ਵਿਆਹ ਸ਼ਾਦੀਆਂ ਤੇ ਸਮਾਗਮਾਂ ਬਾਰੇ ਵੱਡੀ ਖਬਰ ਦੱਸ ਦਈਏ ਕਿ ਜਦੋਂ ਦਾ ਲੌਕਡਾਊਨ ਹੋਇਆ ਹੈ ਪੰਜਾਬ ਚ ਵਿਆਹ ਸ਼ਾਦੀ ਦੇ ਪ੍ਰਗਰਾਮ ਨੂੰ ਵੱਡੇ ਪੱਧਰ ਕਰਨ ਪੂਰਨ ਤੇ ਪਾ ਬੰ ਦੀ ਸੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਕੁੱਝ ਹੱਦ ਤੱਕ ਵਿਆਹ ਸ਼ਾਦੀਆਂ ਲਈ ਰਾਹਤ ਦੇ ਦਿੱਤੀ ।ਦੱਸ ਦਈਏ ਕਿ ਵਿਆਹਾਂ ਲਈ ਹੁਣ ਵਿਅਕਤੀਆਂ ਦਾ ਇਕੱਠ ਦਾ ਨਿਰਧਾਰਤ ਕੀਤਾ ਗਿਆ ਹੈ। ਆਉ ਜਾਣਦੇ ਪੂਰੀ ਖਬਰ ਵਿਸਥਾਰ ਦੇ ਨਾਲ ‘ਵਿਆਹ ਸ਼ਾਦੀਆਂ ਤੇ ਸਮਾਗਮਾਂ ਲਈ ਪੰਜਾਬ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ। ਅੱਜਸੂਬਾ ਸਰਕਾਰ ਵੱਲੋਂ ਲੌਕਡਾਊਨ-5/ ਅਨਲੌਕ-1 ਦੌਰਾਨ ਨਵੀਆਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਹਨ। ਵਿਆਹ ਅਤੇ ਹੋਰ ਸਮਾਗਮਾਂ ਵਿਚ 50 ਵਿਅਕਤੀਆਂ ਦਾ ਇਕੱਠ ਕਰਨ ਦੀ ਵੀ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ ਇਸ ਦੌਰਾਨ ਬਾਰ ਬੰਦ ਰਹਿਣਗੇ। ਜਾਣਕਾਰੀ ਅਨੁਸਾਰ ਜ਼ਿਕਰਯੋਗ ਹੈ ਕਿ ਕਰੋਨਾ ਦੇ ਚਲਦਿਆਂ ਦੇਸ਼ ਭਰ ਵਿਚ ਲੌਕਡਾਊਨ ਲਾਗੂ ਕੀਤਾ ਗਿਆ ਸੀ। ਇਸ ਦੌਰਾਨ ਸਮਾਜਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨ ਲਈ ਸਰਕਾਰ ਵੱਲੋਂ ਇਕੱਠ ਵਾਲੀਆਂ ਥਾਵਾਂ ‘ਤੇ ਪਾਬੰ ਧੀ ਲਗਾਈ ਗਈ ਸੀ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿਇਸ ਦੌਰਾਨ ਸਰਕਾਰ ਵੱਲੋਂ ਹੋਟਲ, ਰੈਸਟੋਰੈਂਟ ਵਿਚ ਖਾਣਾ ਖਾਣ ਦੀ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸਿਰਫ ਸਮਰੱਥਾ ਤੋਂ 50 ਫੀਸਦੀ ਲੋਕ ਹੀ ਹੋਟਲ ਜਾਂ ਰੈਸਟੋਰੈਂਟ ਵਿਚ ਖਾਣਾ ਖਾ ਸਕਣਗੇ।ਦੱਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਰੈਸਟੋਰੈਂਟਾਂ ਵਿਚ ਡ੍ਰਿੰਕ ਸਰਵ ਕਰਨ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰੈਸਟੋਰੈਂਟ ਰਾਤ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਜਦੋਂ ਦਾ ਲੌਕਡਾਊਨ ਸ਼ੂਰੂ ਹੋਇਆ ਹੈ ਹੋਟਲ ਰੈਸਟੋਰੈਂਟ ਸਭ ਕੁਝ ਬੰਦ ਸੀ ਪਰ ਉਨ੍ਹਾਂ ਮਾਲਕਾਂ ਤੇ ਕੰਮ ਕਰਨ ਵਾਲਿਆਂ ਲਈ ਵੱਡੀ ਖੁਸ਼ੀ ਤੋਂ ਘੱਟ ਨਹੀਂ ਹੈ।
ਦੱਸ ਦੇਈਏ ਕਿ ਪਿੱਛੇ ਜਿਹੇ ਸਰਕਾਰ ਨੇ ਕੁੱਝ ਪਬਲਿਕ ਸਥਾਨਾਂ ਤੇ ਧਾਰਮਿਕ ਅਸਥਾਨਾਂ ਨੂੰ ਕੁੱਝ ਸ਼ਰਤਾਂ ਤੇ ਖੋਲਣ ਦੀ ਆਗਿਆ ਦੇ ਦਿੱਤੀ ਸੀਪਰ ਉਸ ਤੋਂ ਬਾਅਦ ਹੋਟਲ ਰੋਸਟੋਰੈਟ ਜਿਮ ਆਦਿ ਮਾਲਕਾਂ ਨੇ ਵੀ ਆਪਣੀ ਮੰਗ ਰੱਖੀ ਸੀ ਜਿਸ ਤੋਂ ਬਾਅਦ ਸਰਕਾਰ ਨੇ ਹੋਟਲਾਂ ਨੂੰ ਕੁੱਝ ਸ਼ਰਤਾਂ ਤੇ ਖੋਲਣ ਦੀ ਇਜਾਜ਼ਤ ਦਿੱਤੀ ਸੀ ਪਰ ਬੈਠਣ ਦੀ ਆਗਿਆ ਨਹੀ ਸੀ। ਪਰ ਹੁਣ ਸਰਕਾਰ ਨੇ ਕੁੱਝ ਹੋਰ ਸ਼ਰਤਾਂ ਤੇ ਹੋਟਲ ਤੇ ਰੋਸਟੋਰੈਟ ਮਾਲਕਾਂ ਨੂੰ ਛੋਟ ਦਿੱਤੀ ਹੈ।
