ਇਸ ਮਸ਼ਹੂਰ ਕ੍ਰਿਕਟਰ ਦੇ ਘਰੋਂ ਤਾਜ਼ਾ ਖਬਰ

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮੇਂ ਕਰੋਨਾ ਪ੍ਰ ਭਾਵ ਲਗਾਤਾਰ ਜਾਰੀ ਹੈ। ਇਹ ਹੁਣ ਪੂਰੇ ਦੇਸ਼ ਵਿੱਚ ਫੈਲਦਾ ਜਾ ਰਿਹਾ ਹੈ।ਇਸ ਵਾਇਰਸ ਦਾ ਤਾਜ਼ਾ ਸ਼ਿ ਕਾਰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ BCCI ਪ੍ਰਧਾਨ ਸੌਰਵ ਗਾਂਗੁਲੀ ਦਾ ਪਰਿਵਾਰ ਬਣਿਆ ਹੈ। ਗਾਂਗੁਲੀ ਦੇ ਵੱਡੇ ਭਰਾ ਸਨੇਹਆਸ਼ਿਸ਼ ਦੀ ਪਤਨੀ ਅਤੇ ਉਸਦੇ ਮਾਤਾ ਪਿਤਾ ਅਤੇ ਇੱਕ ਨੌਕਰ ਨੂੰ ਕਰੋਨਾ ਵਾਇਰਸ ਨਾਲ ਸਕਾਰਾਤਮਕ ਟੈਸਟ ਕੀਤਾ ਗਿਆ ਹੈ। ਦੱਸ ਦਈਏ ਕਿ ਸਨੇਹਆਸ਼ਿਸ਼, ਜੋ ਖੁਦ ਰਣਜੀ ਪੱਧਰ ਦਾ ਸਾਬਕਾ ਕ੍ਰਿਕਟਰ ਹੈ, ਦਾ ਵੀ ਵਾਇਰਸ ਲਈ ਟੈਸਟ ਕੀਤਾ ਗਿਆ ਸੀ ਪਰ ਉਸ ਦੀਆਂ ਰਿਪੋਰਟਾਂ ਨਕਾ ਰਾਤਮਕ ਆਈਆਂ। ਉਸ ਤੋਂ ਬਾਅਦ ਉਸਨੂੰ ਘਰ ਅਲੱਗ ਥਲੱਗ ਰਹਿਣ ਦੀ ਸਲਾਹ ਦਿੱਤੀ ਗਈ ਹੈ। ਹੁਣ ਸਾਰੇ ਮੈਂਬਰਾਂ ਨੂੰ ਇੱਕ ਪ੍ਰਾਈਵੇਟ ਨਰਸਿੰਗ ਹੋਮ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਹ ਸਭ ਜ਼ੇਰੇ ਇਲਾ ਜ ਹਨ। ਸਨੇਹਆਸ਼ਿਸ਼ ਇਸ ਸਮੇਂ ਬੰਗਾਲ ਦੀ ਕ੍ਰਿਕਟ ਐਸੋਸ਼ੀਏਸ਼ਨ ਦੇ ਸਕੱਤਰ ਹਨ। ਦੱਸ ਦਈਏ ਕਿ ਸੌਰਭ ਗਾਂਗੁਲੀ ਭਾਰਤ ਦੇ ਸਭ ਸਫਲ ਕਪਤਾਨਾਂ ਵਿੱਚੋਂ ਇੱਕ ਸਨ। ਉਨ੍ਹਾਂ ਦੀ ਦੇਣ ਅਸੀ ਕਦੀ ਨਹੀਂ ਭੁੱਲ ਸਕਦੇ। ਦੱਸ ਦਈਏ ਕਿ ਇਸ ਸਮੇਂ ਸੌਰਭ ਗਾਂਗੁਲੀ ਭਾਰਤ ਕ੍ਰਿਕਟ ਬੋਰਡ ਦੇ ਮੁਖੀ ਹਨ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਦੀ ਬਾਇਓਪਿਕ ਬਣਨ ਦੀ ਚਰਚਾ ਹੋ ਰਹੀ ਹੈ। ਖ਼ਬਰਾਂ ਹਨ ਕਿ ਕਰਨ ਜੌਹਰ ਸੌਰਭ ਗਾਂਗੁਲੀ ਦੀ ਬਾਇਓਪਿਕ ਦਾ ਨਿਰਮਾਣ ਕਰ ਸਕਦੇ ਹਨ। ਸੁਣਨ ‘ਚ ਆਇਆ ਹੈ ਕਿ ਇਸ ਲਈ ਕਰਨ ਤੇ ਸੌਰਭ ਕਈ ਵਾਰ ਮੁਲਾਕਾਤ ਕਰ ਚੁੱਕੇ ਹਨ। ਆਪਣੀ ਇਸ ਬਾਇਓਪਿਕ ਲਈ ਸੌਰਭ ਦੀ ਪਹਿਲੀ ਪਸੰਦ ਰਿਤਿਕ ਰੋਸ਼ਨ ਹਨ। ਉਨ੍ਹਾਂ ਇਕ ਇੰਟਰਵਿਊ ਦੌਰਾਨ ਆਪਣੀ ਬਾਇਓਪਿਕ ‘ਚ ਰਿਤਿਕ ਰੋਸ਼ਨ ਵੱਲੋਂ ਆਪਣਾ ਕਿਰਦਾਰ ਨਿਭਾਏ ਜਾਣ ਦੀ ਇੱਛਾ ਪ੍ਰਗਟਾਈ ਸੀ। ਤੁਹਾਨੂੰ ਦੱਸ ਦੇਈਏ ਜਦੋਂ ਸੌਰਭ ਗਾਂਗੁਲੀ ਕ੍ਰਿਕਟ ਖੇਡਦੇ ਸਨ ਤਾਂ ਉਨ੍ਹਾਂ ਦਾ ਪੂਰੀ ਟੀਮ ਚ ਸਤਿਕਾਰ ਹੁੰਦਾ ਸੀ ਉਨ੍ਹਾਂ ਨੂੰ ਪਿਆਰ ਨਾਲ ਦਾਦਾ ਕਹਿੰਦੇ ਸਨ।

Leave a Reply

Your email address will not be published. Required fields are marked *