Home / ਵੀਡੀਓ / ਦੋ ਕਰੋੜ 40 ਲੱਖ ਇੱਟਾਂ ਵਾਲੀ ਸੁੰਦਰ ਕੋਠੀ ਕਿਵੇਂ ਉੱਜੜੀ

ਦੋ ਕਰੋੜ 40 ਲੱਖ ਇੱਟਾਂ ਵਾਲੀ ਸੁੰਦਰ ਕੋਠੀ ਕਿਵੇਂ ਉੱਜੜੀ

ਦੋ ਕਰੋੜ 40 ਲੱਖ ਇੱਟਾਂ ਵਾਲੀ ਸੁੰਦਰ ਕੋਠੀ ਕਿਵੇਂ ਉੱਜੜੀ ”ਜਿਆਦਾ ਪੁਰਾਤਨ ਚੀਜਾਂ ਹਨ ਜਿਨ੍ਹਾਂ ਨੂੰ ਦੇਖਣ ਲਈ ਹਰ ਕਿਸੇ ਦਾ ਦਿਲ ਕਰਦਾ ਹੈ । ਦੱਸ ਦਈਏ ਨਿਸ਼ਚਿਤ ਪੈਮਾਨਿਆਂ ਦੇ ਆਧਾਰ ਤੇ ਪੁਰਾਤਨ ਸੱਭਿਆਚਾਰ ਦੀ ਸ਼ੁਰੂਆਤ ਸਿੰਧ ਘਾਟੀ ਸੱਭਿਅਤਾ ਦੇ ਆਉਣ ਨਾਲ ਮੰਨੀ ਜਾਂਦੀ ਹੈ। ਸਿੰਧ ਦਰਿਆ ਤੇ ਨੇੜੇ ਤੇੜੇ ਕੁੱਝ ਭਾਈਚਾਰਿਆਂ ਦਾ ਵਿਕਾਸ ਹੋਇਆ ਜਿਹਨਾਂ ਨੇ ਮਿਲ ਕੇ ਸਿੰਧ ਘਾਟੀ ਸੱਭਿਅਤਾ ਦਾ ਨਿਰਮਾਣ ਕੀਤਾ ਜੋ ਕਿ ਮਨੁੱਖ ਇਤਿਹਾਸ ਦੀ ਸਭ ਤੋਂ ਪਹਿਲੀ ਸੱਭਿਅਤਾ ਵਿੱਚੋਂ ਇੱਕ ਮੰਨੀ ਜਾਂਦੀ ਹੈ ਅੰਗਰੇਜ਼ਾਂ ਦੇ ਆਉਣ ਨਾਲ ਆਧੁਨਿਕ ਦੌਰ ਦੀ ਸ਼ੁਰੂਆਤ ਹੋਈ। ਜਿੱਥੇ ਪੁਰਾਣੇ ਸਮਿਆਂ ਵਿੱਚ ਵਸਤੂ ਵਟਾਂਦਰਾ ਚਲਦਾ ਸੀ। ਉੱਥੇ ਅੰਗਰੇਜ਼ਾਂ ਦੇ ਆਉਣ ਨਾਲ ਮੰਡੀਕਰਨ ਹੋਇਆ ਵਸਤੂਆਂ ਮੰਡੀ ਵਿਚ ਲਜਾ ਕੇ ਵੇਚੀਆਂ ਜਾਣ ਲੱਗੀਆਂ ਵਪਾਰੀਕਰਨ ਹੋਇਆ। ਜਿਸਦੇ ਨਾਲ ਸ਼ਹਿਰਾਂ ਦਾ ਨਿਰਮਾਣ ਹੋਇਆ। ਅਜਿਹੀ ਵੀਡੀਓ ਅਸੀ ਤੁਹਾਡੇ ਨਾਲ ਸ਼ਾਝੀ ਕਰ ਰਹੇ ਹਾਂ। ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੀ।ਇਹ ਪਿੰਡ ਗੁਰਦਾਸਪੁਰ ਚ ਪੈਦਾ ਹੈ। ਜਿੱਥੇ ਇਹ ਕੋਠੀ ਬਣੀ ਹੋਈ ਹੈ। ਦੱਸ ਦਈਏ ਕਿ ਇਹ ਕੋਠੀ ਦੋ ਭਰਾਵਾਂ ਦੀ ਸ਼ਾਝੀ ਹੈ। ਇਸ ਕੋਈ ਦੀ ਬਣਤਰ ਬਹੁਤ ਜਿਆਦਾ ਸੋਹਣੀ ਹੈ। ਇਸ ਦਾ ਨਕਸ਼ਾ ਵੀ ਬਹੁਤ ਜਿਆਦਾ ਸੋਹਣਾ ਹੈ। ਇਹ ਕੋਈ ਲੱਗਭਗ 100 ਏਕੜ ਦਿ ਜਮੀਨ ਖਰੀਦੀ ਤੇ ਉਨ੍ਹਾਂ ਨੇ ਦੋ ਭੱਠੇ ਲਾਏ ਸੀ ਇੱਟਾਂ ਲਈ ਤੇ ਲੱਗਭਗ ਦੋ ਕਰੋੜ ਚਾਲੀ ਲੱਖ ਦੇ ਕਰੀਬ ਇੱਟ ਲੱਗੀ ਹੈ। ਪਰ ਸਾਨੂੰ ਪਤਾ ਇਹ ਗੱਲਾਂ ਤੇ ਕਿਸ ਨੇ ਵਿਸ਼ਵਾਸ ਨਹੀਂ ਕਰਨਾ। ਪਰ ਕਦੀ ਗੁਰਦਾਸਪੁਰ ਗਏ ਤਾ ਬਟਾਲਾ ਏਰੀਆ ਚ ਇਸ ਕੋਠੀ ਨੂੰ ਜਰੂਰ ਦੇਖ ਕੇ ਆਉਣਾ। ਦੱਸ ਦਈਏ ਕਿ ਪਰ ਕੋਠੀ ਹੁਣ ਉਜਾੜ ਜਿਹੀ ਬਣ ਗਈ ਹੈ।ਦੱਸ ਦਈਏ ਕਿ ਦਰਵਾਜ਼ਾ ਵੀ ਸੋਨੇ ਦੇ ਸਨ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!