ਸ਼ੁਕਰ ਹੈ ਡਬਲਯੂ. ਐਚ. ਓ. ਵਲੋਂ ਆਈ ਰਾਹਤ ਦੀ ਖਬਰ

ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਦੀ ਸੀਨੀਅਰ ਸਾਇੰਸਦਾਨ ਡਾ. ਸੌਮਿਆ ਸਵਾਮੀਨਾਥਨ ਨੇ ਵੀਰਵਾਰ ਨੂੰ ਆਖਿਆ ਕਿ ਸੰਗਠਨ ਇਸ ਸਾਲ ਦੇ ਆਖਿਰ ਵਿਚ ਪਹਿਲੇ ਕਰੋ-ਨਾ ਦਾ ਟੀਕਾ ਉਪਲਬਧ ਹੋਣ ਨੂੰ ਲੈ ਕੇ ਆਸ਼ਾਵਾਦੀ ਹੈ। ਇਸ ਵਾਇ ਰਸ ਦੇ ਉਪਾਅ ਦੀ ਦਵਾਈ ਨੂੰ ਲੈ ਕੇ ਚੱਲ ਰਹੇ ਮੈਡੀ ਕਲ ਟੈਸਟਾਂ ਦੇ ਮੱਦੇਨਜ਼ਰ ਜਿਨੇਵਾ ਤੋਂ ਆਯੋਜਿਤ ਪ੍ਰੈਸ ਵਾਰਤਾ ਦੌਰਾਨ ਸਵਾਮੀਨਾਥਨ ਨੇ ਆਖਿਆ ਕਿ ਇਹ ਸਾਬਿਤ ਹੋ ਗਿਆ ਹੈ ਕਿ ਮਲੇ ਰੀਆ ਰੋਕੂ ਦਵਾ ਈ ਹਾਈਡ੍ਰਾਕਸੀ ਕਲੋਰੋਕਵੀਨ ਕ-ਰੋ-ਨਾ ਤੋਂ ਪ੍ਰਭਾ ਵਿਤ ਹੋਣ ਤੋਂ ਬਾਅਦ ਹਸ ਪਤਾਲ ਵਿਚ ਦਾਖਲ ਹੋਏ ਲੋਕਾਂ ਦੀ mout ਰੋਕਣ ਵਿਚ ਕਾਰਗਰ ਨਹੀਂ ਹੈ। ਦੱਸ ਦਈਏ ਕਿ ਭਵਿੱ ਖ ਵਿਚ ਇਸ ਵਾਇ-ਰਸ ਤੋਂ ਬਚਾ ਉਣ ਵਾਲੇ ਟੀਕੇ ਦੇ ਸਬੰਧ ਵਿਚ ਉਨ੍ਹਾਂ ਨੇ ਆਖਿਆ ਕਿ ਕਰੀਬ 10 ਉਮੀਦਵਾਰ ਮਨੁੱਖੀ ਪ੍ਰੀਖਣ ਦੇ ਪੜਾਅ ਵਿਚ ਹਨ ਅਤੇ ਇਨ੍ਹਾਂ ਵਿਚੋਂ ਘਟੋਂ-ਘੱਟ 3 ਉਮੀਦਵਾਰ ਉਸ ਨਵੇਂ ਪੜਾਅ ਵਿਚ ਐਂਟਰ ਕਰ ਰਹੇ ਹਨ, ਜਿਥੇ ਇਕ ਟੀਕੇ ਦਾ ਪ੍ਰ ਭਾਵ ਸਾਬਿਤ ਹੁੰਦਾ ਹੈ। ਦੱਸ ਦਈਏ ਕਿ ਕਾਰਗਰ ਟੀਕੇ ਨੂੰ ਲੈ ਕੇ ਡਬਲਯੂ. ਐਚ. ਓ. ਦੇ ਯਤਨ ਦਾ ਜ਼ਿਕਰ ਕਰਦੇ ਹੋਏ ਸਵਾਮੀਨਾਥਨ ਨੇ ਆਖਿਆ ਕਿ, ਮੈਨੂੰ ਉਮੀਦ ਹੈ। ਮੈਂ ਆਸ਼ਾਵਾਦੀ ਹਾਂ ਪਰ ਟੀਕਾ ਵਿਕਸਤ ਕਰਨਾ ਇਕ ਬੇਹੱਦ ਮੁਸ਼ ਕਿਲ ਪ੍ਰਕਿਰਿਆ ਹੈ ਅਤੇ ਇਸ ਵਿਚ ਬਹੁਤ ਜ਼ਿਆਦਾ ਅਨਿਸ਼ਚਿਤਤਾ ਵੀ ਹੈ। ਚੰਗੀ ਗੱਲ ਇਹ ਹੈ ਕਿ ਸਾਡੇ ਕੋਲ ਕਈ ਉਮੀਦਵਾਰ ਅਤੇ ਪਲੇਟਫਾਰਮ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਿਸਮਤ ਵਾਲੇ ਹਾਂ ਤਾਂ ਇਸ ਸਾਲ ਦੇ ਆਖਿਰ ਤੱਕ ਇਕ ਜਾਂ ਦੋ ਕਾਮਯਾਬ ਉਮੀਦਵਾਰ ਹੋਣਗੇ।ਫਿਲਹਾਲ, ਡਾ. ਸੌਮਿਆ ਸਵਾਮੀਨਾਥਨ ਦਾ ਇਹ ਵੀ ਕਹਿਣਾ ਹੈ ਲੋਕਾਂ ਨੂੰ ਕਰੋਨਾ ਦੀ ਇਨਫੈ ਕਸ਼ਨ ਦੀ ਲਾਗ ਵਿਚ ਆਉਣ ਤੋਂ ਰੋਕਣ ਵਿਚ ਮਲੇ ਰੀਆ ਰੋਕੂ ਦਵਾ ਈ ਹਾਈਡ੍ਰਾਕ ਸੀਕਲੋਰੋਕਵੀਨ ਦੀ ਭੂਮਿਕਾ ਹੋ ਸਕਦੀ ਹੈ। ਇਸ ਸਬੰਧ ਵਿਚ ਕਲੀਨਿਕਲ ਪ੍ਰੀਖਣ ਚੱਲ ਰਹੇ ਹਨ। ਉਨ੍ਹਾਂ ਆਖਿਆ ਕਿ ਅਜੇ ਇਹ ਸਪੱਸ਼ਟ ਨਹੀਂ ਹੋ ਪਾਇਆ ਹੈ

Leave a Reply

Your email address will not be published. Required fields are marked *