ਦੱਸ ਦਈਏ ਕਿ ਕ-ਰੋਨਾ ਨੇ ਪੂਰੀ ਦੁਨੀਆ ਨੂੰ ਘੇਰ ਰੱਖਿਆ ਹੈ। ਹੁਣ ਤੱਕ 74 ਲੱਖ ਤੋਂ ਵੀਂ ਜ਼ਿਆਦਾ ਅਬਾਦੀ ਵਾਇਰਸ ਦੀ ਲਾਗ ‘ਚ ਆ ਚੁੱਕੀ ਹੈ। ਦੁਨੀਆ ਭਰ ਦੀਆਂ ਸਰਕਾਰਾਂ ਵੀ ਇਸ ਨਾਲ ਨਜਿੱਠਣ ਲਈ ਯਤਨ ਕਰ ਰਹੀਆਂ ਹਨ। ਇਸ ਦੌਰਾਨ ਅਸਟ੍ਰੇਲੀਆ ਦੇ ਚੀਫ ਮੈਡੀਕਲ ਅਫਸਰ ਦਾ ਕਹਿਣਾ ਹੈ ਕਿ ਦੇਸ਼ ਦੇ ਕੁਝ ਹਿੱਸਾਂ ਵਿੱਚੋਂ ਕ-ਰੋਨਾ ਖ਼-ਤਮ ਹੋ ਚੁੱਕਾ ਹੈ। ਦੱਸ ਦਈਏ ਕਿ ਅਸਟ੍ਰੇਲੀਆ ਦੇ ਮੈਡੀ-ਕਲ ਅਫ਼ਸਰ ਬ੍ਰੇਂਡਨ ਮਰਫੀ ਨੇ ਸ਼ੁਕਰਵਾਰ ਨੂੰ ਕਿਹਾ, “ਪਿਛਲੇ ਹਫ਼ਤੇ ਕਰੋਨਾ ਦੇ 38 ਮਾਮਲੇ ਦਰਜ ਹੋਏ ਹਨ। ਇਸ ਵਿੱਚ ਵੀ ਅੱਧੇ ਨਾਲੋਂ ਜ਼ਿਆਦਾ ਉਹ ਲੋਕ ਸ਼ਾਮਲ ਹਨ ਜੋ ਦੂਜੇ ਦੇਸ਼ਾਂ ਤੋਂ ਪਰਤੇ ਹਨ। ਇਨ੍ਹਾਂ ਸਾਰੇ ਲੋਕਾਂ ਨੂੰ ਪਹਿਲਾਂ ਹੀ ਹੋਟਲਾਂ ‘ਚ ਕੁਆਰੰਟੀਨ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗੁਆਂਢੀ ਦੇਸ਼ ਨਿਊਜ਼ੀਲੈਂਡ ਕਰੋਨਾ ਤੇ ਪੂਰੀ ਤਰ੍ਹਾਂ ਨਾਲ ਫਤਿਹ ਹਾਸਲ ਕਰ ਚੁੱਕਾ ਹੈ ਦੱਸ ਦਈਏ ਕਿ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਖੁਦ ਇਸ ਦਾ ਐਲਾਨ ਕੀਤਾ ਹੈ। ਪਿਛਲੇ ਕਈ ਦਿਨਾਂ ਤੋਂ ਦੇਸ਼ ਵਿੱਚ ਕ-ਰੋ-ਨਾ ਦਾ ਕੋਈ ਨਵਾਂ ਕੇ-ਸ ਸਾਹਮਣੇ ਨਹੀਂ ਆਇਆ।ਦੱਸ ਦਈਏ ਕਿ ਦੇਸ਼ ਵਿਚ ਇਸ ਵਾ-ਇ-ਰਸ ਦੇ ਲਾਗ ਦਾ ਕੋਈ ਵਿਅਕਤੀ ਨਹੀਂ ਮਿਲਿਆ ।ਇਸ ਤੋਂ ਇਲਾਵਾ ਆਖਰੀ ਵਿਅਕਤੀ ਵੀ ਠੀਕ ਹੋ ਕੇ ਘਰ ਵਾਪਸ ਚਲਾ ਗਿਆ ਹੈ।ਜਿਸ ਤੋਂ ਬਾਅਦ ਸੋਮਵਾਰ ਨੂੰ ਦੇਸ਼ ਵਿੱਚੋਂ ਅੱਧੀ ਰਾਤ ਤੋਂ ਲੌਕ-ਡਾਊਨ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਨਿਊਜ਼ੀਲੈਂਡ ਵਿਚ ਆਖ਼ਰੀ ਕ-ਰੋ-ਨਾ ਲਾਗ ਵਾਲੀ ਇਕ ਔਰਤ ਸੀ ਜੋ ਪਿਛਲੇ ਦਿਨਾਂ ਤੋਂ ਤੰਦਰੁਸਤ ਹੈ ਅਤੇ ਹੁਣ ਇਸ ਵਿਚ ਕੋਈ ਲੱਛਣ ਨਹੀਂ ਹਨ। ਦੱਸ ਦਈਏ ਕਿ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਲੇਵਨ -1 ਦੇ ਅਲ-ਰਟ ਤੋਂ ਅੱਗੇ ਵਧੇਗਾ,
ਜਿਸ ਦੇ ਤਹਿਤ ਸਮਾਜਕ ਦੂਰੀ ਦੇ ਨਿਯਮ ਲਾਗੂ ਰਹਿਣਗੇ। ਨਿਊਜ਼ੀਲੈਂਡ ਦੇ ਆਖਰੀ ਵਿਅਕਤੀ ਨੂੰ ਛੁੱਟੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਦੱਸ ਦਈਏ ਕਿ 50 ਲੱਖ ਦੀ ਆਬਾਦੀ ਵਾਲੇ ਇਸ ਦੇਸ਼ ਵਿਚ ਕ-ਰੋ-ਨਾ ਨਾਲ ਕੁੱਲ 1504 ਲੋਕ ਪਾਏ ਗਏ ਸਨ ਅਤੇ 22 ਲੋਕਾਂ ਦੀ ਲਾਗ ਕਾਰਨ mout ਹੋ ਗਈ।
