Home / ਦੁਨੀਆ ਭਰ / ‘ਜਰਨੈਲ ਸਿੰਘ’ ਬਾਰੇ ਆਈ ਵੱਡੀ ਖਬਰ

‘ਜਰਨੈਲ ਸਿੰਘ’ ਬਾਰੇ ਆਈ ਵੱਡੀ ਖਬਰ

ਪ੍ਰਾਪਤ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵਲੋਂ ਜਰਨੈਲ ਸਿੰਘ ( ਸਾਬਕਾ ਵਿਧਾਇਕ,ਰਾਜੌਰੀ ਗਾਰਡਨ) ਨੂੰ ਪਾਰਟੀ ਦੀ ਮੁੱਢਲੀ ਮੈਂਬਰਰਸ਼ਿਪ ਤੋਂ ਨਿਲੰ ਬਤ ਕਰ ਦਿੱਤਾ ਗਿਆ ਹੈ। ਜਰਨੈਲ ਸਿੰਘ ਵੱਲੋਂ 11.08.2020 ਨੂੰ ਹਿੰਦੂ ਦੇਵੀ ਦੇਵਤਾਵਾਂ ਦੇ ਬਾਰੇ ਮਾ ੜੀ ਸ਼ਬਦਾਵਲੀ ਦਾ ਪ੍ਰਯੋਗ ਕਰਨ ਤੇ ਕਾਰਵਾਈ ਕਰਦੇ ਹੋਏ ਆਮ ਆਦਮੀ ਪਾਰਟੀ ਦੀ PAC ਦੀ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਪਾਰਟੀ ਨੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਕਿ ਕਿਉਂ ਨ ਇਸ ਕਾਰੇ ਲਈ ਓਹਨਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਰਸ਼ਿਪ ਤੋੰ ਬਰਖ਼ਾ ਸਤ ਕਰ ਦਿੱਤਾ ਜਾਏ।ਓਹਨਾਂ ਦੇ ਇਸ ਬਿਆਨ ਨਾਲ ਸਿੱਖ ਸਮਾਜ ਨੂੰ ਵੀ ਬਹੁਤ ਦੁ ਖ ਹੋਇਆ ਹੈ ਕਿਉਂਕਿ ਕਿਸੇ ਵੀ ਸਮੁਦਾਏ ਦੇ ਤੇ ਅਜਿਹੀ ਦੁਰ ਭਾਵਨਾ ਰੱਖਣਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਵੀ ਵਿ ਰੁੱ ਧ ਹੈ। ਆਮ ਆਦਮੀ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ ਅਤੇ ਕਿਸੇ ਵੀ ਧਰਮ ਦਾ ਨਿਰਾਦਰ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਪਾਰਟੀ ਵਿੱਚ ਕੋਈ ਥਾਂ ਨਹੀਂ ਹੈ। ਜਰਨੈਲ ਸਿੰਘ ਦੇ ਇਸ ਬਿਆਨ ਦੀ ਆਮ ਆਦਮੀ ਪਾਰਟੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਤੇ ਇਹਨਾਂ ਨੂੰ ਤਤਕਾਲ ਪ੍ਰਭਾਵ ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋੰ ਨਿਲੰਬਤ ਕੀਤਾ ਜਾਂਦਾ ਹੈ। ਦੱਸ ਦਈਏ ਕਿ ਇਸ ਮਸਲੇ ਉੱਤੇ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣਾ ਫੋਨ ਆਪਣੇ ਪੁੱਤਰ ਨੂੰ ਦਿੱਤਾ ਹੋਇਆ ਸੀ ਅਤੇ ਉਸ ਨੇ ਗਲਤੀ ਨਾਲ ਕੁਝ ਕਾਪੀ ਪੇਸਟ ਕਰ ਦਿੱਤਾ ਜਿਸ ਨੂੰ ਮੈਂ ਡਿਲੀਟ ਵੀ ਕਰ ਦਿੱਤਾ ਸੀ।2017 ਵਿਧਾਨਸਭਾ ਚੋਣਾਂ ਚ ਲੰਬੀ ਤੋਂ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਖ਼ਿ ਲਾ ਫ਼ ਜਰਨੈਲ ਸਿੰਘ ਨੇ ਚੋਣ ਲੜੀ ਸੀ ਹਾਲਾਂਕਿ ਹਾਰ ਗਏ ਸੀਜਰਨੈਲ ਸਿੰਘ ਨੇ 2014 ਦਿੱਲੀ ਦੀ ਰਜ਼ੋਰੀ ਗਾਰਡਨ ਤੋਂ ਮਨਜਿੰਦਰ ਸਿਰਸਾ ਨੂੰ ਚੋਣ ਹਰਾਈ ਸੀ।

error: Content is protected !!