ਦੁਨੀਆਂ ਦਾ ਇੱਕ ਅਜਿਹਾ ਗੁਰਦੁਆਰਾ ਸਾਹਿਬ ਜਿਸਦੀਆਂ ਕੰਧਾਂ ਵੀ ਹਵਾ ਚ’ ਝੂਲਦੀਆਂ ਹਨ

ਵਾਹਿਗੁਰੂ ਜੀ ਸੰਗਤ ਜੀ ਦਰਸ਼ਨ ਕਰੋ ਜੀ ਗੁਰੂਦਵਾਰਾ ਸਾਹਿਬ ਦੇ ਜੋ ਤਰਨਤਾਰਨ ਸਾਹਿਬ (ਅੰਮ੍ਰਿਤਸਰ) ਵਿੱਚ ਮੌਜੂਦ ਹੈ ਜਿਸਦੀਆਂ ਕੰਧਾਂ ਵੀ ਝੂਲਦੀਆਂ ਆਉ ਜਾਣਦੇ ਇਤਿਹਾਸ ਗੁਰੂਦਵਾਰਾ ਸਾਹਿਬ ਦਾ ਵਾਹਿਗੂਰੁ ਜੀ ਕਾ ਖਾਲਸਾ ਵਾਹਿਗੂਰੁ ਜੀ ਕੀ ਫਤਿਹ ਕਰੋ ਜੀ ਦਰਸ਼ਨ ਗੁਰੂਦਵਾਰਾ ਸਾਹਿਬ ਜੀ ਦੇ ਤੇ ਇਤਿਹਾਸ ਵੀ ਪੜੋ ਗੁਰੂਦਵਾਰਾ ਸ਼੍ਰੀ ਮੰਜੀ ਸਾਹਿਬ, ਠਠੀ ਖਾਰਾ ਇਕ ਵਾਰ ਗੁਰੂ ਜੀ ਇਥੇ ਕਥਾ ਕਰ ਰਹੇ ਸਨ ਤਾਂ ਕੋਲੋਂ ਸ਼ਾਹੀ ਸੈਨਾ ਨਿਕਲ ਰਹੀ ਸੀਜਿਸਦੇ ਝੂਲਦੇ ਹਾਥੀ ਦੇਖਣ ਸੰਗਤ ਉੱਠ ਪਈ ਤਾਂ ਗੁਰੂ ਸਾਹਿਬ ਨੇ ਕਿਹਾ ਗੁਰੂ ਘਰ ਦੀਆਂ ਤਾਂ ਕੰਧਾਂ ਝੂਲਦੀਆਂ ਗੁਰੂਦਵਾਰਾ ਸ਼੍ਰੀ ਮੰਜੀ ਸਾਹਿਬ ਜ਼ਿਲਾ ਤਰਨ ਤਾਰਨ ਦੇ ਪਿੰਡਠਠੀ ਖਾਰਾ ਵਿਚ ਸਥਿਤ ਹੈ । ਤਪ ਅਸਥਾਨ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜੀ ਜਿਸ ਵਕਤ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਰਨ ਤਾਰਨ ਸਾਹਿਬ ਤੀਰਥ ਦੀ ਰਚਨਾ ਕੀਤੀ. ਉਸ ਵਕਤ ਗੁਰੂ ਸਾਹਿਬ ਦਿਨ ਵੇਲੇ ਤਰਨ ਤਾਰਨ ਸਾਹਿਬ ਗੁਰੂਦਵਾਰਾ ਸਾਹਿਬ ਸਰੋਵਰ ਦੀ ਕਾਰ ਸੇਵਾ ਕਰਵਾਉਂਦੇ ਸਨ ਅਤੇ ਰਾਤ ਨੂੰ ਇਸ ਅਸਥਾਨ ਤੇ ਵਿਸ਼ਰਾਮ ਕਰਿਆ ਕਰਦੇ ਸਨ ਇਸ ਅਸਥਾਨ ਤੇ ਗੁਰੂ ਸਾਹਿਬ ਨੇ ਸੱਤ ਸਾਲ ਸੱਤ ਮਹੀਨੇ ਸੱਤ ਦਿਨ ਤਪ ਕੀਤਾ ਜੋ ਵੀ ਗੁਰਮੁਖ ਪਿਆਰਾ ਝੂਲਣੇ ਮਹਿਲ ਦੀ ਯਾਤਰਾ ਦਰਸ਼ਨ ਕਰਨ ਆਉਦੇ ਹਨ। ਉਹਨਾ ਦੀ ਯਾਤਰਾ ਤਦ ਸਫਲ ਹੋਵੇਗੀ ਗੁਰਦੁਆਰਾ ਮੰਜੀ ਸਾਹਿਬ ਦੇ ਦਰਸ਼ਨ ਕਰੇਗਾ। ਵਾਹਿਗੁਰੂ ਜੀ ਇਸ ਪੋਸਟ ਨੂੰ ਪੜਨ ਤੋਂ ਬਾਅਦ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹੋਰਨਾਂ ਸੰਗਤਾਂ ਨੂੰ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣ ਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਮਿਲੇ ।ਸਾਨੂੰ ਆਪਣੇ ਬੱਚਿਆਂ ਨੂੰ ਵੀ ਸਿੰਖ ਇਤਿਹਾਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਕਿਉਂਕਿ ਸਾਡੇ ਬੱਚੇ ਅੱਜ ਦੇ ਆਧੁਨਿਕ ਯੁੱਗ ਚ ਇਤਿਹਾਸਕ ਜਾਣਕਾਰੀ ਘੱਟ ਹੀ ਰੱਖਦੇ ਹਨ ਉਨ੍ਹਾਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਹੋਣਾ ਜਰੂਰੀ ਹੈ ਕਿਉਂਕਿ ਅਗਰ ਸਾਨੂੰ ਆਪਣੇ ਪਿਛੋ-ਕੜ ਬਾਰੇ ਜਾਣਕਾਰੀ ਨਹੀਂ ਤਾਂ ਅਸੀ ਅੱਗੇ ਨਹੀਂ ਵੱਧ ਸਕਦੇ ਜੀ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

Leave a Reply

Your email address will not be published. Required fields are marked *