ਸਭ ਨੂੰ ਪਤਾ ਹੈ ਕਿ ਦਿੱਲੀ ਵਿਚ ਗਰਮੀ ਆਪਣੇ ਚਰਮ ਪੱਧਰ ਉੱਤੇ ਹੈ ਜਿਸ ਦਾ ਸਾਫ ਅਸਰ ਪੰਜਾਬ ਤੇ ਵੀ ਹੋ ਰਿਹਾ ਹੈ ਅਜਿਹੇ ਵਿੱਚ ਤੁਸੀ AC ਚਲਾਓਗੇ ਤਾਂ ਮਨ ਵਿੱਚ ਕਿਤੇ ਨਾ ਕਿਤੇ ਇਹ ਗੱਲ ਆਉਂਦੀ ਹੈ ਕਿ ਕਿਤੇ ਕ ਰੋਨਾ ਇਸ ਨਾਲ ਵੱਧ ਤਾਂ ਨਹੀਂ ਜਾਵੇਗਾ। ਹੁਣ ਬਾਜ਼ਾਰ ਇੱਕ ਨਵੀਂ ਮਸ਼ੀਨ ਆਈ ਹੈ, ਜਿਸ ਨਾਲ ਕਰੋਨਾ ਦਾ ਡ ਰ ਘੱਟ ਜਾਵੇਗਾ। ਸੈਂਟਰਲ ਏਅਰ ਕਲੀਨਰ ਦੀ ਇਹ ਮਸ਼ੀਨ AC ਦੇ ਫਿਲਟਰ ਵਿੱਚ ਲਗਾਉਣ ਦੇ ਨਾਲ ਦੇ ਨਾਲ ਕੰਮ ਕਰਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਹ ਮਸ਼ੀਨ ਤਿੰਨ ਪੜਾਅ ਵਿੱਚ ਕੰਮ ਕਰਦੀ। -ਪਹਿਲਾ ਪੋਲਰਾਈਜਰ ਦੇ ਜਰੀਏ ਕਰੋਨਾ ਦੇ ਨਜ਼ਰ ਨਾ ਆਉਣ ਵਾਲੇ ਜੀਵਾਣੁ ਇਸ ਨਾਲ ਜੁੜ ਜਾਂਦੇ ਹਨ।ਵਾਇ ਰਸ ਵੀ ਇਸ ਵਿੱਚ ਸ਼ਾਮਿਲ ਹੋ ਜਾਂਦਾ ਹੈ। -ਦੂਜਾ ਇਲੈਕਟਰਾਨ ਬੀਮਿੰਗ ਹੁੰਦੀ ਹੈ ਮਤਲਬ ਅਲਟਰਾਵਾਈਲੇਟ ਕਿਰਨਾਂ ਨਾਲ ਜੀਵਾਣੁ ਦਾ ਖਾਤਮਾ ਹੁੰਦਾ ਹੈ। -ਤੀਜਾ ਜਦੋਂ ਜੀਵਾਣੁ ਸ ੜ ਕੇ ਖਤਮ ਹੋ ਜਾਵੇ ਤਾਂ ਉਸਨੂੰ ਬਾਹਰ ਕੱਢਿਆ ਜਾਂਦਾ ਹੈ ਅਤੇ ਉਸਨੂੰ ਪਾਣੀ ਅਤੇ ਏਅਰ ਪ੍ਰੇਸ਼ਰ ਦੇ ਜਰੀਏ ਸਾਫ਼ ਕੀਤਾ ਜਾ ਸਕਦਾ ਹੈ। ਸੈਂਟਰਲ ਏਅਰ ਕਲੀਨਰ ਬਣਾਉਣ ਵਾਲੀ ਮੈਗਨੇਟ ਕੰਪਨੀ ਨੇ ਇਸ ਮਸ਼ੀਨ ਨੂੰ ਬਣਾਇਆ ਹੈ। ਕੰਪਨੀ ਦੇ ਸੀਈਓ ਹਿਮਾਂਸ਼ੁ ਅਗਰਵਾਲ ਨੇ ਦੱਸਿਆ ਕਿ ਸੈਂਟਰਲ ਏਅਰ ਕਲੀਨਰ ਦੇ ਹਵਾ ਵਿੱਚ ਫੈਲੇ ਤਮਾਮ ਜੀਵਾਣੁ ਨੂੰ ਖ ਤਮ ਕੀਤਾ ਜਾ ਸਕਦਾ ਹੈ। ਇਸ ਮਸ਼ੀਨ ਨੂੰ AC ਦੇ ਫਿਲਟਰ ਨਾਲ ਇਸਤੇਮਾਲ ਕੀਤਾ ਜਾਂਦਾ ਹੈ, ਇਸ ਤੋਂ ਹਵਾ ਵਿੱਚ ਛੁਪੇ ਕਰੋ ਨਾ ਦੇ ਜੀ ਵਾਣੁ ਨੂੰ ਖ ਤਮ ਕੀਤਾ ਜਾ ਸਕਦਾ ਹੈ।
ਅਨਲੌਕ ਵਿੱਚ ਜਿਸ ਤਰੀਕੇ ਨਾਲ ਤਮਾਮ ਆਫਿਸ ਖੁੱਲੇ ਹੋਏ ਹਨ। ਇਸ ਮਸ਼ੀਨ ਦੇ ਜਰੀਏ ਇਸ ਵਾਇ ਰਸ ਨੂੰ ਖ ਤਮ ਕਰਨ ਵਿੱਚ ਮਦਦ ਲਈ ਜਾ ਸਕਦੀ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਸਭ ਦਿ।
