Home / ਵੀਡੀਓ / ਆਖਰ ਕਿਉ ਸ਼ੁਸ਼ਾਂਤ ਰਾਜਪੂਤ ਨੇ ਇਸ ਤਰਾਂ ਕੀਤਾ

ਆਖਰ ਕਿਉ ਸ਼ੁਸ਼ਾਂਤ ਰਾਜਪੂਤ ਨੇ ਇਸ ਤਰਾਂ ਕੀਤਾ

ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਘਰ ‘ਚ ਆਪਣੀ ਜਿੰਦਗੀ ਖਤ-ਮ ਕਰ ਲਈ ਹੈ ਲਈ ਹੈ। ਉਸ ਦੇ ਨੌਕਰ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਦੱਸ ਦਈਏ ਕਿ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਆਖਲ ਸ਼ੁਸ਼ਾਂਤ ਨੇ ਇਸ ਕੀਤਾ ਹੈ। ਕਾਰਣ ਜਾਣਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਝਾਤ ਮਾਰੀਏ ਸੁਸ਼ਾਂਤ ਰਾਜਪੂਤ ਦੇ ਕੈਰੀਅਰ ਵੱਲ।
ਤੁਹਾਨੂੰ ਦੱਸ ਦੇਈਏ ਅਜੇ ਤੱਕ ਜੋ ਕੁੱਝ ਸਾਹਮਣੇ ਆਇਆ ਹੈ ਉਸ ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਡਿ ਪ੍ਰੈ ਸ਼ ਨ ‘ਚ ਸੀ। ਜੋ ਕਿ ਟੈਸ਼ਨ ਚ ਚੱਲ ਰਿਹਾ ਸੀ। ਉਸ ਦਾ ਇਲਾ-ਜ ਚੱਲ ਰਿਹਾ ਸੀ। ਉਸ ਦੇ ਘਰ ਦਵਾਈਆਂ ਤੇ ਪ੍ਰਿਸਕ੍ਰਿਪਸ਼ਨ ਮਿਲੇ ਹਨ। ਪੁਲਿਸ ਨੂੰ ਕੁਝ ਦਸਤਾਵੇਜ਼ ਮਿਲੇ ਹਨ ਜਿਸ ਅਨੁਸਾਰ ਅਭਿਨੇਤਾ ਡਿ ਪ ਰੈ ਸ਼ ਨ ਦਾ ਇ ਲਾਜ ਕਰਵਾ ਰਿਹਾ ਸੀ। ਦੱਸ ਦਈਏ ਕਿ ਫਿਲਹਾਲ ਉਸ ਦੇ ਘਰ ‘ਚੋਂ ਕੋਈ ਨੋਟ ਬਰਾਮਦ ਨਹੀਂ ਹੋਇਆ ਹੈ। ਹਾਲਾਂਕਿ, ਸੁਸ਼ਾਂਤ ਸਿੰਘ ਰਾਜਪੂਤ ਦੇ ਇਸ ਤਰਾਂ ਕਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਉਸ ਦੇ ਘਰ ਮੌਜੂਦ ਹੈ। ਅਭਿਨੇਤਾ ਨੇ ਆਪਣਾ ਬਾਲੀਵੁੱਡ ਸਫ਼ਰ ਫਿਲਮ ‘ਕਾ ਪੋ ਚੀ’ ਨਾਲ ਸ਼ੁਰੂ ਕੀਤਾ ਸੀ।। ਸੁਸ਼ਾਂਤ ਨੇ ਆਪਣੀ ਆਖਰੀ ਇੰਸਟਾਗ੍ਰਾਮ ਪੋਸਟ ਨੂੰ ਆਪਣੀ ਮਾਂ ਦੀ ਤਸਵੀਰ ਨਾਲ ਸਾਂਝਾ ਕੀਤਾ। ਇਸ ਤਸਵੀਰ ਨੂੰ ਉਸ ਨੇ 3 ਜੂਨ ਨੂੰ ਸਾਂਝਾ ਕੀਤਾ ਹੈ। ਆਖ਼ਰੀ ਪੋਸਟ ਵਿੱਚ, ਸੁਸ਼ਾਂਤ ਨੇ ਲਿਖਿਆ, ”Blurred past evaporating from teardrops Unending dreams carving an arc of smile And a fleeting life, negotiating between the two… #माँ’ 21 ਜਨਵਰੀ 1986 ਨੂੰ ਪਟਨਾ ਵਿੱਚ ਜੰਮੇ ਇਸ ਕਲਾਕਾਰ ਨੇ ਕਾਈ ਪੋ ਚੀ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਮਗਰੋਂ ਧੋਨੀ ਫਿਲਮ ਵਿੱਚ ਉਸ ਦੇ ਕੰਮ ਦੀ ਕਾਫੀ ਪ੍ਰਸ਼ੰਸਾ ਹੋਈ ਸੀ। ਉਸ ਨੇ ਫਿਲਮ ਕੇਦਾਰਨਾਥ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ਸੀ। ਸ਼ੁੱਧ ਦੇਸੀ ਰੌਮਾਂਸ ਤੇ ਸੋਨ ਚਿੜੀਆ ਵਿੱਚ ਉਸ ਨੇ ਲੀਡ ਰੋਲ ਨਿਭਾਇਆ ਸੀ। ਸੁਸ਼ਾਂਤ ਸਿੰਘ ਰਾਜਪੂਤ ਨੇ ‘ਕਿਸ ਦੇਸ਼ ਮੈਂ ਹੈ ਮੇਰਾ ਦਿਲ’ ਨਾਮਕ ਡੇਲੀ ਸੋਪ ਵਿਚ ਕੰਮ ਕੀਤਾ ਪਰ ਉਨ੍ਹਾਂ ਨੂੰ ਏਕਤਾ ਕਪੂਰ ਦੇ ਸੀਰੀਅਲ ‘ਪਵਿਤਰ ਰਿਸ਼ਤਾ’ ਤੋਂ ਪਛਾਣ ਮਿਲੀ। ਇਸ ਤੋਂ ਬਾਅਦ ਸੁਸ਼ਾਂਤ ਨੂੰ ਫਿਲਮਾਂ ਵੀ ਮਿਲਣੀਆਂ ਸ਼ੁਰੂ ਹੋਈਆਂ। ‘ਕਾਏ ਪੋ ਛੇ!’ ਸੁਸ਼ਾਂਤ ਫਿਲਮ ‘ਚ ਮੁੱਖ ਅਭਿਨੇਤਾ ਸਨ ਅਤੇ ਉਨ੍ਹਾਂ ਦੀ ਅਦਾਕਾਰੀ ਦੀ ਵੀ ਪ੍ਰਸ਼ੰਸਾ ਕੀਤੀ ਗਈ ਸੀ। ਇਸ ਤੋਂ ਬਾਅਦ ਸੁਸ਼ਾਂਤ ਵਾਨੀ ਕਪੂਰ ਅਤੇ ਪਰਿਣੀਤੀ ਚੋਪੜਾ ਦੇ ਨਾਲ ‘ਸ਼ੁੱਧ ਦੇਸੀ ਰੋਮਾਂਸ’ ‘ਚ ਨਜ਼ਰ ਆਏ।ਤੁਹਾਨੂੰ ਦੱਸ ਦੇਈਏ ਕਿ ਉਹ ਅਜੇ ਮਹਿਜ 34 ਸਾਲਾਂ ਦੇ ਸੀ। ਉਨ੍ਹਾਂ ਨੇ ਪੋਚੇ, ਰਾਬਤਾ ਤੇ ਕੇਦਾਰਨਾਥ ਵਰਗੀਆਂ ਫ਼ਿਲਮ ‘ਚ ਕੰਮ ਕੀਤਾ ਸੀ। MS ਧੋਨੀ ਬਾਰੇ ਫ਼ਿਲਮ ‘ਚ ਸੁਸ਼ਾਂਤ ਸਿੰਘ ਦਾ ਮੁੱਖ ਕਿਰਦਾਰ ਸੀ।।

error: Content is protected !!