Home / ਦੁਨੀਆ ਭਰ / ਸਿੱਖ ਲੀਡਰ ਜਗਮੀਤ ਸਿੰਘ ਖਾਲਸਾ ਨੇ ਕੀਤੀ ਪੰਜਾਬੀਆਂ ਵਾਲੀ ਗੱਲ

ਸਿੱਖ ਲੀਡਰ ਜਗਮੀਤ ਸਿੰਘ ਖਾਲਸਾ ਨੇ ਕੀਤੀ ਪੰਜਾਬੀਆਂ ਵਾਲੀ ਗੱਲ

ਦੱਸ ਦਈਏ ਕਿ ਜਗਮੀਤ ਸਿੰਘ ਅਕਸਰ ਆਪਣੇ ਨੇਕ ਦਿਲ ਲਈ ਜਾਣਾ ਜਾਂਦਾ ਹੈ ਹੁਣ ਫਿਰ ਉਨ੍ਹਾਂ ਨੇ ਸੱਚੇ ਸਿੱਖ ਹੋਣ ਦਾ ਫਰਜ ਪੂਰਾ ਕਰਦਿਆਂ ਜਸਟਿਨ ਟਰੂਡੋ ਦਾ ਸਾਥ ਦਿੱਤਾ ਹੈ ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅੱਜ ਵਿਸ਼ਵਾਸਮਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਹੁਣ ਦੀ ਉਨ੍ਹਾਂ ਦੀ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਇਸ ਔਖ ਸਰਕਾਰ ਵਿਚਕਾਰ ਡਿੱਗਣ ਦਾ ਕੋਈ ਫਿਕਰ ਨਹੀਂ ਹੈ। ਉਹ ਇਸ ਲਈ ਕਿਉਂਕਿ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਆਗੂ ਜਗਮੀਤ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਲਿਬਰਲਜ਼ ਵੱਲੋਂ ਆਰ. ਸੀ. ਐੱਮ. ਪੀ. ‘ਚ ਸੁਧਾਰਾਂ ਦਾ ਵਚਨ ਨਾ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਸੰਘੀ ਸਰਕਾਰ ਨੂੰ ਉਨ੍ਹਾਂ ਦੇ ਪ੍ਰਸਤਾਵਿਤ ਕਰੋਨਾ ਖਰਚ ਬਿੱਲ ਲਈ ਸਮਰਥਨ ਕਰਨ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਇਹ ਵੀ ਸਪੱਸ਼ਟ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਰਕਾਰ ‘ਤੇ ਦਬਾ ਅ ਬਣਾਉਣਾ ਜਾਰੀ ਰੱਖੇਗੀ ਅਤੇ ਆਰ. ਸੀ. ਐੱਮ. ਪੀ. ਅੰਦਰ ਪ੍ਰਣਾਲੀਗਤ ਨ ਸਲਵਾ ਦ ਨੂੰ ਹਟਾਉਣ ਲਈ ਸੰਘਰਸ਼ ਕਰਦੀ ਰਹੇਗੀ। ਦੱਸ ਦਈਏ ਕਿ ਖਾਲਸਾ ਸਿੰਘ ਦਾ ਕਹਿਣਾ ਹੈ ਕਿ ਆਰ. ਸੀ. ਐੱਮ. ਪੀ. ਅੰਦਰ ਪ੍ਰਣਾਲੀਗਤ ਨ ਸ ਲ ਵਾ ਦ ਹੈ। ਹਾਲ ਹੀ ‘ਚ ਸੰਯੁਕਤ ਰਾਜ ਅਮਰੀਕਾ ਦੇ ਮਿੰਨੀਪੋਲਿਸ ‘ਚ 46 ਸਾਲਾ ਜਾਰਜ ਫਲਾਈਡ ਦੀ mout ਨੂੰ ਐੱਨ. ਡੀ. ਪੀ. ਨੇਤਾ ਜਗਮੀਤ ਸਿੰਘ ਨੇ dukhਦਾਈ ਕਰਾਰ ਦਿੰਦੇ ਹੋਏ ਕੈਨੇਡਾ ‘ਚ ਵੀ ਇਨ੍ਹਾਂ ਭਾਵਨਾਵਾਂ ਨੂੰ ਖ ਤ ਮ ਕਰਨ ਲਈ ਕੈਨੇਡੀਅਨਾਂ ਨੂੰ ਸਮੂਹਕ ਤੌਰ ‘ਤੇ ਖੜ੍ਹੇ ਹੋਣ ਦਾ ਸੱਦਾ ਦਿੱਤਾ ਸੀ। ਜਿਸ ਲਈ ਉਨ੍ਹਾਂ ਨੇ ਟੂਰਡੋ ਦਾ ਸਾਥ ਮੰਗਿਆ ਹੈ। ਜ਼ਿਕਰਯੋਗ ਹੈ ਕਿ ਲਿਬਰਲ ਹਾਊਸ ਆਫ ਕਾਮਨਜ਼ ‘ਚ ਸਿਰਫ ਥੋੜ੍ਹੀ ਜਿਹੀ ਸੀਟਾਂ ਰੱਖਦੇ ਹਨ, ਉਨ੍ਹਾਂ ਨੂੰ ਕਾਨੂੰਨ ਪਾਸ ਕਰਾਉਣ ਅਤੇ ਭਰੋਸੇ ਦੀਆਂ ਵੋਟਾਂ ‘ਚ ਹਾਰ ਤੋਂ ਬਚਣ ਲਈ ਘੱਟੋ-ਘੱਟ ਇਕ ਵਿਰੋਧ ਧੀ ਧਿਰ ਦਾ ਸਮਰਥਨ ਚਾਹੀਦਾ ਹੈ। ਸਰਕਾਰੀ ਖਰਚਿਆਂ ਨਾਲ ਜੁੜੇ ਕਿਸੇ ਵੀ ਬਿੱਲ ਨੂੰ ਆਮ ਤੌਰ ‘ਤੇ ਵਿਸ਼ਵਾਸ ਦਾ ਮਾਮਲਾ ਮੰਨਿਆ ਜਾਂਦਾ ਹੈ। ਜਿਹੜੀ ਸਰਕਾਰ ਸੰਸਦ ‘ਚ ਵਿਸ਼ਵਾਸ ਦੀ ਵੋਟ ਹਾਸਲ ਕਰਨ ‘ਚ ਅਸਫਲ ਰਹਿੰਦੀ ਹੈ ਉਸ ਨੂੰ ਹਾਰੀ ਮੰਨਿਆ ਜਾਂਦਾ ਹੈ ਅਤੇ ਦੇਸ਼ ‘ਚ ਚੋਣਾਂ ਦਾ ਬਿਗੁਲ ਵੱਜ ਜਾਂਦਾ ਹੈ। ਜਿਸ ਤੋਂ ਬਾਅਦ ਜਸਟਿਨ ਟਰੂਡੋ ਦੀ ਮੱਦਦ ਲਈ ਸਰਦਾਰ ਜਗਮੀਤ ਸਿੰਘ ਅੱਗੇ ਆਏ ਹਨ ਸਾਥ ਦੇਣ ਲਈ ਜਿਸ ਕਾਰਨ ਇੱਕ ਵਾਰ ਫਿਰ ਇਸ ਸਿੰਘ ਦਾ ਨਾਮ ਉੱਚਾ ਹੋ ਗਿਆ ਹੈ।

error: Content is protected !!