ਪੰਜਾਬ ਇਸ ਜਿਲ੍ਹੇ ਤੋਂ ਆਈ ਵੱਡੀ ਮਾੜੀ ਖਬਰ’ਇਸ ਵੇਲੇ ਦੀ ਵੱਡੀ ਮਾੜੀ ਅਤੇ ਦੁਖ-ਦਾਈ ਖਬਰ ਆ ਰਹੀ ਹੈ ਜਿਸ ਨਾਲ ਸਾਰੇ ਪਾਸੇ ਸੋ-ਗ ਦੀ ਲਹਿ-ਰ ਦੌੜ ਗਈ ਹੈ। ਆਉ ਜਾਣਦੇ ਹਾਂ ਪੂਰੀ ਖਬਰ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਬਕਾਲਾ ਸਾਹਿਬ, 16 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)ਨਜ਼ਦੀਕੀ ਪਿੰਡ ਵਡਾਲਾ ਕਲਾਂ ਵਿਖੇ ਪੱਤੀ ਮੀਏਂ ਕੀ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਅੱਜ ਸਵੇਰੇ ਬਿਜਲੀ ਦੀਆਂ ਤਾਰਾਂ ਸਰ-ਕਟ ਸ਼ਾ-ਰਟ ਹੋਣ ਕਾਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਤੇ ਪੀੜਾ ਸਾਹਿਬ ਅਗ-ਨ ਭੇਟ ਹੋਣ ਦੀ ਦੁਖਦਾਈ ਖਬਰ ਪ੍ਰਾਪਤ ਹੋਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੰਬੰਧੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਉਹ ਅੱਜ ਵੀ ਅੰਮ੍ਰਿਤ ਵੇਲੇ ਸਵੇਰੇ 7 ਵਜੇ ਨਿੱਤਨੇਮ ਕਰਨ ਉਪਰੰਤ ਦਰਵਾਜੇ ਨੂੰ ਕੁੰਡਾ ਲਾਕੇ ਆਪਣੇ ਘਰ ਆ ਗਿਆ ।ਪ੍ਰਾਪਤ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ ਸਵੇਰੇ 8.30 ਵਜੇ ਦੇ ਕਰੀਬ ਜਦੋਂ ਉਥੇ ਨਜ਼ਦੀਕ ਬੱਚਿਆਂ ਨੇ ਗੁਰਦਆਰਾ ਸਾਹਿਬ ਅੰਦਰੋਂ ਧੂੰਆਂ ਆਉਂਦਾ ਦੇਖਿਆ ਤਾਂ ਜਿੰਨ੍ਹਾਂ ਨੇ ਫੋਰਨ ਪ੍ਰਧਾਨ ਬਲਬੀਰ ਸਿੰਘ ਨੂੰ ਜਾਕੇ ਸੂਚਨਾ ਦਿੱਤੀ ਤਾਂ ਅਸੀਂ ਜਾਕੇ ਦੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪੂਰੀ ਤਰ੍ਹਾਂ ਅਗਨ ਭੇਟ ਹੋ ਚੁੱਕਾ ਸੀ ਅਤੇ ਅੰਦਰ ਅੱਗ ਬਲ ਰਹੀ ਸੀ । ਇਸ ਸੰਬੰਧੀ ਤੁਰੰਤ ਪਿੰਡ ਦੇ ਪਤਵੰਤਿਆਂ ਅਤੇ ਪੁਲਿਸ ਪ੍ਰਸ਼ਾ-ਸ਼ਨ ਨੂੰ ਸੂਚਿਤ ਕੀਤਾ ਗਿਆ ਅਤੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਦੇ ਮੈਨੇਜਰ ਭਾਈ ਸਤਿੰਦਰ ਸਿੰਘ ਬਾਜਵਾ ਨੂੰ ਇਤਲਾਹ ਦਿੱਤੀ,
ਪ੍ਰਾਪਤ ਜਾਣਕਾਰੀ ਅਨੁਸਾਰ ਜਿੰਨ੍ਹਾਂ ਨੇ ਉਸੇ ਵਕਤ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਸੂਚਨਾ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਇਸ ਦੀਆਂ ਖਬਰਾਂ ਆਏ ਮਹੀਨੇ ਸੁਣਨ ਚ ਮਿਲ ਰਹੀਆਂ ਹਨ ਜਿਨ੍ਹਾਂ ਨਾਲ ਮਨ ਬਹੁਤ ਉ-ਦਾਸ ਹੋ ਜਾਦਾ ਹੈ।
