ਪੰਜਾਬ ‘ਚ ਮੁੜ ਵੱਡਾ ਫੈਸਲਾ

ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕ ਰੋਨਾ ਦੇ ਕਮਿਊ ਨਿਟੀ ਪ੍ਰਸਾਰ ਦੇ ਡ-ਰੋ ਇੱਕ ਵਾਰ ਫਿਰ ਵੱਡਾ ਕਦਮ ਚੁੱਕਿਆ ਹੈ। ਵੀਰਵਾਰ ਨੂੰ ਪੰਜਾਬ ਵਿੱਚ ਕ ਰੋਨਾ ਨਵੇਂ 82 ਹੋਰ ਲਾਗ ਵਾਲੇ ਕੇਸ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 2,887 ‘ਤੇ ਪਹੁੰਚ ਗਈ। ਪਿਛਲੇ 10 ਦਿਨਾਂ ਵਿੱਚ ਸੂਬੇ ‘ਚ 500 ਤੋਂ ਵੱਧ ਲੋਕ ਵਾਇ-ਰਸ ਨਾਲ ਸੰਕਰਮਿਤ ਪਾਏ ਗਏ।ਦੱਸ ਦਈਏ ਕਿ ਇਸ ਸਮੇਂ ਦੀ ਸਥਿਤੀ ਤੇ ਇਸ ਨਾਲ ਨਜਿੱਠਣ ਲਈ ਰਾਜ ਦੀ ਅਗਾਊਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵੀਡੀਓ ਕਾਨਫਰੰਸ ਜ਼ਰੀਏ ਕੀਤੀ ਗਈ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਹਦਾਇਤ ਦਿੱਤੀ ਕਿ ਸ਼ਨੀਵਾਰ ਤੇ ਐਤਵਾਰ ਦੇ ਨਾਲ ਜਨਤਕ ਛੁੱਟੀਆਂ ਮੌਕੇ ਸੂਬੇ ਵਿੱਚ ਸ-ਖ਼ਤ ਲੌਕ-ਡਾਊਨ ਲਾਗੂ ਕੀਤਾ ਜਾਏਗਾ। ਇਸ ਮਿਆਦ ਦੌਰਾਨ ਸਿਰਫ ਇਲੈਕਟ੍ਰਾਨਿਕ ਪਾਸ ਧਾਰਕਾਂ ਨੂੰ ਹੀ ਜਾਣ ਦੀ ਇਜਾ-ਜ਼ਤ ਦਿੱਤੀ ਜਾਏਗੀ।ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਤੇ ਵਿਸ਼ਵ ਭਰ ਵਿੱਚ ਇਸ ਸਮੇਂ ਦੇ ਵੱਧ ਰਹੇ ਕੇਸਾਂ ਕਾਰਨ ਅਜਿਹੇ ਵੱਡੇ ਉਪਾਅ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਹਾਮਾਰੀ ਦੇ ਇਲਾਜ ਲਈ ਟੀਕਾ ਵਿਕਸਤ ਨਹੀਂ ਕੀਤਾ ਜਾਂਦਾ, ਉਦੋਂ ਤਕ ਸ ਖ਼ ਤ ਉਪਾਅ ਹੀ ਇਸ ਔ-ਖ ਸਮੇਂ ਦੇ ਨਾਲ ਲ ੜਨ ਦਾ ਇਕੋ ਇੱਕ ਰਸਤਾ ਹੈ।ਦੱਸ ਦਈਏ ਕਿ ਇਹ ਹਨ ਹਦਾਇਤਾਂ 1 ਦਿੱਲੀ ਤੋਂ ਆਉਣ ਵਾਲਿਆਂ ਨੂੰ ਕ-ਰੋਨਾ ਟੈਸਟ ਦਾ ਸਰਟੀਫਿਕੇਟ ਦਿਖਾਉਣਾ ਪਏਗਾ।2 – ਬਾਹਰੋਂ ਆਉਣ ਵਾਲਿਆਂ ‘ਤੇ ਵਿਸਥਾਰਤ ਆਦੇਸ਼ ਮੁੱਖ ਸਕੱਤਰ ਅੱਜ ਜਾਰੀ ਕਰਨਗੇ। 3 – ਉਦਯੋਗ ਨੂੰ ਲੌਕਡਾਊਨ ਤੋਂ ਛੋਟ ਮਿਲੇਗੀ, ਇਹ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। 4 – ਲੌਕਡਾਉਨ ਵਿੱਚ ਸਿਰਫ ਇਲੈਕਟ੍ਰਾਨਿਕ ਪਾਸ ਧਾਰਕਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ। 5 – ਮੈਡੀਕਲ ਸਟਾਫ, ਜ਼ਰੂਰੀ ਚੀਜ਼ਾਂ ਪ੍ਰਦਾਨ ਕਰਨ ਵਾਲਿਆਂ ਨੂੰ ਛੋਟ ਹੈ। 6 -ਸਾਰੇ ਨਾਗਰਿਕਾਂ ਨੂੰ ਕੋਵਾ ਐਪ ਤੋਂ ਈ-ਪਾਸ ਡਾਊਨਲੋਡ ਕਰਨਾ ਹੈ। 7 – ਮੁੱਖ ਮੰਤਰੀ ਨੇ ਡੀਜੀਪੀ ਨੂੰ ਹਦਾਇਤਾਂ ਦਿੱਤੀਆਂ ਕਿ ਕਿਤੇ ਵੀ ਭੀ-ੜ ਇਕੱਠੀ ਨਹੀਂ ਹੋਣੀ ਚਾਹੀਦੀ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸਭ ।

Leave a Reply

Your email address will not be published. Required fields are marked *