Home / ਵੀਡੀਓ / ਇਸ ਵਿਅਕਤੀ ਨੇ ਗੋਲਡੀ ਪੁਨੀਤ ਤੇ ਮਨਦੀਪ ਇਟਲੀ ਕੀਤਾ ਚੈਲੰਜ

ਇਸ ਵਿਅਕਤੀ ਨੇ ਗੋਲਡੀ ਪੁਨੀਤ ਤੇ ਮਨਦੀਪ ਇਟਲੀ ਕੀਤਾ ਚੈਲੰਜ

ਇਸ ਵਿਅਕਤੀ ਨੇ ਗੋਲਡੀ ਪੁਨੀਤ ਤੇ ਮਨਦੀਪ ਇਟਲੀ ਕੀਤਾ ਚੈਲੰਜ ”ਦੱਸ ਦਈਏ ਕਿ ਇਸ ਸਮੇਂ ਸਮਾਜ ਸੇਵੀ ਗੋਲਡੀ ਪੀ ਪੀ ਤੇ ਉਸ ਦੇ ਸਾਥੀ ਪੁਨੀਤ ਬਾਰੇ ਕਾਫੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ। ਜੋ ਲਗਾਤਾਰ ਫੇਸਬੁੱਕ ਤੇ ਆਏ ਦਿਨ ਵੱਧ ਰਹੀਆਂ ਹਨ ਪਰ ਕੱਲ੍ਹ ਗੋਲਡੀ ਰਾਤ ਨੂੰ ਲਾਈਵ ਹੋ ਕੇ ਇਨ੍ਹਾਂ ਸਭ ਗੱਲਾਂ ਦਾ ਜਵਾਬ ਦਿੱਤਾ ਹੈ।ਦੱਸ ਦਈਏ ਕਿ ਕਈ ਲੋਕੀ ਬੋਲ ਰਹੇ ਹਨ ਕਿ ਗੋਲਡੀ ਨੇ ਵੱਡੀ ਗੱਡੀ ਰੱਖੀ ਹੋਈ ਹੈ ਤੇ ਪਹਿਲਾ ਉਸ ਕੋਲ ਮੋਟਰਸਾਈਕਲ ਹੁੰਦਾ ਸੀ ਇਕਦਮ ਇਹ ਗੱਡੀ ਕਿਸ ਤਰ੍ਹਾਂ ਆ ਗਈ ਉਸ ਕੋਲ। ਅਮਰੀਕਾ ਤੋਂ ਬਘੈਲ ਸਿੰਘ ਵੀਰ ਨੇ ਤੱਥਾਂ ਦੇ ਆਧਾਰ ਤੇ ਦੋਨਾ ਵੀਰਾਂ ਨੂੰ ਚੈਲੇਂਜ ਕਰਿਆ ਕਿ ਉਹ ਸੰਗਤ ਦੇ ਪੈਸੇ ਦਾ ਹਿਸਾਬ ਦੇਣ। ਦੱਸ ਦਈਏ ਕਿ ਗੋਲਡੀ ਤੇ ਪੁਨੀਤ ਲਾਈਵ ਆ ਕੇ ਗੱਡੀਆਂ ਬਾਰੇ ਸਪੱਸ਼ਟੀਕਰਨ ਦੈ ਚੁੱਕੇ ਹਨ ਕਿ ਸਾਡੀਆਂ ਨਹੀ ਪਰ ਲੋਕੀ ਸਮਝ ਨਹੀ ਰਹੇ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਇਲਾਵਾ ਪੰਜਾਬ ਵਿੱਚ ਨਕਲੀ ਬਣਾਈਆਂ ਗਈਆਂ NGO’s ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹਫਤਾਵਾਰੀ ਲਾਈਵ ਦੌਰਾਨ NGO’s ਬਾਰੇ ਪੱਛੇ ਗਏ ਸਵਾਲ ਦੇ ਜਵਾਬ ਦਿੰਦਿਆਂ ਕਿਹਾ ਕਿ ਕਰੋਨਾ ਦੌਰਾਨ ਕਈ NGO’s ਨੇ ਬਹੁਤ ਵਧੀਆ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਕਲੀ NGO’s ਬਣਾ ਕੇ ਗਲਤ ਕਰ ਰਿਹਾ ਹੈ ਤਾਂ ਮੈਂਨੂੰ ਉਨ੍ਹਾਂ ਦੇ ਨਾਮ ਭੇਜੋ, ਮੈਂ ਕਾਰ ਵਾਈ ਕਰਾਂਗਾ।। ਦੱਸ ਦਈਏ ਕਿ ਇਹ ਮੈਸਿਜ ਉਨ੍ਹਾਂ ਲਈ ਹੈ ਜੋ NGO ਦੇ ਨਾਮ ਤੇ ਆਪਣਾ ਧੰਦਾ ਕਰ ਰਹੇ ਹਨ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਆਪਣੇ ਕੀਮਤੀ ਸੁਝਾਅ ਜਰੂਰ ਦਿਉ ਜੀ।

error: Content is protected !!