ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਬਚਨ ਹੈ। ਇਸ ਸੰਸਾਰ ਚ ਜੋ ਆਇਆ ਹੈ ਉਸ ਨੇ ਜਾਣਾ ਹੀ ਹੈ। ਇਸ ਸੰਸਾਰ ਦਾ ਨਿਯਮ ਹੈ ਜੋ ਆਇਆ ਉਸ ਨੇ ਆਪਣੇ ਸਾਹਾਂ ਦਾ ਲੇਖਾਂ ਦੇ ਕੇ ਜਾਣਾ ਹੀ ਹੈ। ਪ੍ਰਮਾਤਮਾ ਨੇ ਜੋ ਲਿਖਿਆ ਹੈ ਉਸੇ ਤਰ੍ਹਾਂ ਹੀ ਇਨਸਾਨ ਦੀ mout ਹੋ ਰਹੀ ਹੈ।
ਕੋਈ ਬਿ ਮਾਰ ਹੋ ਕੇ ਜਾ ਰਿਹਾ ਹੈ ਕੋਈ ਇਨਸਾਨ ਐਕਸੀ ਡੈਂਟ ਨਾਲ ਤੇ ਕੋਈ ਆਪਣੇ ਆਪ ਨੂੰ ਖ਼ਤ ਮ ਕਰ ਲੈਦਾ ਹੈ। ਹਰੇਕ ਦੇ ਮਰਨ ਦੀ ਵਜ੍ਹਾ ਹੁੰਦੀ ਹੈ। ਪਰ ਸਾਨੂੰ ਕਿਸੇ ਦੇ ਮਰਨ ਤੋਂ ਬਾਅਦ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਹੈ। ਅਸੀ ਗੱਲ ਕਰਨ ਲੱਗੇ ਸ਼ੁਸ਼ਾਂਤ ਸਿੰਘ ਰਾਜਪੂਤ ਦੀ ਜਿਸ ਦੀ ਕਾਫੀ ਲੋਕ ਮਜ਼ਾਕ ਬਣਾ ਰਹੇ ਨੇ। ਕਈ ਲੋਕੀ ਫੇਸਬੁੱਕ ਤੇ ਗਲਤ ਕੈਮੇਟ ਕਰ ਰਹੇ ਨੇ ਸ਼ੁਸ਼ਾਂਤ ਬਾਰੇ ਕਿ ਉਹ ਡਰਪੋਕ ਸੀ ਉਹ ਕਮ ਜ਼ੋਰ ਦਿਲ ਵਾਲਾ ਸੀ ਪਰ ਤੁਸੀਂ ਕਦੀ ਸੋਚਿਆ ਮ ਰਨ ਨੂੰ ਕਿਸ ਦਾ ਦਿਲ ਕਰਦਾ ਹੈ ਇਹ ਦੁਨੀਆਂ ਇੰਨੀ ਸੋਹਣੀ ਹੈ ਕਿਸ ਦਾ ਵੀ ਇਸ ਨੂੰ ਛੱਡਣ ਦਾ ਦਿਲ ਨਹੀਂ ਕਰਦਾ। ਪਰ ਕਈ ਵਾਰ ਮਨੁੱਖ ਇੰਨਾ ਜਿਆਦਾ ਦੁਖੀ ਹੋ ਜਾਂਦਾ ਹੈ ਕਿ ਉਹ ਮਜਬੂਰ ਹੋ ਕਿ ਇਸ ਤਰ੍ਹਾਂ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਹੈ। ਪਰ ਇੱਕ ਗੱਲ ਯਾਦ ਰੱਖਿਉ ਕਰੋ ਮਰਨਾ ਸਭ ਨੇ ਹੈ ਸ਼ਾਇਦ ਸ਼ੁਸ਼ਾਂਤ ਦੀ ਲਿਖੀ ਹੀ ਇੰਨੀ ਸੀ। ਸਾਡੀ ਸਭ ਨੂੰ ਹੱਥ ਜੋੜ ਕੇ ਬੇਨਤੀ ਕਿਸ ਦੀ mout ਤੋਂ ਬਾਅਦ ਉਸ ਦਾ ਮਜ਼ਾਕ ਨਾ ਉਡਾਇਆ ਕਰੋ। ਬਸ ਵਾਹਿਗੁਰੂ ਜੀ ਅੱਗੇ ਹੀ ਅਰਦਾਸ ਕਰਿਆ ਕਰੋ ਆਉਣ ਵਾਲੇ ਸਮੇਂ ਚ ਕੋਈ ਵੀ ਨੌਜਵਾਨ ਇਸ ਤਰ੍ਹਾਂ ਦਾ ਕਦਮ ਨਾ ਚੁੱਕੇ। ਸਾਡੀ ਵਾਹਿਗੁਰੂ ਅੱਗੇ ਆਹੀ ਅਰਦਾਸ ਹੈ ਸ਼ੁਸ਼ਾਂਤ ਦੀ ਆਤਮਾ ਨੂੰ ਸ਼ਾਂਤੀ ਬਖਸ਼ਣਾ ਤੇ ਉਨ੍ਹਾਂ ਲੋਕਾਂ ਨੂੰ ਮੱਤ ਬਖਸ਼ਣਾ ਜੋ ਸ਼ੁਸ਼ਾਂਤ ਦਾ ਮਜ਼ਾਕ ਬਣਾ ਰਹੇ ਹਨ। ਆਖੀਰ ਚ ਸਾਡੀ ਇੱਕ ਬੇਨਤੀ ਹੈ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਤਾਂ ਜੋ ਇਸ ਤਰ੍ਹਾਂ ਦੇ ਵਿਚਾਰ ਸਾਡੇ ਮਨ ਚ ਨਾ ਆਉਣ।