾਧੇ ਕਾਰਨ, ਤੇਜ਼ੀ ਨਾਲ ਟਾਟਾ ਪਹਿਲੇ ਨੰਬਰ ਤੇ ਆ ਗਿਆ ਹੈ। ਟਾਟਾ ਕੰਪਨੀ ਵਿਚ ਪੀ ਸੀ ਐਸ ਵਲੋ ਕੀਤੇ ਗਏ ਵੱਡੇ ਸੌਦੇ ਦਾ ਫਾਇਦਾ ਅਜੇ ਤੱਕ ਬਰਕਰਾਰ ਹੈ ਤੇ ਦੂਜੇ ਪਾਸੇ ਸਟੀਲ ਦੀਆਂ ਕੀਮਤਾਂ ਵਧਣ ਨਾਲ ਵੀ ਟਾਟਾ ਸਟੀਲ ਨੂੰ ਬਹੁਤ ਫਾਇਦਾ ਹੋਇਆ ਹੈ। ਜੁਲਾਈ ਦੇ ਬਾਅਦ ਟਾਟਾ ਮੋਟਰਜ਼ ਦੇ ਸ਼ੇਅਰ ਵੀ ਸੌ ਫ਼ੀਸਦੀ ਤੋਂ ਜ਼ਿਆਦਾ ਵਧ ਚੁੱਕੇ ਹਨ। ਇਸ ਤਰਾਂ ਹੀ ਦੂਜੇ ਨੰਬਰ ਤੇ ਸਮੂਹ ਐਚ ਡੀ ਐਫ ਸੀ ਦੀਆਂ ਚਾਰ ਕੰਪਨੀਆ ਵਿੱਤੀ ਸੇਵਾਵਾਂ ਨਾਲ ਜੁੜੀਆਂ ਹੋਈਆਂ ਹਨ। ਜਿਸ ਨੂੰ ਮਾਰਕੀਟ ਵਿੱਚ ਤੇਜ਼ੀ ਨਾਲ ਫ਼ਾਇਦਾ ਹੋ ਰਿਹਾ ਹੈ। ਦੇਸ਼ ਦੀ ਪਹਿਲੇ ਨੰਬਰ ਤੇ ਅਮੀਰ ਕੰਪਨੀ ਰਿਲਾਇੰਸ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾ ਦੇ ਵਿ ਰੋ ਧ ਵਿਚ ਕੀਤੇ ਜਾ ਰਹੇ ਕਿਸਾਨੀ ਅੰਦੋਲਨ ਦੇ ਕਾਰਣ ਆਏ ਦਿਨ ਹੀ ਘਾਟੇ ਵਿੱਚ ਚੱਲ ਰਹੀ ਹੈ ,ਜਿਸ ਕਾਰਨ ਭਾਰਤ ਵਿੱਚ ਤੀਜੇ ਨੰਬਰ ਤੇ ਰਹਿ ਗਈ ਹੈ।

error: Content is protected !!