ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਤੋਂ ਆਈ ਵੱਡੀ ਖਬਰ ‘ਗੁਰੂ ਨਗਰੀ ਵਿੱਚ ਨਹੀਂ ਰੁਕ ਰਿਹਾ ਕ ਰੋਨਾ ਦਾ ਪ੍ਰ ਭਾਵ – ਅੱਜ ਵੀ ਦਰਜ਼ਨ ਤੋਂ ਵੱਧ ਕੇਸ ‘ਪਿਛਲੇ 10 ਦਿਨ ਤੋਂ ਕਰੋਨਾ ਦੀ ਮਾ ਰ ਚਲ ਰਹੀ ਗੁਰੂ ਨਗਰੀ ਅੰਮ੍ਰਿਤਸਰ ਵਿਚ ਕ ਰੋਨਾ ਦੇ ਕੇਸ ਆਉਣ ਦਾ ਸਿਲਸਲਾ ਅੱਜ ਵੀ ਜ਼ਾਰੀ ਰਿਹਾ।ਤੁਹਾਨੂੰ ਦੱਸ ਦੇਈਏ ਕਿ ਅੱਜ 17 ਕੇਸ ਅੰਮ੍ਰਿਤਸਰ ਵਿੱਚ ਆਏ ਜਿਸ ਨਾਲ ਸਿਹਤ ਵਿਭਾਗ ਤੇ ਪ੍ਰਸਾਸ਼ਨ ਲਈ ਇਹ ਇਕ ਵੱਡੀ ਸਿਰਦਰ-ਦੀ ਬਣੀ ਹੋਈ ਹੈ| ਹੁਣ ਜ਼ਿਲੇ ਵਿੱਚ ਕੁਲ ਕੇਸ 630 ਹੋ ਚੁੱਕੇ ਹਨ ਜਿਸ ਵਿੱਚੋਂ 454 ਨੂੰ ਛੁੱਟੀ ਮਿਲ ਚੁੱਕੀ ਹੈ, 155 ਕੇਸ ਇਸ ਵੇਲੇ ਐਕਟਿਵ ਹਨ ਤੇ ਹੁਣ ਤੱਕ 21 mout ਹੋ ਚੁਕੀਆਂ ਹਨ | ਦੱਸ ਦੇਈਏ ਕਿ ਅੱਜ ਜਿਹੜੇ 17 ਕੇਸ ਆਏ ਹਨ ਉਹਨਾਂ ਦਾ ਵੇਰਵਾ ਇਸ ਤਰਾਂ ਹੈ – 13 ਕੇਸ ਪਹਿਲੀ ਵਾਰ ਰਿਪੋਰਟ ਹੋਏ ਹਨ ਜਿਨਾਂ ਨੂੰ ਖੰਗ, ਬੁਖਾਰ, ਜ਼ੁਕਾਮ ਆਦਿ ਦੀ ਸ਼ਿ ਕਾਇਤ ਸੀ ਜਿਨਾਂ ਵਿਚੋਂ 1 bhushanpura, 1 kangra colony, 1 katra sharifpura, 1 verka, 1 tungbala, 1 lawrence road, 1 C dev.(police dept), 1 chabhal road, 1 friends colony, 1 gumtala, 1 ajnala, 1 gate hakeema, 4 ਪੌਜ਼ਟਿਵ ਕੇਸ ਪਹਿਲਾਂ ਦੇ ਪੌਜ਼ਟਿਵ ਮਰੀ-ਜ਼ ਅਵਤਾਰ ਸਿੰਘ ਪੰਡੋਰੀ ਮਹਿਮਾਂ ਤੋਂ ਆਏ ਹਨ | ਸਿਹਤ ਵਿਭਾਗ ਤੇ ਅੰਮ੍ਰਿਤਸਰ ਪ੍ਰਸਾ-ਸ਼ਨ ਲਈ ਇਕ ਵੱਡੀ ਚਿੰ-ਤਾ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਕੇਸਾ ਵਿੱਚ ਲੋਕਾਂ ਦੇ ਸੰਕ੍ਰ-ਮਣ ਹੋਣ ਦਾ ਅਸਲ ਸਰੋਤ ਨਹੀਂ ਮਿਲ ਰਿਹਾ |
ਤੁਹਾਨੂੰ ਦੱਸ ਦੇਈਏ ਕਿ ਜਿਸ ਕਰਕੇ ਪ੍ਰਸਾਸ਼ਨ ਨੇ ਸਿਹਤ ਵਿਭਾਗ ਦੀਆਂ ਹਦਾਇਤਾਂ ਤੇ ਸ਼ਹਿਰ ਦੇ ਕਈ ਭੀੜ ਭਾੜ ਵਾਲੇ ਇਲਾ ਕਿਆ ਵਿੱਚੋਂ ਕੇਸ ਆਉਣ ਤੋਂ ਬਾਅਦ ਕਰ-ਫ਼ਿਊ ਲਗਾਇਆ ਹੋਇਆ |
