Home / ਨੁਸਖੇ ਤੇ ਮੌਸਮ ਖੇਤੀ-ਬਾਰੇ / ‘ਭਾਈ ਨਿਰਮਲ ਸਿੰਘ ਖਾਲਸਾ’ ਦੇ ਬਾਅਦ ਹੋਰ ਵੱਡਾ ਘਾਟਾ

‘ਭਾਈ ਨਿਰਮਲ ਸਿੰਘ ਖਾਲਸਾ’ ਦੇ ਬਾਅਦ ਹੋਰ ਵੱਡਾ ਘਾਟਾ

ਸਭ ਨੂੰ ਪਤਾ ਹੈ ਕਿ ਇਸ ਸਮੇਂ ਕਰੋਨਾ ਪੂਰੀ ਦੁਨੀਆ ਚ ਪੀਕ ਤੇ ਚੱਲ ਰਿਹਾ ਹੈ। ਦੁਨੀਆਂ ਦੇ ਨਾਲ ਨਾਲ ਪੰਜਾਬ ਚ ਵੀ ਕਰੋਨਾ ਦਾ ਪ੍ਰ ਭਾਵ ਲਗਾਤਾਰ ਵੱਧ ਰਿਹਾ ਹੈ। ਪੰਜਾਬ ਵਿਚ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆ ਰਿਹੇ ਹਨ ਤੇ mout ਦਾ ਅੰਕੜਾ ਵੀ ਵੱਧ ਰਿਹਾ ਹੈ।ਕਪੂਰਥਲਾ ਦੇ ਇਤਹਾਸਿਕ ਗੁਰੂਦੁਆਰਾ ਸ੍ਰੀ ਟਾਹਲੀ ਸਾਹਿਬ (ਪਾਤਸ਼ਾਹੀ ਛੇਵੀਂ) ਦੇ ਮੁੱਖ ਸੇਵਾਦਾਰ ਤੇ ਸ਼੍ਰੋਮਣੀ ਵੈਦ ਸੰਤ ਬਾਬਾ ਦਯਾ ਸਿੰਘ ਜੀ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਬਲੇਰ ਖਾਨਪੁਰ ਜੀ ਦੀ ਵੀ ਕਰੋਨਾ ਨਾਲ mout ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸੰਤ ਦਇਆ ਸਿੰਘ ਨੂੰ ਦੋ ਦਿਨ ਪਹਿਲਾ ਕਰੋਨਾ ਰਿਪੋਰਟ ਪਾਜੀ ਟਿਵ ਆਉਣ ਉਤੇ ਜਲੰਧਰ ਦੇ ਨਿੱਜੀ ਹਸਪ ਤਾਲ ਰੈਫਰ ਕੀਤਾ ਗਿਆ ਸੀ। ਜਿੱਥੇ ਉਹਨਾ ਨੂੰ ਵੇਟੀਲੇਟਰ ਉਤੇ ਰੱਖਿਆ ਗਿਆ ਸੀ। ਉਥੇ ਉਹਨਾ ਦੀ ਸਿਹਤ ਲਗਾਤਾਰ ਖਰਾਬ ਬਣੀ ਹੋਈ ਸੀ, ਜਿਹਨਾਂ ਨੂੰ ਕੱਲ ਸ਼ਾਮ ਜਲੰਧਰ ਦੇ ਨਿੱਜੀ ਹਸਪ ਤਾਲ ਤੋ ਲੁਧਿਆਣਾ ਦੇ ਡੀ ਐਮ ਸੀ ਰੈਫਰ ਕੀਤਾ ਗਿਆ ਸੀ। ਸ਼ੁੱਕਰਵਾਰ ਦੇਰ ਰਾਤ 11 ਵਜੇ ਉਹ ਰੱਬ ਨੂੰ ਪਿਆਰੇ ਹੋ ਗਏ। ਤੁਹਾਨੂੰ ਦੱਸ ਦੇਈਏ ਕਿ ਸੰਤ ਦਾਇਆ ਸਿੰਘ ਨੂੰ ਪਿਛਲੇ ਕਾਫ਼ੀ ਸਮੇ ਤੋ ਸਾਹ ਦੀ ਵੀ ਤਿੱਕਤ ਸੀ। ਸੰਤ ਦਾਇਆ ਸਿੰਘ ਦੇ ਚਲੇ ਜਾਣ ਨਾਲ ਜਿਲਾ ਕਪੂਰਥਲਾ ਵਿੱਚ ਹੁਣ ਤੱਕ ਕਰੋਨਾ ਨਾਲ ਸੰਬੰਧਿਤ 11 ਜਿੰਦਗੀਆਂ ਜਾ ਚੁੱਕੀਆਂ ਹਨ। ਸੰਤ ਦਾਇਆ ਸਿੰਘ ਦੇ ਪੋਜਟਿਵ ਆਉਣ ਤੋ ਬਾਅਦ ਗੁਰੂਦੁਆਰਾ ਸ੍ਰੀ ਟਾਹਲੀ ਸਾਹਿਬ ਨਾਲ ਸੰਬੰਧਿਤ ਜੋ ਟੈਸਟ ਲਏ ਗਏ ਸਨ ਉਹਨਾਂ ਵਿੱਚੋਂ 4 ਲੋਕਾਂ ਦੀ ਰਿਪੋਰਟ ਸ਼ੁੱਕਰਵਾਰ ਨੂੰ ਪਾਜੀਟਿਵ ਆਈ ਸੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆਂ ਚ ਪੰਜਾਬ ਦੀਆਂ ਵੱਡੀਆਂ ਹਸਤੀਆਂ ਨੇ ਇਸ ਵਾਇ ਰਸ ਕਾਰਨ ਆਪਣੀ ਜਿੰਦਗੀ ਗਵਾਈ ਹੈ। ਜਿਨ੍ਹਾਂ ਚ ਭਾਈ ਨਿਰਮਲ ਸਿੰਘ ਖਾਲਸਾ ਜੀ ਵੀ ਸਨ। ਜਿਨ੍ਹਾਂ ਨੂੰ ਸਿੱਖ ਕੌਮ ਸਦਾ ਯਾਦ ਰੱਖੇਗੀ।

error: Content is protected !!