ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਨੂੰ ਇਕ ਵਾਰ ਫਿਰ ਪਹਿਲਾਂ ਦੀ ਤਰ੍ਹਾਂ ਵੱਡਾ ਲਾੱਕਡਾਊਨ ਨੂੰ ਝੱਲਣ ਲਈ ਤਿਆਰ ਰਹਿਣਾ ਪੈ ਸਕਦਾ ਹੈ ਕਿਉਂਕਿ ਕੇਂਦਰ ਸਰਕਾਰ ਕੋਈ ਵੱਡਾ ਕਦਮ ਚੁੱਕਦੇ ਹੋਏ ਮਹਾ ਕਰ ਫਿਊ ਦਾ ਐਲਾਨ ਕਰ ਦੇਵੇ ਪਰ ਹੋ ਸਕਦਾ ਹੈ ਕਿ ਇਸ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਦੋ ਦਿਨ ਦਾ ਸਮਾਂ ਦੇ ਕਿਉਂਕਿ ਜਿਸ ਕਿਸੇ ਨੇ ਵੀ ਆਪਣੇ ਪਿੰਡ ਜਾਂ ਸ਼ਹਿਰ ਜਾਣਾ ਹੈ ਤਾਂ ਉਹ ਇਸ ਦਰਮਿਆਨ ਆਪਣੇ ਥਾਂ ਟਿਕਾਣੇ ‘ਤੇ ਪੁੱਜ ਜਾਵੇ ਅਤੇ ਜਿਸ ਕਿਸੇ ਨੂੰ ਦ ਵਾਈ, ਰਾਸ਼ਨ ਜਾਂ ਕੁਝ ਹੋਰ ਜ਼ਰੂਰੀ ਵਸਤੂਆਂ ਘਰਾਂ ਵਿਚ ਜੁਟਾਨੀਆਂ ਹਨ ਤਾਂ ਉਹ ਇਨ੍ਹਾਂ ਦਿਨਾਂ ਵਿਚ ਖਰੀਦ ਲੈਣ ਤਾਂ ਜੋ ਪਹਿਲਾਂ ਦੀ ਤਰ੍ਹਾਂ ਕੋਈ ਵੀ ਲਾੱਕਡਾਊਨ ਵਿਚ ਬਾਹਰ ਨਾ ਨਿਕਲੇ। ਇਥੇ ਹੀ ਬੱਸ ਨਹੀਂ, ਜੋ 21 ਦਿਨਾਂ ਦੇ ਲੱਗਣ ਵਾਲੇ ਇਸ ਕਰਫਿ ਊ ਦੀ ਸਥਿਤੀ ਤੋਂ ਇਨ ਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਸ ਤਰ੍ਹਾਂ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਵਲੋਂ ਰੋਜ਼ਾਨਾ ਵਧਦੇ ਘੱਟਦੇ ਕਰੋਨਾ ਦੇ ਹਾਲ ਨੂੰ ਉਜਾਗਰ ਕੀਤਾ ਜਾ ਰਿਹਾ ਹੈ ਤਾਂ ਅਜਿਹੀ ਸਥਿਤੀ ਵਿਚ ਜੇਕਰ ਕੋਈ ਨਿਯਮਾਂ ਜਾਂ ਕਾਨੂੰਨ ਦੀ ਉਲੰ ਘਣਾ ਕਰੇਗਾ ਤਾਂ ਸ ਖਤੀ ਨਾਲ ਨਿਪਟਿਆ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਕਰੋਨਾ ਨੂੰ ਰੋਕਿਆ ਜਾ ਸਕਦਾ ਹੈ। ਇਸ ਲਈ ਸਾਰੀ ਸਥਿਤੀ ਨੂੰ ਦੇਖਦੇ ਦੇਸ਼ ਦੀ ਜਨਤਾ ਅਤੇ ਖਾਸ ਕਰਕੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਸਾਵ ਧਾਨੀਆਂ ਵਰਤਦੇ ਹੋਏ ਵੱਧ ਤੋਂ ਵੱਧ ਲਾੱਕਡਾਊਨ ਦੀ ਪਾਲਣਾ ਕਰਦੇ ਹੋਏ ਕਰੋਨਾ ਦੇ ਖਾ ਤਮੇ ਲਈ ਸਰਕਾਰਾਂ ਦਾ ਸਾਥ ਦੇਣ। ਕਰੋਨਾ ਦੇ ਮੱਦੇਨਜ਼ਰ ਇਸ ਵੇਲੇ ਜੋ ਸਥਿਤੀ ਪੰਜਾਬ ਦੀ ਬਣੀ ਪਈ ਹੈ, ਉਸ ਨੂੰ ਮੁੱਖ ਰੱਖਦਿਆਂ ਜੇਕਰ ਦੇਖਿਆ ਜਾਵੇ ਤਾਂ ਕੀ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਆਉਣ ਵਾਲੇ ਦਿਨਾਂ/ਸਮੇਂ ਵਿਚ ਸਖਤ ਲਾੱਕਡਾਊਨ ਲਗਾਉਣ ਦੀ ਤਿਆਰੀ ਕਰਨਗੇ ਜਾਂ ਫਿਰ ਇਹ ਸਭ ਕੁਝ ਇੰਝ ਹੀ ਲੋਕ ਕਰੋਨਾ ਤੋਂ ਖੌਫਜ਼ਦਾ ਹੋਏ ਘਰਾਂ ਅੰਦਰ ਵਿਚ ਰਹਿਣਗੇ ਜਾਂ ਉੱਡਣਗੀਆਂ ਸਰਕਾਰ ਦੇ ਹੁਕਮਾਂ ਦੀ ਧੱ ਜੀਆਂ । ਓਧਰ ਦੂਜੇ ਪਾਸੇ ਜੇਕਰ ਇਹ ਕਹਿ ਲਿਆ ਜਾਵੇ ਕਿ ਪਿਛਲੇ ਕੁਝ ਹਫਤਿਆਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਵਿਦੇਸ਼ਾਂ ਤੋਂ ਲੋਕਾਂ ਦੇ ਪੰਜਾਬ ਵਿਚ ਪਰਤਨ ਨਾਲ ਕਰੋਨਾ ਦਾ ਫੈਲਾਅ ਵਧਿਆ ਹੈ ਤਾਂ ਇਹ ਕਹਿਣ ਵਿਚ ਕੋਈ ਦੋ ਰਾਂਵਾਂ ਨਹੀਂ ਹਨ ਕਿ ਬਾਹਰੋਂ ਆਏ ਲੋਕਾਂ ਵਲੋਂ ਕੁਆਰੰਟਾਈਨ ਦੇ ਨਿਯਮਾਂ ਦੀ ਉਲੰ ਘਣਾ ਕਰਨ ਦੇ ਵੀ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਦਿਨੋਂ-ਦਿਨ ਫੈਲਣ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲਾ ਵੀ ਵੱਖ-ਵੱਖ ਸੂਬਿਆਂ ਕੋਲੋਂ ਜਾਣਕਾਰੀ ਹਾਸਲ ਕਰਨ ਤੋਂ ਤਾਲਾਬੰਦੀ ਨੂੰ ਹੋ ਸਕਦਾ ਹੈ ਕਿ ਸ ਖਤ ਕਰ ਦੇਵੇ ਕਿਉਂਕਿ ਤਾਲਾਬੰਦੀ ਦੇ ਸ ਖਤ ਹੋਣ ਨਾਲ ਹੀ ਲੋਕਾਂ ਦੀ ਆਵਾਜਾਈ ਸੜਕਾਂ ‘ਤੇ ਬੰਦ ਹੋਵੇਗੀ
ਅਤੇ ਨਾਲ ਹੀ ਸਿਰਫ ਉਹੀ ਲੋਕ ਘਰੋਂ ਬਾਹਰ ਜਾ ਸਕਣਗੇ ਜਿੰਨਾਂ ਨੌਕਰੀਆਂ ਜਾਂ ਆਪਣੀਆਂ ਡਿਊਟੀ ਕਰਨ ਲਈ ਜਾਣਾ ਹੈ। ਅੰਤ ਵਿਚ ਇਹ ਦੱਸਦੇ ਜਾਈਏ ਕਿ ਉਪਰੋਕਤ ਸਾਰੇ ਮਾਮਲੇ ਨੂੰ ਧਿਆਨ ਵਿਚ ਰੱਖਦਿਆਂ ਆਉਣ ਵਾਲੇ ਦਿਨਾਂ ਵਿਚ ਹਾਲਤ ਕਿਸ ਪਾਸੇ ਕਰਵਟ ਬਦਲਦੇ ਹਨ ਇਹ ਤਾਂ ਹੁਣ ਆਉਣ ਵਾਲਾਂ ਹੀ ਦੱਸੇਗਾ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
