ਕ-ਰੋ-ਨਾ ਨੇ ਸਾਰੀ ਦੁਨੀਆਂ ਤੇ ਪ੍ਰਭਾਵ ਬਣਾਇਆ ਹੋਇਆ ਹੈ। ਰੋਜਾਨਾ ਹੀ ਲੱਖਾਂ ਲੋਕ ਇਸਦੀ ਲਾਗ ਵਿਚ ਆ ਰਹੇ ਹਨ ਅਤੇ ਹਜਾਰਾਂ ਲੋਕਾਂ ਦੀ ਰੋਜਾਨਾ ਹੀ ਇਸਦੀ ਵਜ੍ਹਾ ਕਰਕੇ ਜਾਂ ਲੋਕਾਂ ਦੇ ਕੰਮ ਕਾਜ ਬੰਦ ਹੋ ਰਹੇ ਹਨ ਅਤੇ ਉਹ ਡਿਪ੍ਰੈਸ਼ਨ ਚ ਜਾ ਰਹੇ ਹਨ। ਦੇਖੋ ਪੂਰੀ ਖਬਰ ਇਸ ਵੀਡੀਓ ਰਿਪੋਰਟ ਦੇ ਵਿਚਰਹੀ ਹੈ।
ਹੁਣ ਕਨੇਡਾ ਤੋਂ ਇਕ ਵੱਡੀ ਖਬਰ ਆ ਰਹੀ ਹੈ।ਦੱਸ ਦਈਏ ਕਿ ਕ-ਰੋ-ਨਾ ਵਾਇ-ਰਸ ਕਰਕੇ ਕੈਨੇਡਾ ਵਿੱਚ ਪਰ-ਵਾਸੀ ਜੋ ਕੱਚੇ ਰਹਿ ਰਹੇ ਹਨ ਉਹ ਬਹੁਤ ਜ਼ਿਆਦਾ ਪ੍ਰਭਾ-ਵਿਤ ਹੋਏ ਹਨ ਉਹਨਾਂ ਦੀਆਂ ਇਹ ਮੰਗਾਂ ਹਨ ਕਿ ਉਨ੍ਹਾਂ ਨੂੰ ਪੱਕੇ ਕੀਤਾ ਜਾਵੇ ਸੰਕੇਤਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਅੱਗੇ ਰੱਖੀਆਂ ਗਈਆਂ ਮੰਗਾਂ ਹੁਣ ਅੱਗੇ ਇਹ ਦੇਖਣ ਵਾਲਾ ਹੋਵੇਗਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਉੱਤੇ ਕੀ ਪ੍ਰਕਿਆ ਲੈਦੇ ਹਨ। । ਤੁਹਾਨੂੰ ਦੱਸ ਦੇਈਏ ਕਿ ਕਨੇਡਾ ਤੋਂ ਆਈ ਵੱਡੀ ਖੁਸ਼ਖਬਰੀ ਅਮਰੀਕਾ ਦੀ ਕੋਰੀ ਨਾਹ ਤੋਂ ਬਾਅਦ ਹੁਣ ਵਿਦਿਆਰਥੀਆਂ ਨੇ ਕਨੇਡਾ ਵੱਲ ਰੁਖ ਬਣਾ ਲੈਣਾ ਹੈ ਇਸ ਚ ਕੋਈ ਵੀ ਸ਼ੱਕ ਨਹੀ ਹੈ।”ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ‘ਚ ਵੱਧਦੀ ਬੇਰੁਜ਼ਗਾਰੀ ਦੀ ਵਜ੍ਹਾ ਨਾਲ ਟਰੰਪ ਸਰਕਾਰ ਐੱਚ.1-ਬੀ ਵੀਜ਼ਾ ਸਣੇ ਰੁਜ਼ਗਾਰ ਦੇਣ ਵਾਲੇ ਹੋਰ ਵੀਜ਼ਾ ਨੂੰ ਸਸਪੈਂਡ ਕਰਨ ਦੀ ਤਿਆਰੀ ਕਰ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਭਾਰਤੀ ਪੇਸ਼ੇਵਰਾਂ ਨੂੰ ਭਾਰੀ ਝ ਟ ਕਾ ਲੱਗ ਸਕਦਾ ਹੈ।ਕਰੋ ਨਾ ਕਾਰਣ ਬਣੇ ਹਾ ਲਾਤ ਦੇ ਚੱਲਦੇ ਅਮਰੀਕੀ ਲੋਕਾਂ ਲਈ ਰੁਜ਼ਗਾਰ ਬਚਾ ਉਣ ਸਬੰਧੀ ਟਰੰਪ ਸਰਕਾਰ ਅਜਿਹਾ ਕਦਮ ਚੁੱਕਣ ਜਾ ਰਹੀ ਹੈਪਰ ਇਸ ਤੋਂ ਪਹਿਲਾਂ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ ਖ਼ਤ ਰੁਖ ਕਾਰਣ ਹਜ਼ਾਰਾਂ ਭਾਰਤੀ ਸਟੂਡੈਂਟਸ ਨੇ ਅਮਰੀਕਾ ਦੀ ਬਜਾਏ ਕੈਨੇਡਾ ਵਿਚ ਜਾ ਕੇ ਪੜ੍ਹਾਈ ਕਰਨ ਅਤੇ ਵੱਸਣ ਦਾ ਮਨ ਬਣਾਇਆ ਹੈ।ਇਸ ਦਾ ਖੁਲਾਸਾ ਨੈਸ਼ਨਲ ਫਾਉਂਡੇਸ਼ਨ ਫਾਰ ਅਮਰੀਕਨ ਪਾਲਿਸੀ (ਐੱਨ.ਐੱਫ.ਏ.ਪੀ.) ਤੋਂ ਪ੍ਰਾਪਤ ਅੰਕੜਿਆਂ ਤੋਂ ਹੁੰਦਾ ਹੈ।।
