ਕੰਗਨਾ ਰਣੌਤ ਨੇ ਬਾਲੀਵੁੱਡ ਦੇ ਖੋਲ੍ਹੇ ਬੰਦ ਭੇਦ। ਕਿਵੇਂ ਕੀਤਾ ਜਾਂਦਾ ਹੈ ਇੰਡਸਟਰੀ ਚ ਮਜ ਬੂਰ। ਸ਼ੁਸ਼ਾਂਤ ਦਾ ਜਿੰਮੇਵਾਰ ਕੌਣ। ਚੱਕ ਦਿੱਤੇ ਸਾਰੇ ਪਰਦੇ। ਆਉ ਸੁਣਦੇ ਹਾਂ ਵੀਡੀਓ ਚ ਕੀ-ਕੀ ਕਹਿਣਾ ਹੈ ਕੰਗਨਾ ਰਣੌਤ ਨੇ। ਦੱਸ ਦਈਏ ਕਿ ਕੰਗਨਾ ਰਣੌਤ ਆਏ ਦਿਨ ਬਾਲੀਵੁੱਡ ਬਾਰੇ ਨਵੇਂ ਨਵੇਂ ਖੁਲਾਸੇ ਕਰ ਰਹੀ ਹੈ।ਦੱਸ ਦਈਏ ਕਿ ਪਿਛਲੇ ਐਤਵਾਰ ਨੂੰ ਸੁਪਰਸਟਾਰ ਨੌਜਵਾਨ ਸ਼ੁਸ਼ਾਂਤ ਸਾਨੂੰ ਅਲਵਿਦਾ ਕਹਿ ਗਿਆ ਸੀ।
ਜਿਸ ਤੋਂ ਬਾਅਦ ਸਵਾਲ ਤੇ ਸਵਾਲ ਹੋ ਰਹੇ ਹਨ ਆਖਰ ਇਹ ਕਿਸ ਤਰ੍ਹਾਂ ਹੋ ਗਿਆ ਹੈ। ਅਭਿਨੇਤਾ ਨੇ ਆਪਣਾ ਬਾਲੀਵੁੱਡ ਸਫ਼ਰ ਫਿਲਮ ‘ਕਾ ਪੋ ਚੀ’ ਨਾਲ ਸ਼ੁਰੂ ਕੀਤਾ ਸੀ।। ਸੁਸ਼ਾਂਤ ਨੇ ਆਪਣੀ ਆਖਰੀ ਇੰਸਟਾਗ੍ਰਾਮ ਪੋਸਟ ਨੂੰ ਆਪਣੀ ਮਾਂ ਦੀ ਤਸਵੀਰ ਨਾਲ ਸਾਂਝਾ ਕੀਤਾ। ਇਸ ਤਸਵੀਰ ਨੂੰ ਉਸ ਨੇ 3 ਜੂਨ ਨੂੰ ਸਾਂਝਾ ਕੀਤਾ ਹੈ। ਆਖ਼ਰੀ ਪੋਸਟ ਵਿੱਚ, ਸੁਸ਼ਾਂਤ ਨੇ ਲਿਖਿਆ, #माँ’ 21 ਜਨਵਰੀ 1986 ਨੂੰ ਪਟਨਾ ਵਿੱਚ ਜੰਮੇ ਇਸ ਕਲਾਕਾਰ ਨੇ ਕਾਈ ਪੋ ਚੀ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਮਗਰੋਂ ਧੋਨੀ ਫਿਲਮ ਵਿੱਚ ਉਸ ਦੇ ਕੰਮ ਦੀ ਕਾਫੀ ਪ੍ਰਸ਼ੰਸਾ ਹੋਈ ਸੀ। ਉਸ ਨੇ ਫਿਲਮ ਕੇਦਾਰਨਾਥ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ਸੀ। ਸ਼ੁੱਧ ਦੇਸੀ ਰੌਮਾਂਸ ਤੇ ਸੋਨ ਚਿੜੀਆ ਵਿੱਚ ਉਸ ਨੇ ਲੀਡ ਰੋਲ ਨਿਭਾਇਆ ਸੀ। ਸੁਸ਼ਾਂਤ ਸਿੰਘ ਰਾਜਪੂਤ ਨੇ ‘ਕਿਸ ਦੇਸ਼ ਮੈਂ ਹੈ ਮੇਰਾ ਦਿਲ’ ਨਾਮਕ ਡੇਲੀ ਸੋਪ ਵਿਚ ਕੰਮ ਕੀਤਾ ਪਰ ਉਨ੍ਹਾਂ ਨੂੰ ਏਕਤਾ ਕਪੂਰ ਦੇ ਸੀਰੀਅਲ ‘ਪਵਿਤਰ ਰਿਸ਼ਤਾ’ ਤੋਂ ਪਛਾਣ ਮਿਲੀ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਇਸ ਵੇਲੇ ਦੀ ਵੱਡੀ ਅਪਡੇਟ ਆ ਰਹੀ ਹੈ ਸਵਰਗੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਜੀਵਨ ‘ਤੇ ਇਕ ਬਾਇਓਪਿਕ ਬਣਾਈ ਜਾ ਰਹੀ ਹੈ।
ਇਸ ਫ਼ਿਲਮ ਨੂੰ ਹਿੰਦੀ, ਤੇਲਗੂ ਅਤੇ ਤਾਮਿਲ ਭਾਸ਼ਾਵਾਂ ਵਿਚ ਬਣਾਇਆ ਜਾਵੇਗਾ ਅਤੇ ਨਿਰਮਾਤਾਵਾਂ ਦੀ ਇਸ ਨੂੰ 2022 ਵਿਚ ਜਾਰੀ ਕਰਨ ਦੀ ਯੋਜਨਾ ਹੈ। ਕਥਿਤ ਤੌਰ ‘ਤੇ ਫ਼ਿਲਮ ਨੂੰ ਆਮ ਜਨਤਾ ਦੀ ਫੰਡਿੰਗ ਜ਼ਰੀਏ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਅਤੇ ਇਸ ਲਈ ਇਕ ਅਧਿਕਾਰਤ ਸੋਸ਼ਲ ਮੀਡੀਆ ਪੇਜ ਹੋਵੇਗਾ। ਇਸ ਬੇਨਾਮ ਯੋਜਨਾ ਦਾ ਨਿਰਦੇਸ਼ਨ ਨਿਖਿਲ ਅਨੰਦ ਕਰਨਗੇ।
