Home / ਦੁਨੀਆ ਭਰ / ਇਸ ਉਮਰ ਦੇ ਲੋਕਾਂ ਬਾਰੇ ਡਬਲਯੂਐਚਓ ਦਾ ਵੱਡਾ ਬਿਆਨ

ਇਸ ਉਮਰ ਦੇ ਲੋਕਾਂ ਬਾਰੇ ਡਬਲਯੂਐਚਓ ਦਾ ਵੱਡਾ ਬਿਆਨ

ਇਸ ਵੇਲੇ ਦੀ ਵੱਡੀ ਖਬਰ ਆ ਰਹੀ WHO ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਅੰਕੜੇ ਸਾਹਮਣੇ ਆ ਰਹੇ ਹਨ ਕਿ 20 ਸਾਲ ਤੋਂ ਘੱਟ ਉਮਰ ਦੇ ਲੋਕਾਂ ਉੱਤੇ ਕਰੋਨਾ ਦਾ ਰਿਸਕ ਕਾਫ਼ੀ ਘੱਟ ਹੈ। ਇਸ ਦਾ ਇਕ ਕਾਰਨ ਉਨ੍ਹਾਂ ਦੀ ਬਿਹਤਰ ਇਮਊਨਿਟੀ ਹੈ, ਹਾਲਾਂਕਿ ਡਬਲਯੂਐਚਓ ਨੇ ਇਹ ਵੀ ਕਿਹਾ ਹੈ ਕਿ ਇਸ ਉਮਰ ਸਮੂਹ ਦੇ ਲੋਕ ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਦੀ ਵਾਪਸੀ ਲਈ ਜ਼ਿੰਮੇਵਾਰ ਹਨ ਕਿਉਂਕਿ ਉਹ ਇਸ ਨੂੰ ਫੈਲਾ  ਉਣ ਦਾ ਇੱਕ ਸਾਧਨ ਬਣ ਰਹੇ ਹਨ।ਦੱਸ ਦਈਏ ਕਿ WHO ਦੇ ਅਨੁਸਾਰ, ਵਿਸ਼ਵ ਵਿੱਚ ਹੁਣ ਤੱਕ ਰਿਪੋਰਟ ਕੀਤੇ ਗਏ ਕਰੋਨਾ – ਦੇ ਕੁੱਲ ਮਾਮਲਿਆਂ ਵਿੱਚੋਂ 20 ਸਾਲ ਤੋਂ ਘੱਟ ਉਮਰ ਦੇ ਕੇਸਾਂ ਦੀ ਗਿਣਤੀ 10 ਫੀਸਦੀ ਤੋਂ ਘੱਟ ਹੈ। ਇਸ ਉਮਰ ਦੇ ਸਿਰਫ 0.2 ਪ੍ਰਤੀਸ਼ਤ ਲੋਕਾਂ ਦੀ ਜਿੰਦਗੀ ਵੀ ਗਈ ਹੈ ਹੋਈ। ਹਾਲਾਂਕਿ, ਡਬਲਯੂਐਚਓ ਨੇ ਇਹ ਵੀ ਕਿਹਾ ਕਿ ਇਸ ਬਾਰੇ ਵਧੇਰੇ ਖੋਜ ਦੀ ਜ਼ਰੂਰਤ ਹੈ ਕਿਉਂਕਿ ਜੁਵਾਕਾਂ ਨੂੰ ਵੀ ਇਸ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।ਸੰਸਥਾ ਨੇ ਕਿਹਾ- ਅਸੀਂ ਜਾਣਦੇ ਹਾਂ ਕਿ ਇਹ ਜੁਵਾਕਾਂ ਲਈ ਵੀ ਘਾਤ ਕ ਹੈ ਅਤੇ ਉਨ੍ਹਾਂ ਵਿਚ ਹਲਕੇ ਲੱਛਣ ਵੀ ਵੇਖੇ ਗਏ ਹਨ। ਹਾਲਾਂਕਿ, ਇਹ ਵੀ ਸੱਚ ਹੈ ਕਿ ਉਨ੍ਹਾਂ ਦੀ ਮ ਤ ਦੀ ਦਰ ਬਹੁਤ ਘੱਟ ਹੈ। ਦੱਸ ਦਈਏ ਕਿ ਕਰੋਨਾ ਨੇ ਪੂਰੀ ਦੁਨੀਆਂ ਦੇ ਬੱਚਿਆਂ ਨੂੰ ਬਹੁਤ ਹੱਦ ਤੱਕ ਪ੍ਰਭਾ ਵਤ ਕੀਤਾ ਹੈ। ਯੂਨੀਸੈਫ ਦੇ ਕਾਰਜਕਾਰੀ ਨਿਰਦੇਸ਼ਕ ਹੈਨਰੀਟਾ ਫੋਰੇ ਨੇ ਕਿਹਾ ਕਿ 192 ਦੇਸ਼ਾਂ ਦੇ ਅੱਧੇ ਤੋਂ ਵੱਧ ਬੱਚੇ ਸਕੂਲ ਜਾਣ ਤੋਂ ਅਸਮਰੱਥ ਹਨ।ਅੱਜ ਕੱਲ੍ਹ ਤਕਰੀਬਨ 16 ਕਰੋੜ ਸਕੂਲੀ ਜੁਵਾਕ ਘਰ ਵਿੱਚ ਹਨ। ਫੋਰੇ ਨੇ ਕਿਹਾ- ਇਹ ਦਿਲਾਸਾ ਦੇਣ ਵਾਲੀ ਗੱਲ ਹੈ ਕਿ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਰਹਿੰਦੇ ਲੱਖਾਂ ਬੱਚੇ ਟੀ ਵੀ, ਇੰਟਰਨੈਟ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਸਿੱਖਿਆ ਪ੍ਰਾਪਤ ਕਰ ਸਕਦੇ ਹਨ।

error: Content is protected !!