Home / ਦੁਨੀਆ ਭਰ / ਦੁਨੀਆ ਦੇ ਵੱਡੀ ਸਿੱਖ ਆਬਾਦੀ ਵਾਲੇ 10 ਦੇਸ਼ – ਜਾਣੋ

ਦੁਨੀਆ ਦੇ ਵੱਡੀ ਸਿੱਖ ਆਬਾਦੀ ਵਾਲੇ 10 ਦੇਸ਼ – ਜਾਣੋ

ਆਉ ਜਾਣਦੇ ਹਾਂ ਜੀ ਵਿਸ਼ਵ ਦੇ ਵੱਡੀ ਸਿੱਖ ਆਬਾਦੀ ਵਾਲੇ 10 ਦੇਸ਼, ਜਾਣੋ ਕਿਹੜੇ ਦੇਸ਼ ‘ਚ ਕਿੰਨੀ ਸਿੱਖ ਆਬਾਦੀ ਰਹਿੰਦੀ ਹੈ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਸਿੱਖ ਭਾਈਚਾਰੇ ਸਮੇਤ ਪੰਜਾਬੀਆਂ ਨੇ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿੱਚ ਪਰਵਾਸ ਕੀਤਾ ਹੈ।ਉੱਥੇ ਵਿਦੇਸ਼ਾਂ ਵਿੱਚ ਵੀ ਸਿੱਖ ਭਾਈਚਾਰੇ ਨੇ ਆਪਣੀਆਂ ਪ੍ਰਾਪਤੀਆਂ ਦੇ ਝੰਡੇ ਗੱਡੇ ਹਨ। ਇਸੇ ਕਾਰਨ ਥੋੜੀ ਜਾਂ ਵੱਡੀ ਗਿਣਤੀ ਵਿੱਚ ਪੰਜਾਬੀ ਵਿਦੇਸ਼ਾਂ ਦੀਆਂ ਧਰਤੀਆਂ ‘ਤੇ ਵਿਚਰਦੇ ਹਨ।ਜਾਣਦੇ ਹਾਂ ਕਿਸ ਦੇਸ਼ ਵਿੱਚ ਸਿੱਖਾਂ ਦੀ ਕਿੰਨੀ ਪ੍ਰਤੀਸ਼ਤਾ ਹੈ। ਹਾਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਿੰਨੀ ਪੰਜਾਬ ਭਾਵ ਕਨੇਡਾ ਬਾਰੇ ਹਾਜੀ ਆਪਾ ਕਨੇਡਾ ਦੇ ਸ਼ਹਿਰ ਦੇ ਮੁਤਾਬਕ ਗੱਲ ਕਰਦੇ ਹਾਂ ਗੱਲ ਕਰਦੇ ਹਾਂ ਸ਼ਹਿਰ: ਸਰੀ, ਕੈਨੇਡਾ (ਪੰਜਾਬ ਤੋਂ ਬਾਹਰ ਸਭ ਤੋਂ ਵੱਡੀ ਸਿੱਖ (120,000 ਸਿੱਖ) ਦੱਸ ਦਈਏ ਕਿ ਕੁੱਲ ਆਬਾਦੀ ਦੇ ਪ੍ਰਤੀਸ਼ਤ ਵਜੋਂ ਸਿੱਖ: 42% ਹੁਣ ਗੱਲ ਕਰਦੇ ਹਾਂ ਸ਼ਹਿਰ: ਰਿਚਮੋਂਡ ਕੁੱਲ ਅਬਾਦੀ ਦੇ ਪ੍ਰਤੀਸ਼ਤ ਵਜੋਂ ਸਿੱਖ: 38% ਇਸ ਤੋਂ ਬਾਅਦ ਗੱਲ ਕਰਦੇ ਹਾਂ ਸ਼ਹਿਰ: ਮਿਲਬੌਰਨ, ਪੀਏ ਯੂਐਸਏ ਕੁੱਲ ਅਬਾਦੀ ਦੇ ਪ੍ਰਤੀਸ਼ਤ ਵਜੋਂ ਸਿੱਖ: 36% ਇਸ ਤੋਂ ਇਲਾਵਾ ਸ਼ਹਿਰ: ਬਰੈਂਪਟਨ, ਕੈਨੇਡਾ ਕੁੱਲ ਆਬਾਦੀ ਦੇ ਪ੍ਰਤੀਸ਼ਤ ਵਜੋਂ ਸਿੱਖ: 24% ।ਸ਼ਹਿਰ: ਐਬਟਸਫੋਰਡ, ਕੈਨੇਡਾ ਕੁੱਲ ਆਬਾਦੀ ਦੇ ਪ੍ਰਤੀਸ਼ਤ ਵਜੋਂ ਸਿੱਖ: 19% ਸ਼ਹਿਰ: ਸਲੋਅ ਯੂਕੇ ਕੁੱਲ ਅਬਾਦੀ ਦੇ ਪ੍ਰਤੀਸ਼ਤ ਵਜੋਂ ਸਿੱਖ: 12% ਸ਼ਹਿਰ: ਯੂਬਾ ਸਿਟੀ ਕੈਲੀਫੋਰਨੀਆ, ਯੂਐਸਏ ਕੁੱਲ ਅਬਾਦੀ ਦੇ ਪ੍ਰਤੀਸ਼ਤ ਵਜੋਂ ਸਿੱਖ: 11% ।ਸਿਟੀ: ਵੌਲਵਰਹੈਂਪਟਨ, ਯੂਕੇ ਕੁੱਲ ਅਬਾਦੀ ਦੇ ਪ੍ਰਤੀਸ਼ਤ ਵਜੋਂ ਸਿੱਖ: 10.2% ।ਸ਼ਹਿਰ: ਹੌਨਸਲੋ, ਯੂਕੇ ਕੁੱਲ ਅਬਾਦੀ ਦੇ ਪ੍ਰਤੀਸ਼ਤ ਵਜੋਂ ਸਿੱਖ: 10% ਸ਼ਹਿਰ: ਈਲਿੰਗ, ਯੂਕੇ ਆਬਾਦੀ ਦੇ ਪ੍ਰਤੀਸ਼ਤ ਵਜੋਂ ਸਿੱਖ: 8.5% ।ਸ਼ਹਿਰ: ਲੈਸਟਰ, ਯੂਕੇ ਕੁੱਲ ਅਬਾਦੀ ਦੇ ਪ੍ਰਤੀਸ਼ਤ ਵਜੋਂ ਸਿੱਖ: 4% ਲੰਡਨ ਵਿਚ ਸਭ ਤੋਂ ਵੱਧ ਸਿੱਖ ਆਬਾਦੀ ਹੈ ਜਿਸ ਵਿਚ 126,000 ਸਿੱਖ ਹਨ। ਤੁਹਾਨੂੰ ਦੱਸ ਦੇਈਏ ਇਹ ਅੰਕੜੇ ਕਨੇਡਾ ਆਸਟ੍ਰੇਲੀਆ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਦਿ ਉਨ੍ਹਾਂ ਦੇਸ਼ਾਂ ਦੇ ਹਨ ਜਿੱਥੇ ਪੰਜਾਬੀ ਸਿੱਖ ਭਾਈਚਾਰੇ ਜਿਆਦਾ ਰਹਿੰਦਾ ਹੈ। ਇਹ ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਧੰਨਵਾਦ ਜੀ ।

error: Content is protected !!