ਇਹ ਦੇਖ ਕਦੇ ਗੁੱ-ਸਾ ਨਹੀਂ ਆਵੇਗਾ ਸਿਮਰਨ ਰੋਜ ਕਰਿਆ ਕਰੋ”ਗੁੱ-ਸੇ ਦਾ ਦੂਜਾ ਨਾਂ ਹੈ ਕ੍ਰੋ-ਧ, ਤੇ ਇਹ ਕਿਉਂ ਆਉਂਦਾ ਹੈ? ਕੀ ਇਸ ਤੋਂ ਬ ਚਿਆ ਜਾ ਸਕਦਾ ਹੈ? ਅਸੀਂ ਕਦੇ ਵੀ ਇਸ ਦੇ ਬ ਚਾਅ ਬਾਰੇ ਵਿਚਾਰ ਨਹੀਂ ਕੀਤੀ, ਹਾਂ ਕੀਤੀ ਹੈ ਓਦੋਂ ਜਦੋਂ ਇਸ ਵਿੱਚ ਭ ਸ ਮ ਹੋ ਚੁੱਕੇ ਹੁੰਦੇ ਹਾਂ।
ਇਸ ਗੱਲ ਨੂੰ ਸਮਝਣ ਲਈ ਮੈਂ ਤੁਹਾਡੇ ਨਾਲ਼ ਇੱਕ ਸਲੋਕ ਦੀ ਗੱਲ ਕਰਨ ਲੱਗਾਂ ਹਾਂ ਜੋ ਬਾਬਾ ਫ਼ਰੀਦ ਜੀ ਦਾ ਉਚਾਰਨ ਕੀਤਾ ਹੋਇਆ ਹੈ।-ਫਰੀਦਾ ਬੁਰੇ ਦਾ ਭਲਾ ਕਰਿ, ਗੁਸਾ ਮਨਿ ਨ ਹਢਾਇ॥ ਦੇਹੀ ਰੋਗੁ ਨ ਲਗਈ, ਪਲੈ ਸਭੁ ਕਿਛ ਪਾਇ॥ ਸਲੋਕ ਫ਼ਰੀਦ ਜੀ ਪੰਨਾ 1382 –ਐ ਇਨਸਾਨ ਤੂੰ ਆਪਣੇ ਮਨ ਵਿੱਚ ਗੁੱ ਸਾ ਨਾ ਆਉਣ ਦੇ। ਇਸ ਲਈ ਸ਼ਬਦ ਵਰਤਿਆ ਹੈ “ਨ ਹਢਾਇ” ਭਾਵ ਗੱ ਸਾ ਆਪਣੇ ਨੇੜੇ ਨਾ ਆਉਣ ਦੇ। ਮਨੁੱਖ ਨੂੰ ਇਹ ਪਤਾ ਲੱਗ ਜਾਏ ਕਿ ਇਸ ਦਰਿਆ ਵਿੱਚ ਹ ੜ੍ਹ ਆਉਣਾ ਹੈ ਤਾ ਹੜ੍ਹ ਤੋਂ ਬ ਚਣ ਲਈ ਦਰਿਆ `ਤੇ ਮਜ਼ਬੂਤ ਬੰਨ੍ਹ ਮਾਰਿ ਆ ਜਾਂਦਾ ਹੈ ਤਾਂ ਕਿ ਪਾਣੀ ਮਨੁੱਖੀ ਜੀਵਨ ਵਿੱਚ ਤ ਬਾਹੀ ਨਾkre। ਸੜਕ `ਤੇ ਚੱਲਣ ਲਈ ਕੁੱਝ ਕਨੂਨ ਬਣੇ ਹਨ ਜੋ ਮਨੁੱਖ ਨੂੰ ਬਚਾ ਉਂਦੇ ਹਨ। ਘਰਾਂ ਵਿੱਚ ਸੇਫ਼ਟੀ ਅਲਾਰਮ ਕਿਉਂ ਲਗਾਏ ਜਾਂਦੇ ਹਨ? ਇਸ ਲਈ ਕਿ ਆਉਣ ਵਾਲੇ ਸਮੇਂ ਵਿੱਚ ਅਣ-ਚਾਹੀ time ਤੋਂ ਬ ਚਿਆ ਜਾ ਸਕੇ। ਹਵਾਈ ਜਹਾਜ਼ ਦਾ ਸਫਰ ਕਰਨ ਵਾਲੇ ਵੀਰ ਜਾਣਦੇ ਹਨ ਕਿ ਹਵਾਈ ਸਫਰ ਦੀ ਜਦੋਂ ਅਰੰਭਤਾ ਹੁੰਦੀ ਹੈ ਤਾਂ ਜਹਾਜ਼ ਦੇ ਸੁਰੱਖਿਆ ਕਰਮਚਾਰੀ ਹਰ ਮੁਸਾਫਰ ਦੀ ਯਾਤਰਾ ਨੂੰ ਸਫਲ ਬਣਾਉਣ ਲਈ ਕੁੱਝ ਨਿਯਮ ਦੱਸਦੇ ਹਨ, ਤਾਂ ਕਿ ਆਉਣ ਵਾਲੀ ਮਸੀ ਬਤ ਤੋਂ ਬਚਿਆ ਜਾ ਸਕੇ। ਕਿਰਸਾਨ ਆਪਣੀਆਂ ਫਸਲਾਂ `ਤੇ ਦਵਾਈ ਦਾ ਛਿੜ ਕਾਅ ਇਸ ਲਈ ਕਰਦਾ ਹੈ ਕਿ ਮੇਰੀ ਪਲ਼ ਰਹੀ ਫਸਲ ਤੇ ਕੋਈ ਕੀੜਾ-ਮਕੌੜਾ ਨਾ ਕਰੇ। ਜੇ ਕਰ ਕਿਰਸਾਨ ਲੋੜੀਂਦੀ ਦਵਾਈ ਨਾ ਪਾਏ ਤਾਂ ਉਸ ਦੀ ਕੀਤੀ ਹੋਈ ਮਿਹਨਤ ਅਜਾਈਂ ਚਲੇ ਜਾਂਦੀ ਹੈ।
