ਸੁਸ਼ਾਂਤ ਪੰਜ ਤੱ-ਤਾਂ ‘ਚ ਵਿਲੀਨ

ਦੱਸ ਦਈਏ ਕਿ ਅੱਜ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਪੰਜ ਤੱ-ਤਾਂ ‘ਚ ਵਿਲੀਨ ਹੋ ਗਏ ਹਨ। ਉਨ੍ਹਾਂ ਦਾ ਅੰ-ਤਿਮ ਸਸ ਕਾਰ ਵਿਲੇ ਪਾਰਲੇ ਸ਼ਮ ਸ਼ਾਨ ਘਾਟ ‘ਚ ਕੀਤਾ ਗਿਆ। ਇਸ ਮੌਕੇ ਪਰਿਵਾਰ ਸਮੇਤ ਟੀ.ਵੀ ਅਤੇ ਫ਼ਿਲਮੀ ਸਿਤਾਰੇ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ। ਬਾਹਰ ਵੱਡੀ ਗਿਣਤੀ ‘ਚ ਲੋਕਾਂ ਦਾ ਇਕੱਠ ਸੀ। ਦੱਸ ਦਈਏ ਕਿ ਐਤਵਾਰ ਨੂੰ  ਆਪਣੇ ਘਰ ਚ ਆਪਣੀ ਜਿੰਦਗੀ ਮੁਕਾ ਲਈ ਸੀ। ਰਾਜਪੂਤ ਦੀਖ਼ਬਰ ਮਿਲਦੇ ਹੀ ਪੂਰੇ ਦੇਸ਼ ‘ਚ ਮਾ ਤਯ ਛਾ ਗਿਆ । ਹਰ ਕੋਈ ਹੈਰਾਨ ਹੈ ਕਿ ਉਸਨੇ ਅਜਿਹਾ ਕਿਉਂ ਕੀਤਾ। ਦੱਸ ਦਈਏ ਕਿ ਸੁਸ਼ਾਂਤ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਅਧਾਰ ‘ਤੇ ਟੀ.ਵੀ. ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਵੱਖਰੀ ਛਾਪ ਛੱਡੀ ਹੈ। ਉਸਨੇ ਹੁਣ ਤੱਕ ਆਪਣੇ ਛੋਟੇ ਜਿਹੇ ਕਰੀਅਰ ‘ਚ ਬਹੁਤ ਘੱਟ ਫਿਲਮਾਂ ਕੀਤੀਆਂ ਅਤੇ ਸਾਰੀਆਂ ਸਫਲ ਰਹੀਆਂ। ਉਸਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਜੀਵਨ ਉੱਤੇ ਬਣੀ ਫਿਲਮ ਵਿਚ ਮੁੱਖ ਭੂਮਿਕਾ ਨਿਭਾਈ। ਸੁਸ਼ਾਂਤ ਸਿੰਘ ਰਾਜਪੂਤ ਨਾ ਸਿਰਫ ਇਕ ਵਧੀਆ ਅਦਾਕਾਰ ਸੀ ਸਗੋਂ ਇਕ ਮਹਾਨ ਡਾਂਸਰ ਅਤੇ ਟੀ.ਵੀ. ਹੋਸਟ ਵੀ ਸੀ। ਉਹ ਇੱਕ ਫਿਲਮ ਲਈ 5 ਤੋਂ 7 ਕਰੋੜ ਲੈਂਦਾ ਸੀ। ਇਸ ਦੇ ਨਾਲ ਹੀ ਇਸ਼ਤਿਹਾਰਬਾਜ਼ੀ ਲਈ ਉਹ 1 ਕਰੋੜ ਰੁਪਏ ਤੱਕ ਚਾਰਜ ਕਰਦਾ ਸੀ। ਉਸਨੇ ਕਈ ਅਚੱਲ ਸੰਪਤੀ ਵਿਚ ਵੀ ਨਿਵੇਸ਼ ਕੀਤਾ. ਉਸਦੀ ਕੁੱਲ ਜਾਇਦਾਦ 80 ਲੱਖ ਡਾਲਰ ਯਾਨੀ 60 ਕਰੋੜ ਰੁਪਏ ਤੋਂ ਜ਼ਿਆਦਾ ਸੀ। ਉਨ੍ਹਾਂ ਦੀ ਫਿਲਮ ਐਮ.ਐਸ. ਧੋਨੀ ਨੇ ਲਗਭਗ 220 ਕਰੋੜ ਦੀ ਕਮਾਈ ਕੀਤੀ ਸੀ। ਸੁਸ਼ਾਂਤ ਸਿੰਘ ਰਾਜਪੂਤ ਨੇ ਫਿਲਮਾਂ, ਇਸ਼ਤਿਹਾਰਾਂ ਅਤੇ ਨਿਵੇਸ਼ਾਂ ਰਾਹੀਂ ਕਰੋੜਾਂ ਦੀ ਕਮਾਈ ਕੀਤੀ ਸੀ। ਸੁਸ਼ਾਂਤ ਨੂੰ ਕਾਰ ਅਤੇ ਬਾਈਕ ਦਾ ਵੀ ਬਹੁਤ ਸ਼ੌਕ ਸੀ। ਉਸ ਕੋਲ ਕਾਰਾਂ ਦੀ ਪੂਰੀ ਫਲੀਟ ਸੀ।
ਇਸ ਵਿਚ ਮਸੇਰਾਟੀ ਕਵਾਟਰੋਪੋਰਤੇ, ਲੈਂਡ ਰੋਵਰ ਰੇਂਜ ਰੋਵਰ ਐਸਯੂਵੀ, ਬੀਐਮਡਬਲਯੂ ਦੇ 1300 ਆਰ ਮੋਟਰਸਾਈਕਲ ਅਤੇ ਹੋਰ ਕਈ ਕਾਰਾਂ ਸ਼ਾਮਲ ਹਨ। ਉਸ ਦੀ ਹਰ ਫਿਲਮ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਸੀ। ਅਜਿਹੀ ਸਥਿਤੀ ਵਿਚ ਉਸ ਦੀਆਂ ਫੀਸਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਸੀ। ਬਾਲੀਵੁੱਡ ਵਿਚ ਆਉਣ ਤੋਂ ਪਹਿਲਾਂ ਉਸਨੇ ਕਈ ਟੀ.ਵੀ. ਸ਼ੋਅ ਵਿਚ ਵੀ ਕੰਮ ਕੀਤਾ ਸੀ।

Leave a Reply

Your email address will not be published. Required fields are marked *