ਸ਼ੁਸ਼ਾਂਤ ਜਾਂਦਾ ਜਾਂਦਾ ਕਰ ਗਿਆ ਸੀ ਆਪਣਾ ਇਹ ਕੰਮ

ਪ੍ਰਾਪਤ ਜਾਣਕਾਰੀ ਅਨੁਸਾਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਦੁਨੀਆਂ ਤੋਂ ਚਲੇ ਜਾਣ ਤੋਂ ਪਹਿਲਾਂ ਸ਼ੁਸ਼ਾਤ ਬਾਰੇ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਆਪਣਾ ਪੈਸਿਆਂ ਦਾ ਲੈਣ-ਦੇਣ ਦਾ ਹਿਸਾਬ ਕਿਤਾਬ ਕਰ ਗਿਆ ਸੀ। ਤਿੰਨ ਦਿਨ ਪਹਿਲਾਂ ਹੀ ਆਪਣਾ ਸਾਰਾ ਕਰ ਜ਼ ਚੁਕਾ ਉਣ ਦੇ ਨਾਲ ਹੀ ਘਰੇਲੂ ਸਟਾਫ ਅਤੇ ਮੈਨੇਜਰ ਦੀ ਤਨਖ਼ਾਹ ਦਾ ਵੀ ਭੁਗਤਾਨ ਕਰ ਦਿੱਤਾ ਸੀ। ਉਨ੍ਹਾਂ ਆਪਣੇ ਸਟਾਫ ਨੂੰ ਕਿਹਾ ਸੀ
ਕਿ ਵਿੱਤੀ ਕਾਰਨਾਂ ਤੋਂ ਉਹ ਅੱਗੇ ਉਨ੍ਹਾਂ ਦੀਆਂ ਸੇਵਾਵਾਂ ਨਹੀਂ ਲੈ ਸਕਣਗੇ। ਸੁਸ਼ਾਂਤ ਦੇ ਇਕ ਮੈਨੇਜਰ ਨੇ ਬਾਂਦ੍ਰਾ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਦਾ ਬਿਆਨ ਉਨ੍ਹਾਂ ਦੇ ਇਕ ਘਰੇਲੂ ਸਟਾਫ ਨੇ ਵੀ ਦਿੱਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ਮੁਤਾਬਕ ਘਰੇਲੂ ਸਟਾਫ ਨੇ ਸੁਸ਼ਾਂਤ ਨੂੰ ਕਿਹਾ ਸੀ, ‘ਤੁਸੀਂ ਸਾਡਾ ਹਮੇਸ਼ਾ ਧਿਆਨ ਰੱਖਿਆ ਹੈ। ਇੰਜ ਨਾ ਕਹੋ। ਅਸੀਂ ਲੋਕ ਕੁਝ ਨਾ ਕੁਝ ਕਰ ਲਵਾਂਗੇ।’ ਦੱਸ ਦਈਏ ਸਾਬਕਾ ਮੈਨੇਜਰ ਦੀ mout ਨਾਲ ਲੱਗਾ ਸੀ ਡੂੰ ਘਾ ਧੱਕਾ ਸੂ ਤਰ ਦੱਸਦੇ ਹਨ ਕਿ ਜ਼ਿਆਦਾ ਪ੍ਰਰਾਜੈਕਟ ਨਾ ਹੋਣ ਕਾਰਨ ਸੁਸ਼ਾਂਤ ਵਿੱਤੀ ਪਰੇਸ਼ਾ ਨੀਆਂ ਦਾ ਸਾਹਮਣਾ ਕਰ ਰਹੇ ਸਨ। ਸੂਤਰ ਨੇ ਕਿਹਾ ਕਿ ਸਾਬਕਾ ਮੈਨੇਜਰ ਦਿਸ਼ਾ ਸਾਲਿਆਨ ਦੀ ਮੱਦਦ ਨਾਲ ਸੁਸ਼ਾਂਤ ਨੂੰ ਇਕ ਵੈੱਬ ਸੀਰੀਜ਼ ਲਈ 14 ਕਰੋੜ ਰੁਪਏ ਮਿਲਣ ਵਾਲੇ ਸਨ, ਪਰ ਦਿਸ਼ਾ ਨੇ 8 ਜੂਨ ਨੂੰ ਖ਼ੁਦ ਕੁ ਸ਼ੀ ਕਰ ਲਈ। ਸੁਸ਼ਾਂਤ ਦੇ ਮੈਨੇਜਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਹਿਲਾਂ ਤੋਂ ਤ ਣਾਅ ਵਿਚ ਸੀ। ਦਿਸ਼ਾ ਦੀ mout ਨਾਲ ਉਨ੍ਹਾਂ ਨੂੰ ਡੂੰਘਾ ਧੱ ਕਾ ਲੱਗਾ। ਉਹ ਕਿਸੇ ਨਾਲ ਗੱਲ ਨਹੀਂ ਕਰਦੇ ਸਨ ਅਤੇ ਖ਼ੁਦ ਨੂੰ ਇਕ ਕਮਰੇ ਵਿਚ ਬੰਦ ਕਰ ਲਿਆ ਸੀ। ਦਿਸ਼ਾ ਦੀ mout ਦੇ ਮਾਮਲੇ ਦੀ ਜਾਂ ਚ ਕਰ ਰਹੇ ਅਧਿਕਾਰੀਆਂ ਨੇ ਹਾਲਾਂਕਿ ਦੱਸਿਆ ਕਿ ਉਨ੍ਹਾਂ ਨੂੰ ਹੁਣ ਤਕ ਅਜਿਹੇ ਕਿਸੇ ਪ੍ਰਰਾਜੈਕਟ ਦੇ ਬਾਰੇ ਵਿਚ ਵਿਸਥਾਰਤ ਜਾਣਕਾਰੀ ਨਹੀਂ ਮਿਲੀ ਹੈ। ਦਿਸ਼ਾ ਅਤੇ ਸੁਸ਼ਾਂਤ ਦੀ ਵ੍ਹਟਸਐਪ ‘ਤੇ ਮਾਰਚ ਵਿਚ ਦੋ ਵਾਰ ਗੱਲਬਾਤ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ।

Leave a Reply

Your email address will not be published. Required fields are marked *