Home / ਦੁਨੀਆ ਭਰ / ਪੱਕੇ ਵਰਕ ਪਰਮਿਟਾਂ ਲਈ ਕਨੇਡਾ ਨੇ ਖੋਲ੍ਹੇ ਦਰਵਾਜ਼ੇ

ਪੱਕੇ ਵਰਕ ਪਰਮਿਟਾਂ ਲਈ ਕਨੇਡਾ ਨੇ ਖੋਲ੍ਹੇ ਦਰਵਾਜ਼ੇ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਕਨੇਡਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਕਰਕੇ ਦੁਨੀਆ ਭਰ ਦੇ ਦੇਸ਼ਾਂ ਨੇ ਆਪਣੀਆਂ ਉਡਾਣਾਂ ਬੰਦ ਕਰ ਦਿੱਤੀਆਂ ਸਨ | ਕੈਨੇਡਾ ਸਰਕਾਰ ਨੇ ਆਪਣੀ ਆਵਾਜਾਈ ਰਾਹੀਂ ਦੁਨੀਆ ਭਰ ਵਿਚ ਰੁਕੇ ਲੋਕ ਜੋ ਕੈਨੇਡਾ ਸਿਟੀਜ਼ਨ ਸਨ ਉਨ੍ਹਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਤੇ ਬਾਅਦ ਵਿਚ ਪੀ.ਆਰ. ਲੋਕਾਂ ਲਈ ਆਉਣ ਦਾ ਪ੍ਰਬੰਧ ਕੀਤਾ ਹੈ | ਇੱਥੇ ਦੱਸਣਾ ਚਾਹੁੰਦੇ ਹਾਂ ਕਿ ਜਿੰਨ੍ਹਾਂ ਲੋਕਾਂ ਨੇ ਕੈਨੇਡਾ ਵਿਚ ਵਰਕ ਪਰਮਿਟ ਲਏ ਸਨ ਪਰ ਉਹ ਦੂਜੇ ਮੁਲਕਾਂ ਵਿਚ ਕੋਰੋਨਾ ਦੇ ਕਾਰਨ ਫ ਸ ਗਏ ਸਨ ਹੁਣ ਕੈਨੇਡਾ ਦੇ ਸਾਰੇ ਰਾਜਾਂ ਨੇ ਉਨ੍ਹਾਂ ਲਈ ਵੀ ਕੈਨੇਡਾ ਆਉਣ ਦਾ ਰਾਹ ਸਾਫ਼ ਕਰ ਦਿੱਤਾ ਹੈ ਤੇ ਜਹਾਜ਼ਾਂ ਰਾਹੀ ਬਹੁਤ ਸਾਰੇ ਵਰਕ ਪਰਮਿਟ ਵਾਲੇ ਲੋਕ ਕੈਨੇਡਾ ਪਹੁੰਚ ਰਹੇ ਹਨ | ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਵਿਚ ਵਿਦੇਸ਼ਾਾ ਤੋਂ ਪੱਕਾ ਵੀਜ਼ਾ ਲੈ ਕੇ ਪੁੱਜਣ ਵਾਲੇ ਨਵੇਂ ਇਮੀਗ੍ਰਾਟ ਦੀ ਗਿਣਤੀ ਕਰੋਨਾ ਕਾਰਨ ਕੁਝ ਘਟੀ, ਪਰ ਬੀਤੇ ਮਹੀਨਿਆਾ ਤੋਂ ਇਸ ਵਿਚ ਲਗਾਤਾਰ ਵਾਧਾ ਹੋਣਾ ਜਾਰੀ ਹੈ। ਹਵਾਈ ਜਹਾਜ਼ਾਾ ਦੀ ਆਮ ਆਵਾਜਾਈ ਭਾਵੇਂ ਅਜੇ ਬੰਦ ਹੈ ਪਰ ਜਿਨ੍ਹਾਾ ਲੋਕਾਾ ਨੂੰ ਆਪਣੇ ਵੀਜ਼ਾ ਦੀ ਮਿਆਦ ਮੁੱਕਣ ਦਾ ਡ ਰ ਹੈ, ਜਿਸ ਕਰਕੇ ਉਨ੍ਹਾਂ ਨੂੰ ਜਿਹੜੀ ਵੀ ਕੀਮਤ ‘ਤੇ ਜਿਸ ਵੀ ਵਿਸ਼ੇਸ਼ ਉਡਾਣ ਵਿਚ ਸੀਟ ਮਿਲਦੀ ਹੈ, ਉਹ ਕੈਨੇਡਾ ਪੁੱਜ ਰਹੇ ਹਨ। ਇਸ ਸਮੇਂ 18 ਮਾਰਚ 2020 ਤੋਂ ਪਹਿਲਾਾ ਜਾਰੀ ਕੀਤੇ ਗਏ ਪੱਕੇ ਵੀਜ਼ਾਧਾਰਕਾਾ ਨੂੰ ਕੈਨੇਡਾ ਵਿਚ ਦਾਖਲ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ 22 ਮਾਰਚ 2020 ਨੂੰ ਕੈਨੇਡਾ ਵਿਚ ਤਾਲਾਬੰਦੀ ਹੋਣ ਕਾਰਨ ਸਭ ਕੁਝ ਠੱਪ ਹੋ ਗਿਆ ਸੀ ਪਰ ਵਿਸ਼ੇਸ਼ ਜਹਾਜ਼ ਚੱਲਣ ਮਗਰੋਂ ਅਪ੍ਰੈਲ ਵਿਚ 4000 ਦੇ ਕਰੀਬ ਪੱਕੇ ਇਮੀਗ੍ਰਾਾਟ ਕੈਨੇਡਾ ਵਿਚ ਪੁੱਜੇ, ਮਈ ਵਿਚ ਇਹ ਗਿਣਤੀ 11000 ਤੋਂ ਵੱਧ ਗਈ ਅਤੇ ਜੂਨ ਵਿਚ 19000 ਤੋਂ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!