ਕੈਪਟਨ ਸਾਬ ਨੇ ਕੀਤਾ ਇਹ ਵੱਡਾ ਐਲਾਨ ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਹੁਣ ਜੇ ਕੋਈ ਵਿਅਕਤੀ ਪਬਲਿਕ ਸਥਾਨ, ਭੀੜ, ਧਾਰਮਿਕ ਸਥਾਨ, ਵਿਆਹ ਅਤੇ ਹੋਰ ਸਮਾਗਮਾਂ ਦੇ ਮੌਕੇ ‘ਤੇ (ਜਸ਼ਨ), ਦੌਰਾਨ ਫਾ ਇ ਰਿੰ ਗ ਕਰਦਾ ਹੈ ਤਾਂ ਉਸਨੂੰ ਘੱਟੋ ਘੱਟ ਦੋ ਸਾਲ ਦੀ ਕੈ ਦ ਅਤੇ ਇਕ ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ। ਪੰਜਾਬ ਵਿਚ ਹੁਣ ਲਾਇਸੈਂਸ ਧਾਰਕ ਆਪਣੇ ਕੋਲ ਸਿਰਫ ਦੋ। ਹ ਥਿ ਆ ਰ। ਰੱਖ ਸਕਦਾ ਹੈ। ਪਹਿਲਾਂ ਇਸ ਨੂੰ ਤਿੰਨ ਲੈ ਜਾਣ ਦੀ ਆਗਿਆ ਸੀ। ਪੰਜਾਬ ਸਰਕਾਰ ਨੇ ਰਾਜ ਵਿੱਚ ਕੇਂਦਰ ਸਰਕਾਰ ਆਰਮਜ਼ (ਸੋਧ) ਐਕਟ 2019 ਨੂੰ ਪ੍ਰਭਾਵਸ਼ਾਲੀ ਬਣਾਇਆ ਹੈ। ਦੱਸ ਦਈਏ ਕਿ ਹੁਣ ਨਵਾਂ ਨਿਯਮ ਲਾਗੂ ਹੋਣ ਤੋਂ ਬਾਅਦ, ਪੰਜਾਬ ਦੇ ਸਾਰੇ ਲਾਇਸੈਂਸਧਾਰਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਕੋਲ ਰੱਖੇ 2 ਤੋਂ ਵੱਧ। ਹ ਥਿ ਆ ਰ। 13 ਦਸੰਬਰ 2020 ਤੱਕ ਅਧਿਕਾਰਤ ਅਸਲਾ ਡੀਲਰ ਕੋਲ ਜਮ੍ਹਾ ਕਰਵਾਉਣ।। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਇਸ ਹਫ਼ਤੇ ਦੇ #AskCaptain ਦੇ 8ਵੇਂ ਐਡੀਸ਼ਨ ਲਈ ਮੈਂ, ਇਸ ਸ਼ਨੀਵਾਰ ਤੁਹਾਡੇ ਨਾਲ ਲਾਈਵ ਹੋਵਾਂਗਾ ਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗਾ ਤੇ ਤੁਹਾਡੇ ਸੁਝਾਅ ਸੁਣਾਂਗਾ। ਆਓ ਇਕੱਠੇ ਹੋ ਕੇ ਇਹ ਯਕੀਨੀ ਬਣਾਈਏ ਕਿ ਅਸੀਂ ਆਪਣੀ ਹਿੰਮਤ ਤੇ ਇੱਕਜੁਟਤਾ ਨਾਲ ਕਰੋਨਾ ‘ਤੇ ਜਿੱਤ ਹਾਸਲ ਕਰਕੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਬਣਾਵਾਂਗੇ… ਧੰਨਵਾਦ। ਇਸ ਤੋਂ ਇਲਾਵਾ ਇੱਕ ਖਬਰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕੇਂਦਰ ਦੁਆਰਾ ਪਾਸ ਕੀਤੇ
ਖੇਤੀਬਾੜੀ ਨਾਲ ਸਬੰਧਤ ਆਰਡੀਨੈਂਸਾਂ ਨੂੰ ਤੁਰੰਤ ਰੱਦ ਕਰਨ ਦੀ ਅਪੀਲ ਕਰਨ ਲਈ ਇਕ ਸਰਬ ਪਾਰਟੀ ਵਫ਼ਦ ਦੀ ਅਗਵਾਈ ਕਰਾਂਗਾ। ਸਾਨੂੰ ਆਪਣੇ ਕਿਸਾਨਾਂ ਦੇ ਹਿੱਤਾਂ ਅਤੇ ਖੇਤੀਬਾੜੀ ਮਾਰਕੀਟਿੰਗ ਪ੍ਰਣਾਲੀ ਦੀ ਰਾਖੀ ਕਰਨੀ ਚਾਹੀਦੀ ਹੈ ਜਿਸ ਨੇ ਦੇਸ਼ ਨੂੰ ਵੱਡੀ ਕੀਮਤ ‘ਤੇ ਅਨਾਜ ਸੁਰੱਖਿਆ ਪ੍ਰਦਾਨ ਕੀਤੀ ਹੈ । ਧੰਨਵਾਦ
