Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਆਈ ਵੱਡੀ ਮਾੜੀ ਖ਼ਬਰ

ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਆਈ ਵੱਡੀ ਮਾੜੀ ਖ਼ਬਰ

ਇਸ ਵੇਲੇ ਇੱਕ ਵੱਡੀ ਖ਼ਬਰ ਭਾਰਤ ਤੋਂ ਆ ਰਹੀ ਹੈ। ਇਹ ਖ਼ਬਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਜੁੜੀ ਆ ਰਹੀ ਹੈ। ਅਮਿਤ ਸ਼ਾਹ ਨੇ ਇਹ ਜਾਣਕਾਰੀ ਖੁਦ ਟਵੀਟ ਕਰਕੇ ਦਿੱਤੀ ਹੈ। ਉਹਨਾਂ ਨਾਲ ਹੀ ਇੱਕ ਅਪੀਲ ਵੀ ਕੀਤੀ ਹੈ ਦੇਸ਼ ਵਿਚ ਚੱਲ ਰਹੇ ਕ ਰੋਨਾ ਸੰਕ ਟ ਦੇ ਵਿਚਕਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਕ ਰੋਨਾ ਵਾਇ ਰਸ ਸੰਕਰ ਮਿਤ ਹੋ ਗਏ ਹਨ। ਅਮਿਤ ਸ਼ਾਹ ਨੇ ਖ਼ੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਅਮਿਤ ਸ਼ਾਹ ਨੇ ਟਵੀਟ ਕੀਤਾ, ‘ਕ ਰੋਨਾ ਦੇ ਮੁਢਲੇ ਲੱਛ ਣਾਂ ਨੂੰ ਵੇਖਦਿਆਂ, ਮੈਂ ਟੈਸਟ ਕਰਵਾ ਲਿਆ ਅਤੇ ਰਿਪੋਰਟ ਪਾਜ਼ੇ ਟਿਵ ਆਈ ਹੈ। ਮੇਰੀ ਸਿਹਤ ਠੀਕ ਹੈ, ਪਰ ਡਾਕਟਰਾਂ ਦੀ ਸਲਾਹ ‘ਤੇ ਮੈਨੂੰ ਹਸ ਪਤਾਲ ਦਾਖਲ ਕਰਵਾਇਆ ਜਾ ਰਿਹਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਜੋ ਪਿਛਲੇ ਦਿਨਾਂ ਵਿੱਚ ਮੇਰੇ ਸੰਪਰਕ ਵਿੱਚ ਆਏ ਹੋ, ਕਿਰਪਾ ਕਰਕੇ ਆਪਣੇ ਆਪ ਨੂੰ ਵੱਖਰਾ ਕਰੋ ਅਤੇ ਆਪਣੀ ਪੜਤਾਲ ਕਰੋ।” ਅਮਿਤ ਸ਼ਾਹ ਇੱਕ ਭਾਰਤੀ ਰਾਜਨੇਤਾ ਅਤੇ ਭਾਰਤੀ ਜਨਤਾ ਪਾਰਟੀ ਦਾ ਵਰਤਮਾਨ ਪ੍ਰਧਾਨ ਹੈ। ਇਸ ਵੇਲੇ ਉਹ ਦੇਸ਼ ਦੇ ਗ੍ਰਹਿ ਮੰਤਰੀ ਹਨ। ਵਿੱਕੀ ਪੀਡੀਆ ਦੀ ਜਾਣਕਾਰੀ ਏਸ ਤਰਾਂ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਇਹ ਜਾਣਕਾਰੀ ਦਰੁਸਤ ਨਹੀਂ ਹੈ ਤਾਂ ਗੂਗਲ ਦੇ ਪੰਜਾਬੀ ਪੀਡੀਆ ਨਾਲ ਸੰਪਰਕ ਕੀਤਾ ਜਾਵੇ। ਜਾਣਕਾਰੀ ਏਸ ਤਰਾਂ ਹੈ ਉਹ ਭਾਰਤ ਦੇ ਗੁਜਰਾਤ ਰਾਜ ਦੇ ਘਰੇਲੂ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦਾ ਮਹਾਸਚਿਵ ਰਹਿ ਚੁੱਕਾ ਹੈ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਰੀਬੀ ਸਾਥੀ ਹੈ, ਅਤੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਮੋਦੀ ਦੇ ਕਾਰਜਕਾਲ ਦੌਰਾਨ ਰਾਜ ਸਰਕਾਰ ਵਿੱਚ ਅਨੇਕ ਪੋਰਟਫੋਲੀਓ ਤੇ ਰਿਹਾ ਹੈ। ਭਾਜਪਾ ਅਤੇ ਇਸ ਦੇ ਸਹਿਯੋਗੀ 80 ਵਿੱਚੋਂ 73 ਸੀਟ ਜਿੱਤ ਕੇ ਸਮੁੱਚੇ ਰਾਜ ਨੂੰ ਹੂੰਝਾ ਫੇਰ ਗਏ ਸਨ ਅਤੇ ਆਪਣਾ ਉਦੋਂ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਦਰਜ ਕਰਵਾਇਆ ਸੀ। ਇਸ ਦੇ ਨਤੀਜੇ ਦੇ ਤੌਰ ‘ਤੇ, ਸ਼ਾਹ ਕੌਮੀ ਪ੍ਰਮੁੱਖਤਾ ਨੂੰ ਪੁੱਜ ਗਿਆ ਅਤੇ ਜੁਲਾਈ 2014 ਵਿੱਚ ਪਾਰਟੀ ਦਾ ਕੌਮੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

error: Content is protected !!