ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀ ਇੱਕ ਵੱਡੀ ਅਪਡੇਟ ਆ ਰਹੀ ਹੈ Tik Tok ਸਟਾਰ Noor ਦੇ ਪਰਿਵਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਆ ਕੇ ਅੰਮ੍ਰਿਤ ਛਕਿਆ ਹੈ। ਜਿਸ ਦੀ ਸ਼ੋਸ਼ਲ ਮੀਡੀਆ ਤੇ ਬਹੁਤ ਜਿਆਦਾ ਤਾਰੀਫ ਹੋ ਰਹੀ ਹੈ ਆਉ ਸੁਣਦੇ ਹਾਂ ਕੀ ਕਹਿਣਾ ਹੈ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਦਾ।
ਨੂਰ ਦੇ ਘਰ ਦੀ ਸੇਵਾ ਦਾ ਅਸਲ ਟੀਚਾ ਹੋਇਆ ਪੂਰਾ ਦੱਸ ਦਈਏ ਕਿ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਨੇ ਆਪਣੀ ਖ਼ੁਸ਼ੀ ਨਾਲ਼ ਅਕਾਲ ਤਖਤ ਸਾਹਿਬ ਦੇ ਹਾਜ਼ਰ ਹੋ ਕੇ ਖੰਡੇ-ਬਾਟੇ ਦੀ ਪਾਹੁਲ ਛਕੀ। video ਰਾਹੀਂ ਰੱਖੇ ਗਏ ਵਿਚਾਰ ਜਰੂਰ ਸੁਣੋ ਜੀ। ਧਰਮ ਪਰਿਵਰਤਨ ਰਾਹੀਂ ਕੌਮ ਦਾ ਘਾਣ ਕਰਨ ਵਾਲੇ ਵੈ ਰੀ ਨੂੰ, ਉਸਦੇ ਹੀ ਢੰਗ ਨਾਲ ਜਵਾਬ। ਤੁਹਾਨੂੰ ਦੱਸ ਦੇਈਏ ਕਿ ਟਿਕ ਟੋਕ ਨੂਰ ਨੂੰ ਹੁਣ ਬੱਚਾ ਬੱਚਾ ਜਾਣਦਾ ਹੈ। ਉਸ ਦੀ ਫੈਨ ਫਾਲਿਗ ਇੰਨੀ ਵੱਧ ਗਈ ਹੈ ਕਿ ਬਾਹਰਲੇ ਮੁਲਕਾਂ ਚ ਵੀ ਉਸ ਦੀਆਂ ਤਾਰੀਫਾਂ ਹੋ ਰਹੀਆਂ ਹਨ।ਦੱਸ ਦਈਏ ਕਿ ਟਿਕ ਟੋਕ ਨੂਰ ਸਮਾਜ ਨੂੰ ਸੇਧ ਦੇਣ ਵਾਲੀਆਂ ਵੀਡੀਓ ਵੀ ਬਣਾ ਰਹੀ ਹੈ। ਦੋਸਤੋ ਅੱਜ-ਕੱਲ੍ਹ ਅਸੀ ਦੇਖਿਆ ਹੈ ਕਿ ਭਾਵ ਹੀ ਬੱਚੇ ਵੱਡੇ-ਵੱਡੇ ਸਿੰਗਰਾ ਐਕਟਰਾ ਦੇ ਮਗਰ ਲੱਗ ਕੇ ਆਪਣੇ ਵਾਲ ਭਾਵ ਕੇਸ ਕਟ-ਵਾ ਰਹੇ ਹਨ ਜਿਸ ਕਾਰਨ ਉਹ ਸਿੱਖੀ ਤੋਂ ਦੂਰ ਜਾ ਰਹੇ ਹਨ। ਦੱਸ ਦਈਏ ਕਿ ਟਿਕ ਟੋਕ ਨੂਰ ਦੀ ਟੀਮ ਨੇ ਇੱਕ ਵੀਡੀਓ ਬਣਾਈ ਹੈ ਉਨ੍ਹਾਂ ਵੀਰਾਂ ਭੈਣਾਂ ਤੇ ਬੱਚਿਆਂ ਲਈ ਜੋ ਇਸ ਤਰ੍ਹਾਂ ਦਾ ਕੰਮ ਕਰਦੇ ਹਨ।ਦੱਸ ਦਈਏ ਕਿ ਇਸ ਤੋਂ ਇਲਾਵਾ ਕਈ ਲੋਕੀ ਕਹਿੰਦੇ ਹਨ ਕਿ ਟਿਕ ਟੋਕ ਸਟਾਰ ਨੂਰ ਦੀ ਸਮਾਜ ਨੂੰ ਕੀ ਦੇਣ ਹੈ ਉਹ ਇਹ ਵੀਡੀਓ ਜਰੂਰ ਦੇਖ ਲੈਣ ਜੀ।।ਜਿਹੜੇ ਵੀਰ ਭੈਣ ਫੇਸਬੁੱਕ ਤੇ ਬੋਲਦੇ ਰਹਿੰਦੇ ਹਨ ਕਿ ਟਿਕ ਟੋਕ ਸਟਾਰ ਨੂਰ ਦੀ ਸਮਾਜ ਨੂੰ ਕੀ ਦੇਣ ਐ ਉਸ ਦੀ ਮੱਦਦ ਕਿਉ ਹੋ ਰਹੀ ਹੈ। ਇਸ ਇਲਾਵਾ ਨੂਰ ਨੇ ਲੌਕਡਾਊਨ ਦੇ ਚਲਦਿਆਂ ਸਾਡੇ ਸਭ ਦੇ ਚਿਹਰਿਆਂ ਤੇ ਨੂਰ ਨੇ ਹਾਸਾ ਪਾਇਆ ਹੈ। ਉਸ ਦੇ ਇਸ ਵੀਡੀਓ ਵਿੱਚ ਮੁੱਖ ਮੰਤਰੀ ਪੰਜਾਬ ਵੀ ਸ਼ਾਮਲ ਸਨ। ਐਨਾ ਹੀ ਨਹੀਂ ਮੋਗਾ ਐੱਸ ਐੱਸ ਪੀ ਮੁਤਾਬਿਕ ਨੂਰ ਦੇ ਪਿਤਾ ਨੂੰ ਪੰਜਾਬ ਪੁਲਿਸ ਵਿੱਚ ਸ਼ਾਮਲ ਕਰਨ ਤੇ ਵੀ ਦੀ ਜੀ ਪੀ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ।
