ਮਸ਼ਹੂਰ ਕ੍ਰਿਕਟਰ ਯੁਵਰਾਜ ਸਿੰਘ ਦੇ ਬਾਰੇ ਆਈ ਤਾਜਾ ਖਬਰ

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ ਕ੍ਰਿਕਟਰ ਯੁਵਰਾਜ ਸਿੰਘ ਦੇ ਬਾਰੇ ਵਿਚ ਆ ਰਹੀ ਹੀ ਜਿਹੜੇ ਕੇ ਕ ਸੂਤੇ ਘਿਰ ਗਏ ਹਨ ਅਦਾਲਤ ਨੇ ਯੁਵਰਾਜ ਸਿੰਘ ਦੇ ਬਾਰੇ ਵਿਚ ਇਕ ਹੁਕਮ ਸੁਣਾਇਆ ਹੈ ਜਿਸ ਨਾਲ ਯੌਵਰਾਜ ਸਿੰਘ ਦੇ ਪ੍ਰਸੰਸਕਾਂ ਦੇ ਚਿਹਰੇ ਮੁਰਝਾ ਗਏ ਹਨ। ਹਰਿਆਣਾ ਵਿਚ ਹਿਸਾਰ ਦੀ ਇਕ ਅਦਾਲਤ ਨੇ ਸਾਬਕਾ ਭਾਰਤੀ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਦੀ ਦ ਲਿਤ ਫਾਈਚਾਰੇ ਲਈ ਕੀਤੀ ਗਈ ਕਥਿਤ ਇ ਤਰਾ ਜ਼ ਯੋਗ ਟਿੱਪਣੀ ਦੇ ਮਾਮਲੇ ਵਿਚ ਪੁ ਲ ਸ ਤੋਂ ਸਟੇਟਸ ਦੀ ਰਿਪੋਰਟ ਮੰਗੀ ਹੈ।ਅਨੁਸੂਚਿਤ ਜਾਤੀ ਤੇ ਜਨਜਾਤੀ ਅੱ ਤਿ ਆ ਚਾ ਰ ਐਕਟ ਦੇ ਤਹਿਤ ਸਥਾਪਤ ਵਿਸ਼ੇਸ਼ ਅਦਾਲਤ ਦੇ ਜੱਜ ਬੀ. ਪੀ. ਸਿਰੋਹੀ ਨੇ ਸ਼ਿਕਾ ਇਤ ਕਰਤਾ ਤੇ ਐਡਵੋਕੇਟ ਰਜਤ ਕਲਸਨ ਦੀ ਅਪੀਲ ‘ਤੇ ਅੱਜ ਹਾਂਸੀ ਦੇ ਪੁਲਸ ਅਧਿਕਾਰੀ ਨੂੰ ਨੋ ਟਿਸ ਜਾਰੀ ਕਰ 2 ਜੂਨ ਦੀ ਸ਼ਿ ਕਾ ਇ ਤ ‘ਤੇ ਕੀਤੀ ਗਈ ਕਾਰਵਾਈ ਦੀ ਰਿ ਪੋਰਟ ਮੰਗੀ ਹੈ। ਦਰਅਸਲ, ਯੁਵਰਾਜ ਸਿੰਘ ਨੇ ਇੰਸਟਾਗ੍ਰਾਮ ‘ਤੇ ਕ੍ਰਿਕਟਰ ਰੋਹਿਤ ਸ਼ਰਮਾ ਨਾਲ ਗੱਲਬਾਤ ਦੌਰਾਨ ਦਲਿਤਾਂ ਦੇ ਬਾਰੇ ਵਿਚ ਇਕ ਇ ਤ ਰਾ ਜ਼ ਯੋ ਗ ਟਿੱ ਪਣੀ ਕੀਤੀ ਸੀ। ਇਸ ਬਾਰੇ ਵਿਚ ਹਾਂਸੀ ਪੁ ਲ ਸ ਅਧਿਕਾਰੀ ਨੂੰ 2 ਜੂਨ ਨੂੰ ਇਕ ਸ਼ਿ ਕਾਇ ਦ ਦ ਰਜ ਕਰਾਈ ਗਈ ਸੀ, ਜਿਸ ‘ਤੇ ਪੁਲਸ ਨੇ ਅਜੇ ਤਕ ਕੋਈ ਐੱਫ. ਆਈ. ਆਰ. ਦਰਜ ਨਹੀੰ ਕੀਤੀ ਹੈ। ਕਲਸਨ ਨੇ ਆਪਣੀ ਅਪੀਲ ਵਿਚ ਕਿਹਾ ਹੈ ਕਿ ਹਾਲ ਹੀ ‘ਚ SC-ST ਐਕਟ ਵਿਚ ਕੀਤੇ ਗਏ ਸੰਸ਼ੋਧਨ ਅਤੇ ਸੁਪਰੀਮ ਕੋਰਟ ਦੇ ਸੰਸ਼ੋਧਨ ‘ਤੇ ਦਿੱਤੇ ਗਏ ਫੈਸਲੇ ਮੁਤਾਬਕ ਅਨੁਸੂ ਚਿਤ ਜਾਤੀ  ਨਾਲ ਸਬੰਧਤ ਕਿਸੇ ਵੀ ਸ਼ਿ ਕਾ ਇ ਤ ‘ਤੇ ਪੁਲਸ ਨੂੰ ਜਾਂਚ ਕਰਨ ਤੋਂ ਪਹਿਲਾਂ ਮੁੱਕ ਦਮਾ ਦਰਜ ਕਰਨਾ ਹੋਵੇਗਾ। ਹਾਂਸੀ ਪੁਲਸ ਨੇ SC-ST ਐਕਟ ਦੀ ਧਾ ਰਾ 18ਏ ਤੇ ਰੂਲ 5 ਦੀ ਉਲੰ ਘਣਾ ਕੀਤੀ ਹੈ ਅਤੇ ਬਿਨਾ ਐੱਫ. ਆਈ. ਆਰ. ਦਰਜ ਕੀਤੇ ਦਰਖਾਸਤ ‘ਤੇ ਜਾਂਚ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਯੁਵਰਾਜ ਇਸ ਮਾਮਲੇ ਵਿਚ ਮੁਆਫੀ ਮੰਗ ਚੁੱਕੇ ਹਨ।ਯੁਵਰਾਜ ਨੇ ਇਸ ਮਹੀਨੇ 5 ਜੂਨ ਨੂੰ ਟਵਿੱਟਰ ‘ਤੇ ਬਿਆਨ ਜਾਰੀ ਕਰ ਕਿਹਾ ਸੀ ਕਿ ਜੇਕਰ ਮੈਂ ਜਾਣੇ-ਅਣਜਾਣੇ ਵਿਚ ਕਿਸੇ ਦੀਆਂ ਭਾਵਨਾਵਾਂ ਨੂੰ ਠੇ ਸ ਪਹੁੰਚਾਈ ਹੈ ਤਾਂ ਮੈਂ ਇਸ ਦੇ ਲਈ ਮੁਆਫੀ ਮੰਗਦਾ ਹਾਂ। ਮੈਂ ਭਾਰਤ ਅਤੇ ਭਾਰਤੀਆਂ ਨਾਲ ਬਹੁਤ ਪਿਆਰ ਕਰਦਾ ਹਾਂ। ਮੈਂ ਇਸ ਗੱਲ ਨੂੰ ਸਾਫ ਕਰਨਾ ਚਾਹੁੰਦਾ ਹਾਂ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਅਸਮਾਨਤਾ ਵਿਚ ਭਰੋਸਾ ਨਹੀਂ ਕਰਦਾ, ਚਾਹੇ ਉਹ ਰੰ ਗ ਭੇ ਦ ਹੋਵੇ ਜਾਂ ਲਿੰ ਗ ਭੇ ਦ। ਮੈਂ ਹਮੇਸ਼ਾ ਆਪਣੀ ਜ਼ਿੰਦਗੀ ਲੋਕਾਂ ਦੀ ਸੇਵਾ ਵਿਚ ਬਿਤਾਉਣਾ ਚਾਹੁੰਦਾ ਹਾਂ।

Leave a Reply

Your email address will not be published. Required fields are marked *