ਟਿਕ ਟੋਕ ਨੂਰ ਟੀਮ ਨੂੰ ਆਏ ਗਿਫਟ

ਹਾਜੀ ਦੋਸਤੋ ਗੱਲ ਕਰਦੇ ਐ ਟਿਕ ਟੋਕ ਸਟਾਰ ਨੂਰ ਦੀ ਟੀਮ ਬਾਰੇ ।ਦੱਸ ਦਈਏ ਕਿ USA ਤੋਂ ਕਿਸੇ ਪੰਜਾਬੀ ਵੀਰ ਨੇ ਨੂਰ ਦੇ ਸਾਥੀ ਕਲਾਕਾਰ ਸੰਦੀਪ ਟੂਰ ਤੇ ਵਰਨ ਲਈ ਆਈਫੋਨ ਗਿਫਟ ਭੇਜਿਆ ਹੈ। ਇਸ ਤੋਂ ਇਲਾਵਾ ਇੱਕ ਕਬੱਡੀ ਖਿਡਾਰੀ ਜੋ UK ਤੋਂ ਨੇ ਉਨ੍ਹਾਂ ਦੀ ਟੀਮ ਨੂੰ ਤੀਹ ਹਜ਼ਾਰ ਦੀ ਮਾਇਆ ਭੇਜੀ ਹੈ।
ਦੱਸ ਦਈਏ ਕਿ ਇਨ੍ਹਾਂ ਸਭ ਗੱਲਾਂ ਦਾ ਜਿਕਰ ਖੁਦ ਸੰਦੀਪ ਟੂਰ ਨੇ ਆਪਣੇ ਲਾਈਵ ਚ ਦਿੱਤਾ ਹੈ। ਆਉ ਸੁਣਦੇ ਹਾਂ ਕੀ ਕਹਿਣਾ ਹੈ ਸੰਦੀਪ ਟੂਰ ਦਾ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਕਰੋਨਾ ਮਿਸ਼ਨ ਜਿੱਤਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਦੇ ਤਹਿਤ ਸਰਕਾਰ ਵੱਲੋਂ ਟਿਕਟਾਕ ਸਟਾਰ ਨੂਰ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ। ਘਰ ਵਿਹਲੇ ਬੈਠੇ ਹੋ ਤੇ ਮਨੋਰੰਜਨ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਪੋਕਸਮੈਨ ਤੇ ਮੁਫ਼ਤ ਗੇਮਾਂ ਖੇਡੋ | ਕੋਈ ਇੰਸਟਾਲਿੰਗ ਨਹੀਂ, ਨਾ ਹੀ ਕੋਈ ਖਰਚਾ, ਬਸ ਮਜਾ ਹੀ ਮਜਾ | ਘਰ ਰਹੋ ਸੁਰੱਖਿਅਤ ਰਹੋ ! ਹੁਣੇ ਖੇਡਣ ਲਈ ਬੈਨਰ ਤੇ ਕਲਿੱਕ ਕਰੋ |ਦਰਅਸਲ 5 ਸਾਲਾ ਟਿਕ-ਟਾਕ ਸਟਾਰ ਨੂਰ ਨੇ ਟਿਕਟਾਕ ‘ਤੇ ਕਈ ਤਰ੍ਹਾਂ ਦੇ ਵੀਡੀਓ ਬਣਾਏ ਹਨ, ਜਿਸ ਦੇ ਜ਼ਰੀਏ ਉਸ ਨੇ ਲੋਕਾਂ ਨੂੰ ਕਰ-ਫਿਊ ਜਾਂ ਲੌਕਡਾਊਨ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਇਸ ਦੌਰਾਨ ਨੂਰ ਨੇ ਅਪਣੇ ਤਰੀਕੇ ਨਾਲ ਮਿਸ਼ਤ ਫਤਿਹ ਵਿਚ ਯੋਗਦਾਨ ਪਾਇਆ ਹੈ। ਜ਼ਿਲ੍ਹਾ ਮੈਜਿਸਟਰੇਟ ਸੰਦੀਪ ਹੰਸ ਅਤੇ ਸਥਾਨਕ ਐਸਡੀਐਮ ਸਤਵੰਤ ਸਿੰਘ ਨੇ ਨੂਰ, ਉਸ ਦੇ ਪਿਤਾ ਸਤਨਾਮ ਸਿੰਘ, ਭੈਣ ਜਸ਼ਨਪ੍ਰੀਤ ਅਤੇ ਉਨ੍ਹਾਂ ਦੀ ਟੀਮ ਦੇ ਇਕ ਮੈਂਬਰ ਨੂੰ ਇਹ ਚੈੱਕ ਭੇਟ ਕੀਤਾ। ਇਸ ਮੌਕੇ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਨੂਰ ਅਤੇ ਉਸ ਦੀ ਟੀਮ ਨੇ ਕਿਹਾ ਕਿ ਨੂਰ ਨੇ ਲੌਕਡਾਊਨ ਤੇ ਕਰਫਿਊ ਦੌਰਾਨ ਘਰਾਂ ਵਿਚ ਬੈਠੇ ਲੋਕਾਂ ਦਾ ਮਨੋਰੰਜਨ ਕਰਨ ਅਤੇ ਉਹਨਾਂ ਨੂੰ ਸਿੱਖਿਆ ਦੇਣ ਵਿਚ ਅਹਿਮ ਯੋਗਦਾਨ ਪਾਇਆ ਹੈ ਦੱਸ ਦਈਏ ਕਿ ਇਸ ਛੋਟੀ ਬੱਚੀ ਨੂਰ ਅਤੇ ਇਸ ਦੀ ਟੀਮ ਦੇ ਮੈਂਬਰਾਂ ਨੇ ਲੋਕਾਂ ਵਿਚ ਕਰੋਨਾ ਦੇ ਸੰਕ-ਰਮਣ ਤੋਂ ਬਚ-ਣ ਲਈ ਵਰਤੀਆਂ ਜਾਣ ਵਾਲੀਆ ਸਾਵ-ਧਾਨੀਆਂ ਨੂੰ ਅਪਣਾਉਣ,
ਸਿਹਤ ਅਤੇ ਪੁਲਿਸ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਦਾ ਸੰਦੇਸ਼ ਦਿੰਦੀਆਂ ਵੀਡੀਉ ਬਣਾ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾ-ਸਨ ਦਾ ਕ-ਰੋਨਾ ਨੂੰ ਹਰਾਉਣ ਲਈ ਵਿੱਢੇ ‘ਮਿਸ਼ਨ ਫ਼ਤਿਹ’ ਨੂੰ ਕਾਮਯਾਬ ਬਣਾਉਣ ਵਿਚ ਸਹਿਯੋਗ ਦਿਤਾ ਅਤੇ ਸਰਕਾਰ, ਪ੍ਰਸ਼ਾਸਨ ਅਤੇ ਪੁਲਿਸ ਦੇ ਹਰ ਇਕ ਮਹੱਤਵਪੂਰਨ ਸੰਦੇਸ਼ ਜਿਹੜਾ ਕਿ ਕੋਰੋਨਾ ਤੋਂ ਬਚਣ ਲਈ ਦਿਤਾ ਜਾਂਦਾ ਸੀ ਨੂੰ ਘਰ ਘਰ ਤਕ ਪਹੁੰਚਾਉਣ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਕੀਤੀ।

Leave a Reply

Your email address will not be published. Required fields are marked *